ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਦਾਦੇ ਨੇ ਇਸ ਵੱਡੀ ਵਜ੍ਹਾ ਨਾਲ ‘ਜਨਰਲ ਡਾਇਰ’ ਨੂੰ ਦਿੱਤਾ ਸਿਰੋਪਾਓ !
‘ਦ ਖ਼ਾਲਸ ਬਿਊਰੋ : ਸ਼ਹੀਦੇ ਆਜ਼ਮ ਸ . ਭਗਤ ਸਿੰਘ ਨੂੰ ਅਤੱਵਾਦੀ ਆਖ ਕੇ ਕੀ ਸਿਮਰਨਜੀਤ ਸਿੰਘ ਮਾਨ ਆਪਣੇ ਦਾਦੇ ਦੇ ਮਾਮਲੇ ਨੂੰ ਛਿਪਾਉਣਾ ਚਾਹੁੰਦੇ ਹਨ? ਮਾਮਲਾ ਅਜਿਹਾ ਹੀ ਜਾਪਦਾ ਹੈ ਕਿਉਂਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਪੂੰ ਬਣੇ ਸਰਬਰਾਹ (ਪ੍ਰਬੰਧਕ) ਮਾਨ ਦੇ ਦਾਦਾ ਅਰੂੜ ਸਿੰਘ ਨੇ ਅਕਾਲ ਤਖ਼ਤ ’ਤੇ ਉਸ ਸਮੇਂ ਜਨਰਲ ਡਾਇਰ ਨੂੰ
