Khetibadi Punjab Video

ਕੌਣ ਖਾ ਗਿਆ ਕਿਸਾਨਾਂ ਦੀਆਂ ਮਸ਼ੀਨਾਂ ! 900 ਅਫਸਰਾਂ ਤੇ ਮੁਲਾਜ਼ਮਾਂ ਖਿਲਾਫ ਕਾਰਵਾਈ

ਸੂਬੇ ਵਿੱਚ ਪਰਾਲੀ ਪ੍ਰਬੰਧਨ ਵਾਸਤੇ ਖ਼ਰੀਦੀ ਮਸ਼ੀਨਰੀ ’ਚ ਹੋਏ ਕਰੋੜਾਂ ਦੇ ਘਪਲੇ ਨੂੰ ਲੈ ਕੇ ਵੱਡੀ ਕਾਰਵਾਈ।

Read More
Khetibadi Punjab

ਪੰਜਾਬ ਦੇ ਕਾਲਜਾਂ ‘ਚ BSC ਐਗਰੀਕਲਚਰ ਕੋਰਸ ਬੰਦ: 15 ਦਿਨਾਂ ‘ਚ ਪਾਸ ਆਊਟ ਹੋਣਗੇ ਵਿਦਿਆਰਥੀ

BSC Agriculture Course Closed In Colleges Of Punjab-ਪੰਜਾਬ ਦੇ 5 ਸਰਕਾਰੀ ਕਾਲਜਾਂ ਵਿੱਚ ਬੀਐਸਸੀ ਐਗਰੀਕਲਚਰ (ਆਨਰਜ਼) ਕੋਰਸ ਹੁਣ ਬੰਦ ਹੋ ਜਾਵੇਗਾ।

Read More
Khetibadi Punjab

ਕਿਸਾਨਾਂ ਦੇ ਨਾਮ ਮੁੱਖ ਮੰਤਰੀ ਮਾਨ ਸੁਨੇਹਾ, ਖੇਤੀ ਲਈ ਕੀਤੇ ਕਈ ਅਹਿਮ ਫ਼ੈਸਲੇ ਦੱਸੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਨੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਅਹਿਮ ਉਪਰਾਲੇ ਕੀਤੇ ਹਨ।

Read More
Khetibadi Punjab

ਪੰਜਾਬ ਵਿੱਚ ਕਣਕ ਦੀ ਖਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ

ਪੰਜਾਬ ਵਿੱਚ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਇਸ ਸਬੰਧੀ ਪ੍ਰਸ਼ਾਸ਼ਨ ਨੇ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਹੈ।

Read More
India Khetibadi

Budget 2023 : ਇਸ ਬਜਟ ਦੇ ਕੇਂਦਰ ਵਿੱਚ ਖੇਤੀਬਾੜੀ, ਕਿਸਾਨਾਂ ਲਈ ਹੋ ਸਕਦੈ ਕਈ ਵੱਡੇ ਐਲਾਨ, ਜਾਣੋ

Budget 2023 -ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਸਰਕਾਰ ਬਜਟ 'ਚ ਕਿਸਾਨਾਂ ਲਈ ਕਈ ਵੱਡੇ ਐਲਾਨ ਕਰ ਸਕਦੀ ਹੈ।

Read More
Punjab

ਧੁੰਦ ਨੇ ਉਤਾਰੀ ਆਮ ਲੋਕਾਂ ਦੀ ਜਿੰਦਗੀ ਪਟੜੀ ਤੋਂ,ਕਿਸਾਨ ਹੋਏ ਖੁਸ਼

ਚੰਡੀਗੜ੍ਹ :  ਹਰਿਆਣਾ ਅਤੇ ਪੰਜਾਬ ਸਣੇ ਪੂਰਾ ਉਤਰੀ ਭਾਰਤ ਇਸ ਵੇਲੇ ਠੰਡ ਦੀ ਲਪੇਟ ਵਿੱਚ ਆਇਆ ਹੋਇਆ ਹੈ। ਸਵੇਰੇ-ਸਵੇਰੇ ਪੈ ਰਹੀ ਧੁੰਦ ਕਾਰਨ ਕਈ ਥਾਵਾਂ ’ਤੇ ਜਨ-ਜੀਵਨ ਪ੍ਰਭਾਵਿਤ ਹੋਇਆ। ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ। ਧੁੰਦ ਕਾਰਨ ਵਿਜ਼ੀਬਿਲੀਟੀ ਘੱਟ ਰਹੀ ਤੇ ਹਾਦਸਿਆਂ ਦਾ ਖ਼ਤਰਾ ਬਣ ਰਿਹਾ ਹੈ।

Read More
Khetibadi Punjab

ਮੇਲਾ ਖੇਤੀਬਾੜੀ ਦਾ, ਪਹੁੰਚ ਗਿਆ ਪੂਰਾ ਪੰਜਾਬ , ਦੇਖੋ ਤਸਵੀਰਾਂ…

ਇਸ ਵਾਰ ਕਿਸਾਨ ਮੇਲੇ ਦਾ ਥੀਮ ਹੈ ‘ਕਿਸਾਨੀ, ਜਵਾਨੀ ਅਤੇ ਪੌਣ ਪਾਣੀ ਬਚਾਈਏ, ਆਉ ਰੰਗਲਾ ਪੰਜਾਬ ਬਣਾਈਏ।’

Read More
Punjab

ਝੋਨੇ ਦੀ ਸਰਕਾਰੀ ਖ਼ਰੀਦ ਬਾਰੇ ਪੰਜਾਬ ਸਰਕਾਰ ਦਾ ਆਇਆ ਫੈਸਲਾ…

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੀ ਤਰੀਕ ਦਾ ਐਲਾਨ ਕੀਤਾ ਹੈ।

Read More
Khetibadi Punjab

ਪਰਾਲ਼ੀ ਸਾੜਨ ‘ਤੇ ਇਸ ਵਾਰ ਬਦਨਾਮ ਨਹੀਂ ਹੋਵੇਗਾ ਪੰਜਾਬ, ਮਾਨ ਸਰਕਾਰ ਨੇ ਬਣਾਈ ਇਹ ਯੋਜਨਾ

Paddy straw burning : ਪਰਾਲੀ ਸਾੜਨ ਵਾਲੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ। ਆਪ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਲਿਖਿਆ ਹੈ ਕਿ ਇਸ ਵਾਰ ਪਰਾਲ਼ੀ ਸਾੜਨ ‘ਤੇ ਪੰਜਾਬ ਬਦਨਾਮ ਨਹੀਂ ਹੋਵੇਗਾ।

Read More