ਦੀਵਾਲੀ ‘ਤੇ ਪਟਾਕੇ ਵੇਚਣ ਨੂੰ ਲੈ ਕੇ ਸਖ਼ਤ ਹੁਕਮ ਜਾਰੀ
- by Gurpreet Singh
- September 25, 2025
- 0 Comments
ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਦੀਵਾਲੀ ਅਤੇ ਹੋਰ ਤਿਉਹਾਰਾਂ ‘ਤੇ ਪਟਾਕਿਆਂ ਦੀ ਵਿਕਰੀ ਲਈ ਅਸਥਾਈ ਆਰਜ਼ੀ ਲਾਇਸੈਂਸ ਪ੍ਰਾਪਤ ਕਰਨ ਵਾਲਿਆਂ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 29 ਸਤੰਬਰ ਤੋਂ 3 ਅਕਤੂਬਰ 2025 ਤੱਕ ਨਿਰਧਾਰਤ ਕੀਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਇਹ ਅਰਜ਼ੀਆਂ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਜਮ੍ਹਾਂ ਕਰਵਾਈਆਂ ਜਾ
20 ਲੋਕਾਂ ਨੂੰ ਦਿਵਾਲੀ ਪਈ ਮਹਿੰਗੀ! ਹਸਪਤਾਲ ਦਾਖਲ
- by Manpreet Singh
- November 1, 2024
- 0 Comments
ਬਿਉਰੋ ਰਿਪੋਰਟ – ਮੋਹਾਲੀ (Mohali) ਵਿਚ ਕਈ ਲੋਕਾਂ ਨੂੰ ਦਿਵਾਲੀ ਮਹਿੰਗੀ ਪਈ ਹੈ। ਕਰੀਬ 20 ਲੋਕ ਦਿਵਾਲੀ ਤੇ ਪਟਾਕੇ ਚਲਾਉਣ ਸਮੇਂ ਝੁਲਸੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਬੱਚੇ ਹਨ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਕਈ ਨੂੰ ਇਲਾਜ ਦੇ ਕੇ ਵਾਪਸ ਘਰ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਇਕ ਸਕੋਡਾ ਕਾਰ ਤੇ
ਪੰਜਾਬ-ਹਰਿਆਣਾ ’ਚ ਦਿਵਾਲੀ ਦੀਆਂ ਰੌਣਕਾਂ! CM ਮਾਨ ਨੇਅਫ਼ਸਰਾਂ ਨਾਲ ਮਨਾਈ, CM ਸੈਣੀ ਨੇ ਬੱਚਿਆਂ ਤੇ ਬਜ਼ੁਰਗਾਂ ਨੂੰ ਵੰਡੇ ਤੋਹਫ਼ੇ
- by Preet Kaur
- October 31, 2024
- 0 Comments
ਬਿਉਰੋ ਰਿਪੋਰਟ: ਪੰਜਾਬ ਅਤੇ ਹਰਿਆਣਾ ਵਿੱਚ ਦਿਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰਿਆਣਾ ਵਿੱਚ ਅੱਜ ਜ਼ਿਆਦਾਤਰ ਥਾਵਾਂ ’ਤੇ ਦੀਵਾਲੀ ਮਨਾਈ ਗਈ ਜਦਕਿ ਪੰਜਾਬ ’ਚ ਕਈ ਥਾਵਾਂ ’ਤੇ ਭਲਕੇ ਦੀਵਾਲੀ ਮਨਾਈ ਜਾਵੇਗੀ। ਦੁਕਾਨਾਂ, ਘਰਾਂ ਅਤੇ ਮੰਦਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਰਾਤ ਢਲਦਿਆਂ ਹੀ ਅਸਮਾਨ ਵਿੱਚ ਆਤਿਸ਼ਬਾਜ਼ੀ ਸ਼ੁਰੂ ਹੋ ਗਈ ਹੈ।
ਭਾਰਤ-ਚੀਨ ਸਰਹੱਦ ’ਤੇ ਫੌਜੀਆਂ ਨੇ ਇੱਕ-ਦੂਜੇ ਨੂੰ ਵੰਡੀਆਂ ਮਠਿਆਈਆਂ
- by Preet Kaur
- October 31, 2024
- 0 Comments
ਬਿਉਰੋ ਰਿਪੋਰਟ: ਅੱਜ ਵੀਰਵਾਰ ਨੂੰ ਦੀਵਾਲੀ ਦੇ ਮੌਕੇ ’ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਵੰਡੀਆਂ। ਪੂਰਬੀ ਲੱਦਾਖ ਵਿੱਚ ਹਾਟ ਸਪ੍ਰਿੰਗਜ਼, ਕਾਰਾਕੋਰਮ ਦੱਰੇ, ਦੌਲਤ ਬੇਗ ਓਲਡੀ, ਕੋਂਗਕਲਾ ਅਤੇ ਚੁਸ਼ੁਲ-ਮੋਲਡੋ ਦੇ ਨਾਲ ਕੰਟਰੋਲ ਰੇਖਾ (LOC) ’ਤੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਮਠਿਆਈਆਂ ਖੁਆਈਆਂ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ
ਪਾਕਿਸਤਾਨ ਤੋਂ ਆਈ ਦਿਵਾਲੀ ਦੀ ਮੁਬਾਰਕਬਾਦ!
- by Manpreet Singh
- October 31, 2024
- 0 Comments
ਬਿਉਰੋ ਰਿਪੋਰਟ – ਪਾਕਿਸਤਾਨ (Pakistan) ਤੋਂ ਦਿਵਾਲੀ (Diwali) ਦੀ ਮੁਬਾਰਕਬਾਦ ਸਾਹਮਣੇ ਆਈ ਹੈ। ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਿਵਾਜ਼ ਨੇ ਸਾਰਿਆਂ ਨੂੰ ਦਿਵਾਲੀ ਦੀ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਦਿਵਾਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਦਿਵਾਲੀ ਤੇ ਬਹੁਤ ਖੁਸ਼ ਹਨ ਕਿ ਹਰ ਇਕ ਤਿਆਰ ਹੋ ਕੇ ਇਸ ਤਿਉਹਾਰ ਨੂੰ ਮਨਾਉਣ ਲਈ ਆਇਆ ਹੈ। ਇਸ
ਹਾਈਕੋਰਟ ਪਟਾਕਿਆਂ ਨੂੰ ਲੈਕੇ ਸ਼ਖਤ! ਪੰਜਾਬ,ਹਰਿਆਣਾ ਤੇ ਚੰਡੀਗੜ੍ਹ ਨੂੰ ਲੈਕੇ ਜਾਰੀ ਕੀਤਾ ਵੱਡਾ ਨਿਰਦੇਸ਼
- by Manpreet Singh
- October 29, 2024
- 0 Comments
ਬਿਉਰੋ ਰਿਪੋਰਟ – ਦੀਵਾਲੀ (Diwali) ਤੋਂ ਪਹਿਲਾਂ ਪਟਾਕਿਆਂ (Cracker) ਨੂੰ ਲੈਕੇ ਭਾਵੇਂ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ ਸਮਾਂ ਤੈਅ ਕਰ ਦਿੱਤਾ ਹੈ। ਪਰ ਹਾਈਕੋਰਟ ਨੇ ਇਸ ਮਾਮਲੇ ਵਿੱਚ ਤਿੰਨਾਂ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਅਦਾਲਤ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਹਰ ਵਾਰ ਸਰਕਾਰਾਂ ਵੱਲੋਂ ਪਟਾਕਿਆਂ
ਪੰਜਾਬ ‘ਚ ਦੀਵਾਲੀ ‘ਤੇ ਲੋਕ ਸਿਰਫ ਗ੍ਰੀਨ ਪਟਾਕੇ ਹੀ ਚਲਾ ਸਕਣਗੇ : ਸਰਕਾਰ ਨੇ ਲਿਆ ਫੈਸਲਾ
- by Gurpreet Singh
- October 15, 2024
- 0 Comments
Mohali : ਪੰਜਾਬ ‘ਚ ਇਸ ਵਾਰ ਦੀਵਾਲੀ, ਗੁਰੂਪੁਰਵਾ ਅਤੇ ਕ੍ਰਿਸਮਿਸ ‘ਤੇ ਲੋਕ ਸਿਰਫ ਗਰੀਨ ਪਟਾਕੇ ਹੀ ਚਲਾ ਸਕਣਗੇ। ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਹਵਾ ਪ੍ਰਦੂਸ਼ਣ ਦੀ ਰੋਕਥਾਮ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਪਟਾਕਿਆਂ ਦੀ ਹੋਰ ਲੜੀ ਦੀ ਵਰਤੋਂ ਅਤੇ ਸਟੋਰੇਜ ‘ਤੇ ਪੂਰਨ ਪਾਬੰਦੀ ਹੋਵੇਗੀ। ਇਸ ਦੇ ਨਾਲ ਹੀ
2023 ‘ਚ ਛੁੱਟੀਆਂ ਹੀ ਛੁੱਟਿਆਂ : ਪਰਿਵਾਰ ਨਾਲ ਟ੍ਰਿਪ ਪਲਾਨ ਕਰਨ ਦਾ ਸਭ ਵੱਧ ਮੌਕਾ ਮਿਲੇਗਾ ! ਮਹੀਨੇ ਦੇ ਕਿਹੜੇ ਹਫਤੇ ਰਹਿਣਗੀਆਂ ਜ਼ਿਆਦਾ ਛੁੱਟਿਆਂ !
- by Khushwant Singh
- December 31, 2022
- 0 Comments
2023 ਦੀ ਸ਼ੁਰੂਆਤ ਵੀ ਐਤਵਾਰ ਦੇ ਨਾਲ ਖਤਮ ਵੀ ਐਤਵਾਰ ਦੇ ਨਾਲ ਹੀ ਹੋਵੇਗਾ
ਦਿਵਾਲੀ ‘ਤੇ ‘ਚਾਕਲੇਟ’ ਦੀ ਕਹਾਣੀ, 200 ਸਾਲ ਪਹਿਲਾਂ ਬਣੀ ਸੀ ਸ਼ਰਾਬ ਦੀ ਲੱਤ ਛਡਾਉਣ ਲਈ !
- by Khushwant Singh
- October 24, 2022
- 0 Comments
ਚਾਕਲੇਟ ਸਿਰਫ਼ ਬੱਚਿਆਂ ਦੀ ਨਹੀਂ ਹਰ ਉਮਰ ਦੇ ਲੋਕਾਂ ਦੀ ਪਸੰਦ ਬਣ ਚੁੱਕੀ ਹੈ
