ਰੱਖੜੀ ਵਾਲੇ ਦਿਨ ਮੋਰਚਾ ਭੈਣਾਂ ਹਵਾਲੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਨੂੰ ਧਰਨੇ ਦੇ ਦੂਜੇ ਦਿਨ ਵੀ ਕੈਪਟਨ ਸਰਕਾਰ ਨੇ ਬੈਠਕ ਲਈ ਸੱਦ ਲਿਆ ਹੈ। ਕਿਸਾਨਾਂ ਦੀ ਕੱਲ੍ਹ ਚੰਡੀਗੜ੍ਹ ਵਿੱਚ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਵੇਗੀ। ਪਰ ਹਾਲੇ ਤੱਕ ਕਿਸਾਨਾਂ ਵੱਲੋਂ ਪੱਕਾ ਮੋਰਚਾ ਜਾਰੀ ਹੈ। ਕਿਸਾਨਾਂ ਨੇ ਕਿਹਾ ਕਿ ਸਾਨੂੰ ਏਆਈਜੀ ਨੇ ਕਿਹਾ ਹੈ ਕਿ ਸਰਕਾਰ