ਪੰਜਾਬ ਦੇ ਸੈਂਕੜੇ ਕਾਰੀਗਰ ਸ਼੍ਰੀਨਗਰ ‘ਚ ਭੁੱਖੇ ਮਰ ਰਹੇ ਨੇ
‘ਦ ਖ਼ਾਲਸ ਬਿਊਰੋ :- ਘਰਾਂ ਤੋਂ ਰੋਜ਼ੀ-ਰੋਟੀ ਕਮਾਉਣ ਲਈ ਗਏ 200 ਦੇ ਕਰੀਬ ਲੱਕੜੀ ਦੇ ਕਾਰੀਗਰ ਲਾਕਡਾਊਨ ਕਾਰਨ ਸ਼੍ਰੀਨਗਰ ਵਿੱਚ ਫਸੇ ਹੋਏ ਹਨ। ਇਨ੍ਹਾਂ ਵਿਅਕਤੀਆਂ ਨੇ ਇੱਕ ਵੀਡੀਓ ਭੇਜ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮਦਦ ਮੰਗੀ ਹੈ। ਇਨ੍ਹਾਂ ਕਾਰੀਗਰਾਂ ‘ਚੋਂ ਵਧੇਰੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਹਨ। ਫੋਨ ਤੇ ਗੱਲ ਕਰਦਿਆਂ ਅੰਮ੍ਰਿਤਸਰ ਦੇ