Punjab

800 ਕਰੋੜ ਦਾ ਨਸ਼ਾ ਪੰਜਾਬ ਪੁਲਿਸ ਨੇ ਮਿੰਟਾਂ ‘ਚ ਖਾਕ ਕਰ ਦਿੱਤਾ,ਵੇਖੋ ਵੀਡੀਓ

ਹਾਈ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਨੇ ਅੰਮ੍ਰਿਤਸਰ ਵਿੱਚ ਨਸ਼ੀਲੇ ਪਦਾਰਥ ਕੀਤੇ ਨਸ਼ਟ

Read More
Punjab

5 ਦਿਨਾਂ ‘ਚ ਸ਼ਰੇਆਮ ਨਸ਼ੇ ਦਾ ਤੀਜਾ ਵੀਡੀਓ, ਟੰਗਾਂ ‘ਤੇ ਲਗਾਇਆ ਹੈਰੋਈਨ ਦਾ ਇੰਜੈਕਸ਼ਨ

ਅੰਮ੍ਰਿਤਸਰ ਵਿੱਚ ਸ਼ਰੇਆਮ ਨਸ਼ਾ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ ।

Read More
Punjab

ਪੰਜਾਬ ਦੇ ਛੇਵੇਂ ਦਰਿਆ ਨੇ 5 ਘੰਟੇ ਅੰਦਰ ਰੋਕ ਦਿੱਤੀਆਂ 2 ਨੌਜਵਾਨਾਂ ਦੇ ਦਿਲ ਦੀਆਂ ਧੜਕਨਾਂ !

ਅੰਮ੍ਰਿਤਸਰ ਦੇ ਦੁੱਖੀ ਪਰਿਵਾਰ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਖ਼ਾਸ ਅਪੀਲ

Read More
Punjab

ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸਰਕਾਰ ਦੇ ਦਾਅਵਿਆਂ ਨੂੰ ਮੂੰਹ ਚੜਾਉਣ ਵਾਲਾ ਵੀਡੀਓ !

ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਵੀਡੀਓ ਵੇਖਣ ਤੋਂ ਬਾਅਦ ਜਾਂਚ ਦੇ ਨਿਰਦੇਸ਼ ਦਿੱਤੇ ਹਨ

Read More
International Punjab

ਪੰਜਾਬ ਖਿਲਾਫ ਵੱਡੀ ਸਾਜਿਸ਼:17 ਦਹਿਸ਼ਤਗਰਦ ਕਾਬੂ,18 ਕਿਲੋ ਹੈਰੋਈਨ,ਲੱਖਾਂ ਦਾ ਕੈਸ਼ ਬਰਾਮਦ

ਪੰਜਾਬ ਪੁਲਿਸ ਨੇ ਡਰੱਗ ਸਮੱਗਲਰਾਂ ਨੂੰ ਗਿਰਫ਼ਤਾਰ ਕੀਤਾ,18 ਕਿਲੋ ਹੈਰੋਈਨ,9.73 ਲੱਖ ਦੀ ਡਰੱਗ ਮਨੀ ਵੀ ਫੜੀ

Read More
Punjab

“ਚਿੱਟਾ ਇੱਧਰ ਮਿਲਦਾ ਹੈ” ਬਠਿੰਡਾ ਦੇ ਭਾਈ ਬਖਤੌਰ ‘ਚ ਲੱਗੇ ਸਾਈਨ ਬੋਰਡ

ਬਠਿੰਡਾ ਦੀ ਸਬ-ਡਵੀਜ਼ਨ ਮੌੜ ਦੇ ਪਿੰਡ ਭਾਈ ਬਖਤੌਰ ਵਿਖੇ ਖੇਤਾਂ ਵਿਚ ਲੱਗਿਆ ਇਕ ਬੋਰਡ ਬਣ ਰਿਹੈ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਬੋਰਡ ’ਤੇ ਲਿਖਿਆ ਹੈ ਕਿ ਇਥੇ ਚਿੱਟਾ ਮਿਲਦਾਹੈ।

Read More
Punjab

ਨਸ਼ੇ ਦੀ ਭੇਟ ਚੜਿਆ ਇੱਕ ਹੋਰ ਘਰ , ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਨੌਜਵਾਨ

ਇੱਕ ਨੌਜਵਾਨ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ ਜਿਸ ਦੀ ਲਾਸ਼ ਅੱਜ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਮਿਲੀ।

Read More
Punjab

ਮੈਂ ਭੁੱਲ ਗਈ ਮੋੜ ‘ਤੇ ਆ ਕੇ

ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਨੇੜੇਓਂ ਇੱਕ ਨੌਜਵਾਨ ਕੁੜੀ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਹੈ।

Read More