Punjab

20 ਲੋਕਾਂ ਨੂੰ ਦਿਵਾਲੀ ਪਈ ਮਹਿੰਗੀ! ਹਸਪਤਾਲ ਦਾਖਲ

ਬਿਉਰੋ ਰਿਪੋਰਟ – ਮੋਹਾਲੀ (Mohali) ਵਿਚ ਕਈ ਲੋਕਾਂ ਨੂੰ ਦਿਵਾਲੀ ਮਹਿੰਗੀ ਪਈ ਹੈ। ਕਰੀਬ 20 ਲੋਕ ਦਿਵਾਲੀ ਤੇ ਪਟਾਕੇ ਚਲਾਉਣ ਸਮੇਂ ਝੁਲਸੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਬੱਚੇ ਹਨ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਕਈ ਨੂੰ ਇਲਾਜ ਦੇ ਕੇ ਵਾਪਸ ਘਰ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਇਕ ਸਕੋਡਾ ਕਾਰ ਤੇ

Read More
India Punjab

ਪੰਜਾਬ-ਹਰਿਆਣਾ ’ਚ ਦਿਵਾਲੀ ਦੀਆਂ ਰੌਣਕਾਂ! CM ਮਾਨ ਨੇਅਫ਼ਸਰਾਂ ਨਾਲ ਮਨਾਈ, CM ਸੈਣੀ ਨੇ ਬੱਚਿਆਂ ਤੇ ਬਜ਼ੁਰਗਾਂ ਨੂੰ ਵੰਡੇ ਤੋਹਫ਼ੇ

ਬਿਉਰੋ ਰਿਪੋਰਟ: ਪੰਜਾਬ ਅਤੇ ਹਰਿਆਣਾ ਵਿੱਚ ਦਿਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰਿਆਣਾ ਵਿੱਚ ਅੱਜ ਜ਼ਿਆਦਾਤਰ ਥਾਵਾਂ ’ਤੇ ਦੀਵਾਲੀ ਮਨਾਈ ਗਈ ਜਦਕਿ ਪੰਜਾਬ ’ਚ ਕਈ ਥਾਵਾਂ ’ਤੇ ਭਲਕੇ ਦੀਵਾਲੀ ਮਨਾਈ ਜਾਵੇਗੀ। ਦੁਕਾਨਾਂ, ਘਰਾਂ ਅਤੇ ਮੰਦਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਰਾਤ ਢਲਦਿਆਂ ਹੀ ਅਸਮਾਨ ਵਿੱਚ ਆਤਿਸ਼ਬਾਜ਼ੀ ਸ਼ੁਰੂ ਹੋ ਗਈ ਹੈ।

Read More
India International

ਭਾਰਤ-ਚੀਨ ਸਰਹੱਦ ’ਤੇ ਫੌਜੀਆਂ ਨੇ ਇੱਕ-ਦੂਜੇ ਨੂੰ ਵੰਡੀਆਂ ਮਠਿਆਈਆਂ

ਬਿਉਰੋ ਰਿਪੋਰਟ: ਅੱਜ ਵੀਰਵਾਰ ਨੂੰ ਦੀਵਾਲੀ ਦੇ ਮੌਕੇ ’ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਵੰਡੀਆਂ। ਪੂਰਬੀ ਲੱਦਾਖ ਵਿੱਚ ਹਾਟ ਸਪ੍ਰਿੰਗਜ਼, ਕਾਰਾਕੋਰਮ ਦੱਰੇ, ਦੌਲਤ ਬੇਗ ਓਲਡੀ, ਕੋਂਗਕਲਾ ਅਤੇ ਚੁਸ਼ੁਲ-ਮੋਲਡੋ ਦੇ ਨਾਲ ਕੰਟਰੋਲ ਰੇਖਾ (LOC) ’ਤੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਮਠਿਆਈਆਂ ਖੁਆਈਆਂ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ

Read More
International

ਪਾਕਿਸਤਾਨ ਤੋਂ ਆਈ ਦਿਵਾਲੀ ਦੀ ਮੁਬਾਰਕਬਾਦ!

ਬਿਉਰੋ ਰਿਪੋਰਟ – ਪਾਕਿਸਤਾਨ (Pakistan) ਤੋਂ ਦਿਵਾਲੀ (Diwali) ਦੀ ਮੁਬਾਰਕਬਾਦ ਸਾਹਮਣੇ ਆਈ ਹੈ। ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਿਵਾਜ਼ ਨੇ ਸਾਰਿਆਂ ਨੂੰ ਦਿਵਾਲੀ ਦੀ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਦਿਵਾਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਦਿਵਾਲੀ ਤੇ ਬਹੁਤ ਖੁਸ਼ ਹਨ ਕਿ ਹਰ ਇਕ ਤਿਆਰ ਹੋ ਕੇ ਇਸ ਤਿਉਹਾਰ ਨੂੰ ਮਨਾਉਣ ਲਈ ਆਇਆ ਹੈ। ਇਸ

Read More
India Punjab

ਹਾਈਕੋਰਟ ਪਟਾਕਿਆਂ ਨੂੰ ਲੈਕੇ ਸ਼ਖਤ! ਪੰਜਾਬ,ਹਰਿਆਣਾ ਤੇ ਚੰਡੀਗੜ੍ਹ ਨੂੰ ਲੈਕੇ ਜਾਰੀ ਕੀਤਾ ਵੱਡਾ ਨਿਰਦੇਸ਼

ਬਿਉਰੋ ਰਿਪੋਰਟ – ਦੀਵਾਲੀ (Diwali) ਤੋਂ ਪਹਿਲਾਂ ਪਟਾਕਿਆਂ (Cracker) ਨੂੰ ਲੈਕੇ ਭਾਵੇਂ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ ਸਮਾਂ ਤੈਅ ਕਰ ਦਿੱਤਾ ਹੈ। ਪਰ ਹਾਈਕੋਰਟ ਨੇ ਇਸ ਮਾਮਲੇ ਵਿੱਚ ਤਿੰਨਾਂ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਅਦਾਲਤ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਹਰ ਵਾਰ ਸਰਕਾਰਾਂ ਵੱਲੋਂ ਪਟਾਕਿਆਂ

Read More
Punjab

ਪੰਜਾਬ ‘ਚ ਦੀਵਾਲੀ ‘ਤੇ ਲੋਕ ਸਿਰਫ ਗ੍ਰੀਨ ਪਟਾਕੇ ਹੀ ਚਲਾ ਸਕਣਗੇ : ਸਰਕਾਰ ਨੇ ਲਿਆ ਫੈਸਲਾ

Mohali  : ਪੰਜਾਬ ‘ਚ ਇਸ ਵਾਰ ਦੀਵਾਲੀ, ਗੁਰੂਪੁਰਵਾ ਅਤੇ ਕ੍ਰਿਸਮਿਸ ‘ਤੇ ਲੋਕ ਸਿਰਫ ਗਰੀਨ ਪਟਾਕੇ ਹੀ ਚਲਾ ਸਕਣਗੇ। ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਹਵਾ ਪ੍ਰਦੂਸ਼ਣ ਦੀ ਰੋਕਥਾਮ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਪਟਾਕਿਆਂ ਦੀ ਹੋਰ ਲੜੀ ਦੀ ਵਰਤੋਂ ਅਤੇ ਸਟੋਰੇਜ ‘ਤੇ ਪੂਰਨ ਪਾਬੰਦੀ ਹੋਵੇਗੀ। ਇਸ ਦੇ ਨਾਲ ਹੀ

Read More
India

ਦਿਵਾਲੀ ‘ਤੇ ‘ਚਾਕਲੇਟ’ ਦੀ ਕਹਾਣੀ, 200 ਸਾਲ ਪਹਿਲਾਂ ਬਣੀ ਸੀ ਸ਼ਰਾਬ ਦੀ ਲੱਤ ਛਡਾਉਣ ਲਈ !

ਚਾਕਲੇਟ ਸਿਰਫ਼ ਬੱਚਿਆਂ ਦੀ ਨਹੀਂ ਹਰ ਉਮਰ ਦੇ ਲੋਕਾਂ ਦੀ ਪਸੰਦ ਬਣ ਚੁੱਕੀ ਹੈ

Read More
India

ਦੀਵਾਲੀ ਤੋਂ ਪਹਿਲਾਂ ਰੂਪ ਬਦਲ ਕੇ ਮੁੜ ਆਇਆ ਕੋਰੋਨਾ, ਇੱਥੇ ਜਾਣੋ ਇਸ ਬਾਰੇ ਸਭ ਕੁਝ…

ਨਵੀਂ ਦਿੱਲੀ : ਕਈ ਦੇਸ਼ਾਂ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਅਤੇ ਇਸ ਦਾ ਕਾਰਨ ਹੈ ਕੋਰੋਨਾ ਦਾ ਨਵਾਂ ਰੂਪ ਹੈ। ਤਿਉਹਾਰੀ ਸੀਜ਼ਨ ਤੋਂ ਠੀਕ ਪਹਿਲਾਂ, ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੇ ਆਉਣ ਕਾਰਨ ਮੁੜ ਤੋਂ ਭੈਅ ਦੀ ਸਥਿਤੀ ਬਣੀ ਹੋਈ ਹੈ। ਸੋਮਵਾਰ ਨੂੰ, ਪੁਣੇ ਵਿੱਚ Omicron ਵੇਰੀਐਂਟ

Read More