ਇੰਗਲੈਂਡ ਦੂਜੀ ਵਾਰ ਬਣਿਆ T20 ਦਾ ਵਰਲਡ ਚੈਂਪੀਅਨ,16ਵੇਂ ਓਵਰ ‘ਚ ਇੰਗਲੈਂਡ ਦੇ ਹੱਕ ‘ਚ ਪਲਟੀ ਗੇਮ
ਪਾਕਿਸਤਾਨ ਨੇ ਪਹਿਲਾਂ ਬਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੇ ਸਾਹਮਣੇ 138 ਦੌੜਾਂ ਦਾ ਟੀਚਾ ਰੱਖਿਆ ਸੀ
ਪਾਕਿਸਤਾਨ ਨੇ ਪਹਿਲਾਂ ਬਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੇ ਸਾਹਮਣੇ 138 ਦੌੜਾਂ ਦਾ ਟੀਚਾ ਰੱਖਿਆ ਸੀ
2 ਸਾਲ ਬਾਅਦ ਹੋਣ ਵਾਲੇ ਟੀ-20 ਵਰਲਡ ਕੱਪ ਟੀਮ ਦੇ ਲਈ ਟੀਮ ਇੰਡੀਆ ਵਿੱਚ ਵੱਡੇ ਬਦਲਾਅ ਹੋ ਸਕਦੇ ਹਨ ।
World cup T-20 ਦੇ ਸੈਮੀਈਨਲ ਵਿੱਚ ਭਾਰਤ ਇੰਗਲੈਂਡ ਤੋਂ 10 ਵਿਕਟਾਂ ਨਾਲ ਹਰਾਇਆ
ਸਿਡਨੀ ਪੁਲਿਸ ਨੇ ਸ਼ਨੀਵਾਰ ਨੂੰ ਸ਼੍ਰੀਲੰਕਾ ਦੇ ਓਪਨਰ ਦਾਨੁਸ਼ਕਾ ਗੁਣਾਤਿਲਕਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਉਹਨਾਂ 'ਤੇ ਲੱਗੇ ਬਲਾਤਕਾਰ ਦੇ ਦੋਸ਼ ਤੋਂ ਬਾਅਦ ਹੋਈ ਹੈ।
ਆਸਟ੍ਰੇਲੀਆ ‘ਚ ਚੱਲ ਰਹੇ ਟੀ-20 ਵਿਸ਼ਵ ਕੱਪ ‘ਚ ਐਤਵਾਰ ਨੂੰ ਖੇਡੇ ਗਏ ਪਹਿਲੇ ਮੈਚ ‘ਚ ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਨੀਦਰਲੈਂਡ ਦੀ ਜਿੱਤ ਨੇ ਗਰੁੱਪ-2 ਦੇ ਸਮੀਕਰਨ ਬਦਲ ਦਿੱਤੇ। ਭਾਰਤ ਸਿੱਧੇ ਸੈਮੀਫਾਈਨਲ ‘ਚ ਪਹੁੰਚ ਗਿਆ ਹੈ। ਜਦਕਿ ਦੱਖਣੀ ਅਫਰੀਕਾ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ ਹੈ। ਆਸਟ੍ਰੇਲੀਆ ਦੀ ਮੇਜ਼ਬਾਨੀ
1 ਦੌੜ ਨਾਲ ਪਾਕਿਸਤਾਨ ਜ਼ਿੰਬਾਬਵੇ ਤੋਂ ਹਾਰਿਆ
ਆਸਟ੍ਰੇਲੀਆ 'ਚ 16 ਅਕਤੂਬਰ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਜਸਪ੍ਰੀਤ ਬੁਮਰਾਹ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਏ ਹਨ।
ਟੀ-20 ਵਿਸ਼ਵ ਕੱਪ 2022 ਤੋਂ ਪਹਿਲਾਂ ਕੇਐਲ ਰਾਹੁਲ ਦੀ ਫਾਰਮ ਵਿੱਚ ਵਾਪਸੀ ਟੀਮ ਇੰਡੀਆ ਲਈ ਚੰਗੀ ਖ਼ਬਰ ਹੈ। ਟੀਮ ਇੰਡੀਆ ਨੇ ਦੱਖਣੀ ਅਫਰੀਕਾ ਖਿਲਾਫ ਪਹਿਲਾ ਟੀ-20 ਮੈਚ 8 ਵਿਕਟਾਂ ਨਾਲ ਜਿੱਤ ਲਿਆ ਹੈ
1 ਅਕਤੂਬਰ ਤੋਂ ਨਵੇਂ ਨਿਯਮਾਂ ਮੁਤਾਬਕ ਕ੍ਰਿਕਟ ਖੇਡਿਆ ਜਾਵੇਗਾ। ਹੈਰਾਨ ਨਾ ਹੋਵੋ, ਅਸਲ 'ਚ ਆਈਸੀਸੀ ਨੇ ਕ੍ਰਿਕਟ ਦੇ ਕੁਝ ਨਿਯਮਾਂ 'ਚ ਬਦਲਾਅ ਕੀਤੇ ਹਨ ਜਿਨ੍ਹਾਂ ਦਾ ਖੇਡ 'ਤੇ ਡੂੰਘਾ ਅਸਰ ਪੈ ਸਕਦਾ ਹੈ।
ਇੱਕ ਪੱਤਰਕਾਰ ਦੁਰਵਿਵਹਾਰ ਕਰਨ ਵਾਲੇ ਨੌਜਵਾਨ ਨੂੰ ਰੋਕਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਅਰਸ਼ਦੀਪ ਲਈ ਭੱਦੀ ਸ਼ਬਦਾਵਲੀ ਕਿਉਂ ਵਰਤ ਰਹੇ ਹੋਂ। ਉਹ ਭਾਰਤੀ ਖਿਡਾਰੀ ਹੈ। ਪੱਤਰਕਾਰ ਗੁੱਸੇ ਵਿੱਚ ਵੀ ਕਹਿੰਦਾ ਹੈ, "ਖਿਡਾਰੀ ਨਾਲ ਇਸ ਤਰ੍ਹਾਂ ਗੱਲ ਕਰਦੇ ਨੇ? ਇਸ ਤੋਂ ਬਾਅਦ ਗਲਤ ਸ਼ਬਦਾਵਲੀ ਵਰਤਣ ਵਾਲਾ ਨੌਜਵਾਨ ਪਿੱਛੇ ਵੱਲ ਨੂੰ ਮੁੜ ਜਾਂਦਾ ਹੈ।