Punjab

ਹੇਮਕੁੰਟ ਸਾਹਿਬ ਯਾਤਰਾ: ਸੜਕ ਹਾਦਸੇ ‘ਚ ਲਾਪਤਾ ਹੋਏ 8 ਸ਼ਰਧਾਲੂਆਂ ਦੀ ਜਾਂਚ CBI ਨੂੰ ਸੌਂਪੀ

‘ਦ ਖ਼ਾਲਸ ਬਿਊਰੋ (ਸ੍ਰੀ ਅੰਮ੍ਰਿਤਸਰ ਸਾਹਿਬ):-  ਜੁਲਾਈ 2017 ਦੌਰਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਗਏ 8 ਸ਼ਰਧਾਲੂ ਵਾਹਨ ਦੁਰਘਟਨਾਗ੍ਰਸਤ ਹੋਣ ਕਾਰਨ ਲਾਪਤਾ ਹੋ ਗਏ ਸਨ। ਹੁਣ ਸੀਬੀਆਈ ਨੇ ਇਹ ਸ਼ਰਧਾਲੂਆਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕੀਤੀ ਹੈ। ਇਹ ਸਾਰੇ ਸ਼ਰਧਾਲੂ ਕਸਬਾ ਮਹਿਤਾ ਅਤੇ ਨੇੜਲੇ ਪਿੰਡਾਂ ਦੇ ਵਾਸੀ ਸਨ, ਜੋ ਇਕੱਠੇ ਯਾਤਰਾ ’ਤੇ ਗਏ ਸਨ। ਇਸ

Read More
Punjab

ਨਾਜਾਇਜ਼ ਮਾਈਨਿੰਗ ਦੀ CBI ਜਾਂਚ ਦਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸੁਆਗਤ

‘ਦ ਖ਼ਾਲਸ ਬਿਊਰੋ:- ਜਿਲ੍ਹਾ ਰੂਪਨਗਰ ਵਿੱਚ ਨਾਜਾਇਜ਼ ਮਾਈਨਿੰਗ ਮਾਮਲਿਆਂ ਨੂੰ ਲੈ ਕੇ ਹਾਈਕੋਰਟ ਨੇ CBI ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਹਾਈਕੋਰਟ ਦੇ ਇਸ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਸੁਆਗਤ ਕੀਤਾ ਹੈ। ਚੀਮਾ ਨੇ ਕਿਹਾ ਕਿ ਇਹ ਮਾਮਲਾ ਸਿਰਫ ਰੋਪੜ ਤੱਕ ਹੀ ਸੀਮਤ ਨਹੀਂ ਹੈ, ਬਲਕਿ ਪੰਜਾਬ ਦੇ

Read More
Punjab

ਸੁਨੀਲ ਜਾਖੜ ਸਮਗਲਰਾਂ ਦੀ ਮਦਦ ਕਰਦਾ ਹੈ: ਸ਼ਮਸ਼ੇਰ ਸਿੰਘ ਦੂਲੋਂ

‘ਦ ਖ਼ਾਲਸ ਬਿਊਰੋ:- ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਮਾਮਲੇ ‘ਚ ਜਿੱਥੇ ਵਿਰੋਧੀ ਧਿਰਾ ਵੱਲੋਂ ਕੈਪਟਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਉੱਥੇ ਹੀ ਕਾਂਗਰਸ ਦੇ ਦੋ ਸਾਂਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਇਹ ਦੋਵੇਂ ਲੀਡਰ ਪਿਛਲੇ ਕਈ ਦਿਨਾਂ ਤੋਂ ਆਪਣੀ ਹੀ ਸਰਕਾਰ ‘ਤੇ ਨਿਸ਼ਾਨੇ ਸਾਧ ਰਹੇ ਹਨ। ਅੱਜ ਰਾਜ ਸਭਾ

Read More
India

CBI ਨੇ ਜਲ ਸੈਨਾ ਦੇ ਚਾਰ ਅਧਿਕਾਰੀਆਂ ‘ਤੇ ਜਾਅਲੀ ਬਿੱਲ ਬਣਾਉਣ ਖਿਲਾਫ ਕੀਤਾ ਕੇਸ ਦਰਜ

‘ਦ ਖ਼ਾਲਸ ਬਿਊਰੋਂ:-   ਸੀਬੀਆਈ ਨੇ ਪੱਛਮੀ ਜਲ ਸੈਨਾ ਕਮਾਂਡ ਨੂੰ ਆਈਟੀ ਹਾਰਡਵੇਅਰ (IET) ਦੀ ਸਪਲਾਈ ਦੇ ’ਤੇ ਜਾਅਲੀ ਬਿੱਲ ਬਣਾਉਣ ਦੇ ਦੋਸ਼ ‘ਚ ਜਲ ਸੈਨਾ ਦੇ ਚਾਰ ਅਤੇ 14 ਹੋਰ ਅਧਿਕਾਰੀਆਂ ਖ਼ਿਲਾਫ਼  ਕੇਸ ਦਰਜ ਕੀਤਾ ਗਿਆ ਹੈ। ਜਾਂਚ ਏਜੰਸੀ ਨੇ ਕੈਪਟਨ ਅਤੁਲ ਕੁਲਕਰਣੀ, ਕਮਾਂਡਰ ਮੰਦਰ ਗੋਡਬੋਲੇ ਅਤੇ ਆਰਪੀ ਸ਼ਰਮਾ ਅਤੇ ਪੇਟੀ ਅਫਸਰ ਐਲਓਜੀ (ਐਫਐਂਡਏ)

Read More
Punjab

ਬੇਅਦਬੀ ਮਾਮਲੇ: ਜੱਜ ਛੁੱਟੀ ‘ਤੇ ਹੋਣ ਕਾਰਨ ਫਿਰ ਟਲੀ ਕੇਸ ਦੀ ਸੁਣਵਾਈ, SIT ਅਤੇ CBI ਦਾ ਅੱਧ ਵਿਚਾਲੇ ਲਮਕ ਰਿਹਾ ਹੈ ਕੇਸ

‘ਦ ਖ਼ਾਲਸ ਬਿਊਰੋ(ਅਤਰ ਸਿੰਘ):-  ਪਿੰਡ ਬੁਰਜ ਜਵਾਹਰ ਸਿੰਘ ਵਾਲਾ ਸਮੇਤ ਵੱਖ-ਵੱਖ ਥਾਵਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਸਬੰਧੀ ਅੱਜ 29 ਜੁਲਾਈ ਨੂੰ ਹੋਣ ਵਾਲੀ ਸੁਣਵਾਈ ਟਾਲ ਦਿੱਤੀ ਗਈ, ਕਿਉਂਕਿ ਮੁਹਾਲੀ ਅਦਾਲਤ ਦੇ ਮੁੱਖ ਜੱਜ ਅੱਜ ਛੁੱਟੀ ‘ਤੇ ਸਨ, ਜਿਸ ਕਰਕੇ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ,

Read More
Punjab

ਬੇਅਦਬੀ ਮਾਮਲਿਆਂ ਦੀ ਜਾਂਚ ਕਰਦੀ ਰਹੇਗੀ ਪੰਜਾਬ ਪੁਲਿਸ ਦੀ SIT , ਅਦਾਲਤ ਨੇ CBI ਨੂੰ ਦਿੱਤਾ ਝਟਕਾ

‘ਦ ਖ਼ਾਲਸ ਬਿਊਰੋ(ਅਤਰ ਸਿੰਘ):- ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪਾਂ ਦੇ ਚੋਰੀ ਅਤੇ ਬੇਅਦਬੀ ਕਰਨ ਦੇ ਮਾਮਲੇ ‘ਚ SIT ਵੱਲੋਂ ਜਾਂਚ ਜਾਰੀ ਰਹੇਗੀ। ਜਿਸ ਦਾ ਫੈਸਲਾ ਅੱਜ 20 ਜੁਲਾਈ ਨੂੰ ਮੁਹਾਲੀ ਅਦਾਲਤ ਨੇ ਸੁਣਾ ਦਿੱਤਾ ਹੈ। CBI ਨੇ ਅਦਾਲਤ ਵਿੱਚ ਪੰਜਾਬ ਪੁਲਿਸ ਦੀ SIT ਦੀ ਵਿਸ਼ੇਸ਼ ਜਾਂਚ

Read More
Punjab

ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਜ਼ਾ ਦੇਣ ਦੀ ਉੱਠੀ ਮੰਗ

‘ਦ ਖ਼ਾਲਸ ਬਿਊਰੋ:- ਸਾਲ 2015 ‘ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਿਨਾਂ ਮੰਗੇ ਮੁਆਫੀ ਦਿੱਤੇ ਜਾਣ ਦਾ ਮਸਲਾ ਵੀ ਇੰਨੀ ਦਿਨੀ ਮੁੜ ਭਖਣਾ ਸ਼ੁਰੂ ਹੋ ਗਿਆ ਹੈ।  11 ਜੁਲਾਈ ਨੂੰ  SGPC ਦੇ ਸਾਬਕਾ ਮੈਂਬਰ ਅਤੇ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ ਨੇ ਬੇਅਦਬੀ ਮਾਮਲੇ ਬਾਰੇ ਕਈ ਸਵਾਲ ਖੜ੍ਹੇ ਕੀਤੇ। ਇਸ

Read More
Punjab

ਬੇਅਦਬੀ ਮਾਮਲੇ: ਮੋਹਾਲੀ ਅਦਾਲਤ ‘ਚ CBI ਦੀ ਮੰਗ ‘ਤੇ ਤਿੱਖੀ ਬਹਿਸ, 20 ਜੁਲਾਈ ਨੂੰ ਅਗਲੀ ਸੁਣਵਾਈ

‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਅਤੇ ਬੇਅਦਬੀ ਹੋਏ ਸਰੂਪਾਂ ਦੇ ਮਾਮਲੇ ‘ਚ ਅੱਜ 10 ਜੁਲਾਈ ਨੂੰ ਮੋਹਾਲੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਹੋਈ ਸੀ। ਇਹ ਸੁਣਵਾਈ CBI ਦੇ ਵਿਸ਼ੇਸ਼ ਜੱਜ G.S ਸੇਖੋਂ ਦੀ ਅਦਾਲਤ ਵਿੱਚ ਹੋਈ। ਇਸ ਮੌਕੇ CBI ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਪੰਜਾਬ ਪੁਲਿਸ ਦੀ SIT

Read More