ਗੁਰੂ ਨਾਨਕ ਦੇਵ ਥਰਮਲ ਪਲਾਂਟ ਢਾਹੁਣ ਦੇ ਹੁਕਮ, ਪੁਡਾ ਬਣਾਏਗਾ ਕਲੋਨੀ
‘ਦ ਖ਼ਾਲਸ ਬਿਊਰੋ :- ਪੰਜਾਬ ਕੈਬਨਿਟ ਦੀ ਕੋਵਿਡ-19 ਨੂੰ ਲੈ ਕੇ ਅੱਜ ਬੈਠਕ ਹੋਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਬੈਠਕ ‘ਚ ਕਈ ਅਹਿਮ ਫੈਂਸਲੇ ਲਏ ਗਏ। ਸਭ ਤੋਂ ਅਹਿਮ ਫੈਂਸਲਾ ਬਠਿੰਡਾ ਥਰਮਲ ਪਲਾਂਟ ਨੂੰ ਢਾਹੇ ਜਾਣ ਦਾ ਲਿਆ ਗਿਆ। ਬੈਠਕ ਦੌਰਾਨ ਲਏ ਗਏ ਮੁੱਖ ਫੈਂਸਲੇ 1. ਮੁੱਖ ਮੰਤਰੀ ਕੈਪਟਨ ਅਮਰਿੰਦਰ