ਘਰ ’ਚੋਂ ਆ ਰਹੀ ਸੀ ਬਦਬੂ! ਜਦੋਂ ਪਲੰਗ ਖੰਗਾਲਿਆ ਤਾਂ ਉੱਡ ਗਏ ਹੋਸ਼!
- by Preet Kaur
- May 7, 2024
- 0 Comments
ਬਿਉਰੋ ਰਿਪੋਰਟ – ਜਲੰਧਰ ਦੇ ਗਦਈਪੁਰ ਵਿੱਚ ਦਿਲ ਨੂੰ ਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਘਰ ਦੇ ਪਲੰਗ ਦੇ ਬਕਸੇ ਤੋਂ ਲਾਸ਼ ਮਿਲੀ ਹੈ। ਜਿਸ ਸ਼ਖਸ ਦੀ ਲਾਸ਼ ਹੈ ਉਹ ਪਤਨੀ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਪਿਛਲੇ 7 ਦਿਨਾਂ ਤੋਂ ਬਕਸੇ ਵਿੱਚ ਪਈ ਸੀ।
‘ਵੋਟ ਪਾਉ ਪੈਟਰੋਲ ’ਤੇ ਡਿਸਕਾਊਂਟ ਪਾਉ!’ ਪੰਜਾਬ ਦੇ ਇਸ ਸ਼ਹਿਰ ’ਚ ਆਫ਼ਰ!
- by Preet Kaur
- May 4, 2024
- 0 Comments
ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਚੱਲਦਿਆਂ ਪੰਜਾਬ ਅੰਦਰ ਵੋਟਰਾਂ ਨੂੰ ਜਾਗਰੂਕ ਤੇ ਉਤਸ਼ਾਹਿਤ ਕਰਨ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਜਲੰਧਰ ਵਿੱਚ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਪਹਿਲਕਦਮੀ ਕੀਤੀ ਗਈ ਹੈ ਤਾਂ ਜੋ ਵੋਟ ਫੀਸਦ 70 ਫ਼ੀਸਦ ਤੋਂ ਪਾਰ ਕੀਤਾ ਜਾ ਸਕੇ। ਜਲੰਧਰ ਦੇ ਜ਼ਿਲ੍ਹੇ ਦੇ ਪੈਟਰੋਲ ਪੰਪ ਮਾਲਕਾਂ
ਖ਼ਾਸ ਰਿਪੋਰਟ- ਜਲੰਧਰ ’ਚ ਨਹੀਂ ਚੱਲੇਗੀ ‘ਸਿਆਸੀ ਤਿਤਲੀਆਂ’ ਦੀ ਖੇਡ! ਬਾਹਰੀ ‘ਟੈਗ’ ਵਾਲੇ ਉਮੀਦਵਾਰ ਦਾ ਪੱਲਾ ਭਾਰੀ!
- by Preet Kaur
- May 2, 2024
- 0 Comments
ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ)- ਜਲੰਧਰ ਪੰਜਾਬ ਦੇ ਨਕਸ਼ੇ ਵਿੱਚ ਬਿਲਕੁਲ ਕੇਂਦਰ ਵਿੱਚ ਹੈ। ਇਸ ਵਾਰ ਪੰਜਾਬ ਦੀਆਂ 2024 ਦੀਆਂ ਲੋਕਸਭਾ ਚੋਣਾਂ ਵੀ ਇਸੇ ਦੇ ਇਰਦ-ਗਿਰਦ ਘੁੰਮਦੀਆਂ ਹੋਈਆਂ ਨਜ਼ਰ ਆਉਣਗੀਆਂ। ਇਸੇ ਲਈ ਸਿਆਸੀ ਤਿਤਲੀਆਂ ਵੀ ਇਸੇ ਹਲਕੇ ਵਿੱਚ ਸਭ ਤੋਂ ਜ਼ਿਆਦਾ ਉਡਾਰੀਆਂ ਭਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਪਾਰਟੀ ਦੇ ਵਫ਼ਾਦਾਰ ਰਾਤੋ-ਰਾਤ ਬੇਵਫ਼ਾ ਹੋ ਰਹੇ ਹਨ।
ਕਬੂਤਰਾਂ ਦੇ ਸ਼ੌਂਕੀ ਸਾਵਧਾਨ, ਨੌਜਵਾਨ ਨੇ ਗਵਾਈ ਜਾਨ
- by Manpreet Singh
- May 1, 2024
- 0 Comments
ਜਲੰਧਰ (Jalandhar) ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਕਬੂਤਰਾਂ ਦਾ ਸ਼ੌਕੀਨ ਸੀ। ਮ੍ਰਿਤਕ ਦੀ ਪਛਾਣ ਸੁਖਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਲਿੱਧੜਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਨੌਜਵਾਨ ਆਪਣੇ ਉੱਡ ਰਹੇ ਕਬੂਤਰਾਂ ਨੂੰ ਲੋਹੇ ਦੀ ਰਾਡ ਦੇ ਨਾਲ ਫੜਨ ਦੀ ਕੋਸ਼ਿਸ਼ ਕਰ ਰਿਹਾ
ਡਾਕਟਰ ਨੂੰ ਲਾਪਰਵਾਹੀ ਵਰਤਨੀ ਪਈ ਮਹਿੰਗੀ, ਲੱਗਿਆ ਜੁਰਮਾਨਾ
- by Manpreet Singh
- April 30, 2024
- 0 Comments
ਜਲੰਧਰ (Jalandhar) ਦੀ ਸਭ ਤੋਂ ਵੱਡੀ ਪਿਮਸ ਮੈਡੀਕਲ ਐਂਡ ਐਜੂਕੇਸ਼ਨਲ ਚੈਰੀਟੇਬਲ (PIMS) ਸੁਸਾਇਟੀ ਦੇ ਡਾਕਟਰ ਨੂੰ ਲਾਪਰਵਾਹੀ ਵਰਤਨ ਕਾਰਨ ਵੱਡਾ ਜੁਰਮਾਨਾ ਲੱਗਾ ਹੈ। ਪਿਮਸ ਮੈਡੀਕਲ ਐਂਡ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਜਲੰਧਰ ਵਿਖੇ 32 ਸਾਲਾ ਔਰਤ ਨੇ ਕਮਰ ਦੀ ਸਰਜਰੀ ਕਰਵਾਈ ਸੀ। ਜਿਸ ਵਿੱਚ ਉਸ ਨੇ ਡਾਕਟਰ ਉੱਪਰ ਲਾਪਰਵਾਹੀ ਵਰਤਨ ਦੇ ਦੋਸ਼ ਲਗਾਏ ਸਨ। ਦੋਸ਼ ਸਾਬਤ ਹੋਣ
ਚਟਨੀ ‘ਚੋਂ ਨਿਕਲੀ ਕਿਰਲੀ, ਗਾਹਕ ਨੇ ਕੀਤਾ ਹੰਗਾਮਾ
- by Manpreet Singh
- April 28, 2024
- 0 Comments
ਜਲੰਧਰ (Jalandhar) ਦੇ ਮਾਡਲ ਟਾਊਨ (Model Town) ‘ਚ ਸਥਿਤ ਮਸ਼ਹੂਰ ਬਿੱਟੂ ਪ੍ਰਦੇਸੀ ਰੈਸਟੋਰੈਂਟ ‘ਚ ਸ਼ਨੀਵਾਰ ਦੇਰ ਰਾਤ ਇਕ ਗਾਹਕ ਨੇ ਹੰਗਾਮਾ ਕਰ ਦਿੱਤਾ। ਗਾਹਕ ਦਾ ਦੋਸ਼ ਹੈ ਕਿ ਉਸ ਨੇ ਬਿੱਟੂ ਪ੍ਰਦੇਸੀ ਰੈਸਟੋਰੈਂਟ ਤੋਂ ਦਹੀਂ ਭੱਲਾ ਲਿਆ ਸੀ। ਜਦੋਂ ਮੈਂ ਘਰ ਗਿਆ ਤਾਂ ਚਾਟ ਦੇ ਨਾਲ ਦਿੱਤੀ ਮਿੱਠੀ ਚਟਨੀ ਵਿੱਚੋਂ ਇੱਕ ਮਰੀ ਹੋਈ ਕਿਰਲੀ ਨਿਕਲੀ।
ਜਲੰਧਰ ’ਚ ਖ਼ੌਫ਼ਨਾਕ ਵਾਰਦਾਤ! ਕਤਲ ਕਰਕੇ ਸਿਰ ਵੱਢਿਆ, ਫਿਰ ਅੱਗ ਲਾ ਕੇ ਨਾਲੇ ’ਚ ਸੁੱਟੀ ਲਾਸ਼
- by Preet Kaur
- April 27, 2024
- 0 Comments
ਪੰਜਾਬ ਵਿੱਚ ਅਪਰਾਧ ਦੀਆਂ ਘਟਨਾਵਾਂ ਹੱਦ ਟੱਪ ਰਹੀਆਂ ਹਨ। ਜਲੰਧਰ ਤੋਂ ਰੂਹ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਆਦਮਪੁਰ ਥਾਣੇ (Police Station Adampur) ਦੀ ਅਲਾਵਲਪੁਰ (Alawalpur) ਚੌਕੀ ਦੇ ਸਾਹਮਣੇ ਗੰਦੇ ਨਾਲੇ ਵਿੱਚੋਂ ਇੱਕ ਵਿਅਕਤੀ ਦੀ ਸਿਰ ਕੱਟੀ ਹੋਈ ਲਾਸ਼ (Headless body found) ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਰਿੰਕਾ ਵਾਸੀ ਆਦਮਪੁਰ
ਪੰਜਾਬ ‘ਚ ਕੌਣ ਕਰ ਰਿਹਾ ਹੈ ਕਿਸਾਨਾਂ ਤੇ ਦਲਿਤਾਂ ਨੂੰ ਆਹਮੋ-ਸਾਹਮਣੇ?
- by Preet Kaur
- April 27, 2024
- 0 Comments
ਬਿਉਰੋ ਰਿਪੋਰਟ – Lok Sabha ElectionS 2024 – ਜਲੰਧਰ (Jalandhar) ਤੋਂ ਬੀਜੇਪੀ (BJP) ਦੇ ਲੋਕ ਸਭਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਦਾਅਵਾ ਕਰ ਰਹੇ ਹਨ ਕਿ ਦਲਿਤ ਭਾਈਚਾਰਾ ਕਿਸਾਨਾਂ ਦਾ ਬਾਈਕਾਟ ਕਰੇਗਾ। ਇਸ ਵੀਡੀਓ ਵਿੱਚ ਉਹ ਕਿਸਾਨਾਂ ਤੋਂ ਕਾਫ਼ੀ ਨਾਰਾਜ਼ ਨਜ਼ਰ
‘ਚੰਨੀ ਤੋਂ ਸਾਵਧਾਨ,ਬਚੋ,ਬਚੋ’ ! ਵਾਲੇ ਪੋਸਟਰ ਕਿਸ ਨੇ ‘ਤੇ ਕਿਉਂ ਲਗਵਾਏ ?
- by Manpreet Singh
- April 25, 2024
- 0 Comments
ਜਲੰਧਰ ( Jalandhar) ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ( Charanjeet Singh Channi ) ਅਤੇ ਫਿਲੌਰ ਤੋਂ ਵਿਧਾਇਕ ਵਿਰਮਜੀਤ ਸਿੰਘ ਚੌਧਰੀ (Vikramjeet singh Choudhary) ਵਿੱਚ ਜਾਰੀ ਵਿਵਾਦ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਵਿਰਮਜੀਤ ਸਿੰਘ ਚੌਧਰੀ ਜਲੰਧਰ ਤੋਂ ਆਪਣੇ ਮਾਤਾ ਨੂੰ ਟਿਕਟ ਨਾਂ ਮਿਲਣ ਕਾਰਨ ਨਰਾਜ਼ ਸਨ। ਜਿਸ ਕਰਕੇ ਉਹ ਲਗਾਤਾਰ