ਜ਼ਰੂਰਤਮੰਦਾਂ ਨੂੰ ਵੰਡਣ ਲਈ ਆਇਆ ਰਾਸ਼ਨ ਕਾਂਗਰਸੀ ਲੀਡਰ ਨੇ ਆਪਣੇ ਸਕੂਲ ‘ਚ ਕੀਤਾ ਸਟੋਰ, ਹਜ਼ਾਰਾਂ ਬੈਗ ਬਰਾਮਦ
‘ਦ ਖ਼ਾਲਸ ਬਿਊਰੋ:- ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਦੇ ਥੈਲਿਆਂ ਸਬੰਧੀ ਪੈਦਾ ਹੋਏ ਵਿਵਾਦ ਦੌਰਾਨ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਨੇ ਆਪਣੇ ਸਾਥੀਆਂ ਸਮੇਤ ਸ਼ਹਿਰ ਦੇ ਵਾਰਡ ਨੰਬਰ 91 ਦੇ ਕਾਂਗਰਸੀ ਕੌਂਸਲਰ ਗੁਰਪਿੰਦਰ ਕੌਰ ਸੰਧੂ ਦੇ ਪਤੀ ਬਲਵਿੰਦਰ ਸਿੰਘ ਸੰਧੂ ਦੇ ਸਕੂਲ ਵਿੱਚ ਛਾਪਾ ਮਾਰ ਕੇ ਸਕੂਲ ਵਿੱਚ ਸਟੋਰ
