ਡਰੱਗ ਮਾਮਲੇ ਦੀਆਂ ਤਾਰਾਂ ਬਾਦਲਾਂ ਨਾਲ ਜੁੜੀਆਂ
‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਡਰੱਗ ਮਾਮਲਿਆਂ ਨਾਲ ਸਬੰਧਿਤ ਮਾਮਲਾ ਖੁੱਲ੍ਹ ਗਿਆ ਹੈ ਅਤੇ ਇਸਦੀਆਂ ਤਾਰਾਂ ਬਾਦਲਾਂ ਨਾਲ ਜੁੜੀਆਂ ਹੋਈਆਂ ਹਨ। ਅਗਲੇ ਦਿਨਾਂ ਦੌਰਾਨ ਰਿਪੋਰਟ ਵਿੱਚ ਸ਼ਾਮਿਲ ਬੰਦਿਆਂ ਨੂੰ ਹੱਥ ਪਾ ਲਿਆ ਜਾਵੇਗਾ ਅਤੇ ਛੇਤੀ ਹੀ ਸਲਾਖਾਂ ਪਿੱਛੇ ਹੋਣਗੇ। ਪੰਜਾਬ ਦੇ ਬਹੁ-ਚਰਚਿਤ ਕਰੋੜਾਂ ਰੁਪਏ ਦੇ