ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ ਫੈਸਲਾ, ਅੰਮ੍ਰਿਤ ਛਕ ਕੇ ਕੁਤਾਹੀ ਵਰਤਣ ਵਾਲੇ ਕਰਵਾਉਣ ਸੁਧਾਈ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੀਫ ਖ਼ਾਲਸਾ ਦੀਵਾਨ ਦੇ ਜਿਨ੍ਹਾਂ ਮੈਂਬਰਾਂ ਨੇ ਅੰਮ੍ਰਿਤ ਨਹੀਂ ਛਕਿਆ, ਜਿਨ੍ਹਾਂ ਮੈਂਬਰਾਂ ਨੇ ਅੰਮ੍ਰਿਤ ਛਕਣ ਤੋਂ ਬਾਅਦ ਰਹਿਤ ਰੱਖਣ ਪੱਖੋਂ ਢਿਲਾਈ ਕੀਤੀ ਹੈ ਅਤੇ ਕਈ ਮੈਂਬਰ ਕਕਾਰਾਂ ਤੋਂ ਰਹਿਤ ਹਨ, ਉਨ੍ਹਾਂ ਮੈਂਬਰਾਂ ਨੂੰ ਦੋ ਮਹੀਨਿਆਂ ਦੇ ਅੰਦਰ-ਅੰਦਰ ਪੰਜ ਤਖ਼ਤ ਸਾਹਿਬਾਨ ਵਿੱਚੋਂ ਕਿਸੇ ਵੀ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਸਾਹਮਣੇ