ਬਿਊਰੋ ਰਿਪੋਰਟ : ਆਲਟੋ ਤੋਂ ਬਾਅਦ ਮਾਰੂਤੀ ਦੀ ਸਭ ਤੋਂ ਜ਼ਿਆਦਾ ਵਿਕਨ ਵਾਲੀ ਕਾਰ Baleno ਹੈ । ਮਾਰੂਤੀ ਸਜੂਕੀ ਜਦੋਂ ਤੋਂ ਇਸ ਦਾ ਹੈਚਬੈਕ ਦਾ ਫੈਸਲਿਫਟ ਵਰਜਨ ਲੈਕੇ ਆਈ ਉਦੋਂ ਤੋਂ ਇਸ ਦੀ ਵਿਕਰੀ ਵਿੱਚ ਜ਼ਬਰਦਸਤ ਉਛਾਲ ਆਇਆ ਸੀ । ਦਸੰਬਰ ਦੇ ਮਹੀਨੇ ਵਿੱਚ ਮਾਰੂਤੀ ਸਜੂ਼ਕੀ ਬਲੇਨੋ ਸਭ ਤੋਂ ਜ਼ਿਆਦਾ ਵਿਕਨ ਵਾਲੀ ਗੱਡੀ ਬਣ ਗਈ ਸੀ । ਪਰ ਹੁਣ ਕੰਪਨੀ ਨੇ ਇਸ ਦੀ ਕੀਮਤ ਵੱਧਾ ਦਿੱਤੀ ਹੈ । ਇਹ ਕਾਰ ਹੁਣ 12000 ਰੁਪਏ ਮਹਿੰਗੀ ਮਿਲੇਗੀ । ਪਹਿਲਾ ਬਲੇਨੋ ਐਕਸ ਸ਼ੋਰੂਮ ਵਿੱਚ 6.56 ਲੱਖ ਰੁਪਏ ਵਿੱਚ ਮਿਲ ਦੀ ਸੀ । ਜੋ ਕਿ ਵੱਖ-ਵੱਖ ਵੈਰੀਐਂਟ ਵਿੱਚ 9.83 ਲੱਖ ਰੁਪਏ ਵਿੱਚ ਮਿਲ ਦੀ ਸੀ । ਗੱਡੀ ਦੀ ਕੀਮਤ ਪਹਿਲਾਂ ਦੀ ਤੁਲਨਾ ਨਾਲ 0.22ਫੀਸਦੀ ਤੋਂ 1.53 ਵੱਧ ਹੋ ਗਈ ਹੈ ।
ਮਾਰੂਤੀ ਸਜੂਕੀ Baleno ਦੀ ਨਵੀਂ ਕੀਮਤ
Maruti Baleno (Sigma Manual)- 6,56,000 ਰੁਪਏ,Maruti Baleno (Delta Manual)- 7,40,000 ਰੁਪਏ,Maruti Baleno (Delta Manual, CNG)- 8,30,000 ਰੁਪਏ,Maruti Baleno (Zeta Manual)- 8,33,000 ਰੁਪਏ,Maruti Baleno (Zeta Manual, CNG)- 9,23,000 ਰੁਪਏ,Maruti Baleno (Alpha Manual)- 9,28,000 ਰੁਪਏ,Maruti Baleno (Delta Automatic)- 7,95,000 ਰੁਪਏ,Maruti Baleno (Zeta Automatic)- 8,88,000 ਰੁਪਏ,Maruti Baleno (Alpha Automatic)- 9,83,000 ਰੁਪਏ ਹੈ ।
ਮਾਰੂਤੀ ਬੇਲੇਨੋ ਦਾ ਇੰਜਣ
ਮਾਰੂਤੀ ਬੇਲੇਨੋ ਵਿੱਚ 1.2- ਲੀਟਰ ਡਿਊਲਜੈਟ ਪੈਟਰੋਲ ਇੰਜਣ ਆਉਂਦਾ ਹੈ । ਇਸ ਦੇ ਨਾਲ cng ਵੀ ਆਫਰ ਕੀਤੀ ਜਾਂਦੀ ਹੈ,ਪੈਟਰੋਲ ਇੰਜਣ 90 PF ਪਾਵਰ 113 NM ਟਾਰਕ ਜਦਕਿ CNG ‘ਤੇ 77.49 PS POWER ਅਤੇ 98.5 NM ਟਾਰਕ ਜਨਰੇਟ ਕਰਦਾ ਹੈ ।