“ਮੈਂ ਸ਼ਰਾਬ ਨਹੀਂ ਪੀਂਦਾ”…ਕੀ ਹੈ ਕਾਂਗਰਸ ਦੀ ਨਵੀਂ ਭਰਤੀ ਮੁਹਿੰਮ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵੱਲੋਂ ਆਪਣੀ ਹੀ ਪਾਰਟੀ ਦੇ ਵਰਕਰਾਂ ਲਈ ਇੱਕ ਨਵੀਂ ਭਰਤੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ “ਮੈਂ ਸ਼ਰਾਬ ਨਹੀਂ ਪੀਂਦਾ/ਪੀਂਦੀ”। ਇਹ ਭਰਤੀ ਮੁਹਿੰਮ 1 ਨਵੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਦਰਅਸਲ, ਕੱਲ੍ਹ ਕਾਂਗਰਸ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਵਿੱਚ ਰਾਹੁਲ ਗਾਂਧੀ ਨੇ ਸਵਾਲ ਕੀਤਾ ਸੀ ਕਿ ਇੱਥੇ
