India Punjab

DSGMC ਦੇ ਡਾਇਰੈਕਟੋਰੇਟ ਉੱਤੇ ਹਮਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਤਿਹਾਸ ‘ਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ‘ਤੇ ਹਮਲਾ ਹੋਇਆ ਹੈ। ਇਹ ਬਾਦਲ ਪਾਰਟੀ ਦਾ ਸ਼ਰਮਨਾਕ ਕਾਰਾ ਦੱਸਿਆ ਜਾ ਰਿਹਾ ਹੈ ਜੋ ਸਿੱਖ ਭਾਈਚਾਰੇ ਦੀ ਮੁਕਤੀਦਾਤਾ ਹੋਣ ਦਾ ਡਰਾਮਾ ਕਰਦੀ ਹੈ। ਅੱਜ ਇੱਕ ਨਾਮੀ ਸਿੱਖ ਅਫਸਰ ਦੀ ਗੱਡੀ ਉੱਤੇ ਹਮਲਾ

Read More
India Punjab

37 ਦਿਨਾਂ ਬਾਅਦ ਰਣਜੀਤ ਸਾਗਰ ਝੀਲ ‘ਚ ਮਿਲਿਆ ਏਅਰ ਫੋਰਸ ਦਾ ਹੈਲੀਕਾਪਟਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- 3 ਅਗਸਤ 2021 ਨੂੰ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਵਿਚ ਕਰੈਸ਼ ਹੋਏ ਏਅਰਫੋਰਸ ਦੇ ਹੈਲੀਕਾਪਟਰ ਦਾ ਅੱਜ ਮਲਬਾ ਬਾਹਰ ਕੱਢ ਲਿਆ ਗਿਆ ਹੈ।ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੀ ਝੀਲ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਇਹ ਮਲਬਾ ਦੇਖਿਆ ਜਾ ਸਕਦਾ ਹੈ। ਇਸ ਹੈਲੀਕੋਪਟਰ ਨੂੰ ਲੱਭਣ ਲਈ ਏਅਰ

Read More
Punjab

ਕਿਸਾਨਾਂ ਦੀ ਮੀਟਿੰਗ ‘ਚ ਜਾਣਗੇ ਅਕਾਲੀ ਦਲ ਦੇ ਇਹ ਚਾਰ ਲੀਡਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਪਿਛਲੇ ਦਿਨੀਂ ਜਿਹੜੀ ਕਿਸਾਨ ਮੋਰਚੇ ਨੂੰ ਚਿੱਠੀ ਲਿਖੀ ਸੀ, 32 ਕਿਸਾਨ ਜਥੇਬੰਦੀਆਂ ਨੇ ਉਸ ਸਬੰਧ ਵਿੱਚ ਵਿਚਾਰ ਚਰਚਾ ਕਰਨ ਵਾਸਤੇ ਕੱਲ੍ਹ ਜੋ ਮੀਟਿੰਗ ਰੱਖੀ ਹੈ, ਉਸਦੇ ਸਬੰਧ ਵਿੱਚ ਕਿਸਾਨਾਂ ਵੱਲੋਂ ਸਾਨੂੰ ਸੱਦਾ ਪੱਤਰ ਪ੍ਰਾਪਤ

Read More
India Punjab

ਸਿੱਧੂ ਨੇ ਦੱਸਿਆ ਐੱਨਡੀਏ ਦਾ ਸਹੀ ਮਤਲਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਮੋਦੀ ਸਰਕਾਰ ਕਹਿੰਦੀ ਹੈ ਕਿ ਉਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੀ ਹੈ ਪਰ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਅਨੁਸਾਰ ਉਨ੍ਹਾਂ ਦੇ ਮੰਤਰਾਲੇ ਕੋਲ ਕਿਸਾਨਾਂ ਦੀ ਵਿੱਤੀ ਸਥਿਤੀ ਦਰਸਾਉਣ ਦਾ ਕੋਈ ਅੰਕੜਾ ਉਪਲੱਬਧ

Read More
India Punjab

ਅਨਿਲ ਵਿਜ ਨੇ ਸਿਰ ਭੰਨਣ ਵਾਲੇ ਐੱਸਡੀਐੱਮ ਦਾ ਪਲੋਸਿਆ ਸਿਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਬਾਅਦ ਹੁਣ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਸਾਨਾਂ ਦਾ ਸਿਰ ਭੰਨਣ ਦਾ ਹੁਕਮ ਦੇਣ ਵਾਲੇ ਐੱਸਡੀਐੱਮ ਦਾ ਗੋਲਮੋਲ ਬਿਆਨ ਨਾਲ ਬਚਾਅ ਕੀਤਾ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਰਨਾਲ ਮਾਮਲੇ ਦੀ ਜਾਂਚ ਕਰਵਾਉਣ ਲਈ ਤਿਆਰ ਹੈ। ਇਸ ਵਿੱਚ ਐੱਸਡੀਐੱਮ ਦਾ ਉਹ

Read More
Punjab

ਰੱਬ ਭਰੋਸੇ ਛੱਡੀਆਂ ਪੇਂਡੂ ਸਿਹਤ ਸੇਵਾਵਾਂ ਸਰਕਾਰ ਨੇ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੇਂਡੂ ਡਿਸਪੈਂਸਰੀਆਂ ਵਿੱਚ ਪਿਛਲੇ ਡੇਢ ਸਾਲ ਤੋਂ ਦਵਾਈਆਂ ਨਹੀਂ ਭੇਜੀਆਂ ਗਈਆਂ। ਦੋ ਸਾਲ ਤੋਂ ਡਾਕਟਰ ਵੀ ਡਿਸਪੈਂਸਰੀਆਂ ਵਿੱਚੋਂ ਗਾਇਬ ਹਨ। ਕੋਰੋਨਾ ਕਾਲ ਦੌਰਾਨ ਰੂਰਲ ਮੈਡੀਕਲ ਡਿਸਪੈਂਸਰੀਆਂ ਦੇ ਡਾਕਟਰਾਂ ਦੀ ਡਿਊਟੀ ਸ਼ਹਿਰੀ ਸਰਕਾਰੀ ਹਸਪਤਾਲਾਂ ਵਿੱਚ ਲਾ ਦਿੱਤੀ ਗਈ ਸੀ। ਹੁਣ ਜਦੋਂ ਡਾਕਟਰ ਪੇਂਡੂ ਡਿਸਪੈਂਸਰੀਆਂ ਨੂੰ ਪਰਤਣ ਲੱਗੇ ਹਨ

Read More
India Punjab

ਜੇਪੀ ਦਲਾਲ ਕਿਉਂ ਖਾਣਾ ਚਾਹੁੰਦੇ ਹਨ ਕਿਸਾਨਾਂ ਦੀ ਮਠਿਆਈ

‘ਦ ਖ਼ਾਲਸ ਬਿਊਰੋ :- ਹਰਿਆਣਾ ਸਰਕਾਰ ਨੇ ਗੰਨੇ ਦਾ ਭਾਅ ਵਧਾ ਦਿੱਤਾ ਹੈ। ਗੰਨੇ ਦੇ ਭਾਅ ਵਿੱਚ 12 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ। ਹਰਿਆਣਾ ਵਿੱਚ ਹੁਣ 362 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਰੇਟ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ

Read More
Punjab

ਬੀਬੀ ਜਗੀਰ ਕੌਰ ਨੇ ਚੜੂਨੀ ਨੂੰ ਕਿਸ ਗੱਲ ਤੋਂ ਨਾ ਮੁੱਕਰਣ ਦੀ ਦਿੱਤੀ ਸਲਾਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਾਕੀ ਵਿੱਚ ਨੈਸ਼ਨਲ ਮਾਨਤਾ ਪ੍ਰਾਪਤ ਕਰ ਲਈ ਹੈ। ਸਾਡੇ ਖਿਡਾਰੀ ਗੁਰਸਿੱਖੀ ਰੂਪ ਵਿੱਚ ਖੇਡਣਗੇ। ਉਨ੍ਹਾਂ ਨੂੰ ਮੁਫ਼ਤ ਸਿੱਖਿਆ, ਮੁਫ਼ਤ ਡਾਈਟ, ਮੁਫ਼ਤ ਕੋਚਿੰਗ, ਮੁਫ਼ਤ ਹੋਸਟਲ ਦੇ ਰਹੇ ਹਾਂ। ਕਿਸੇ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ

Read More
India Punjab

ਸੁਖਬੀਰ ਬਾਦਲ ਦੀ ‘ਲੰਗਰ ਮੰਗਣ ਵਾਲੀ ਕਾਲ’ ਤੋਂ ਗਰਮ ਹੋਏ ਚੜੂਨੀ ਦਾ ਮੂਡ ਹੋਇਆ ‘ਠੰਡਾ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦਾ ਲੰਗਰ ਦੇ ਮਾਮਲੇ ਤੋਂ ਖਰਾਬ ਹੋਇਆ ਮੂਡ ਹੁਣ ਕੁੱਝ ਬਦਲਿਆ ਲੱਗ ਰਿਹਾ ਹੈ।ਕੱਲ੍ਹ ਤਿੱਖੇ ਸ਼ਬਦਾਂ ਵਿੱਚ ਚੜੂਨੀ ਨੇ ਇਸ ਗੱਲ ਨੂੰ ਸਿਰੇ ਤੋਂ ਰੱਦ ਕੀਤਾ ਸੀ ਕਿ ਉਨ੍ਹਾਂ ਸੁਖਬੀਰ ਬਾਦਲ ਨੂੰ ਫੋਨ ਕਰਕੇ ਕਰਨਾਲ ਧਰਨੇ ਲਈ ਕਿਸਾਨਾਂ ਵਾਸਤੇ ਲੰਗਰ ਪਹੁੰਚਾਉਣ ਦੀ ਮੰਗ

Read More
India Punjab

ਅੱਖਾਂ ਦੀ ਰੌਸ਼ਨੀ ਮੁੜਨ ਤੋਂ ਪਹਿਲਾਂ ਹੀ ਕਰਨਾਲ ਮੋਰਚੇ ਵਿੱਚ ਮੁੜਿਆ ਗੁਰਜੰਟ ਸਿੰਘ ਖਾਲਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਖੇਤੀ ਕਾਨੂੰਨ ਦੇ ਖਿਲਾਫ ਵਿੰਢੇ ਅੰਦੋਲਨ ਦੌਰਾਨ ਗਾਇਕ ਕੰਵਰ ਗਰੇਵਾਲ ਦੇ ਇੱਕ ਗੀਤ ਦਾ ਅੰਤਰਾ ਹੈ…ਅਸੀਂ ਪੜ੍ਹਾਂਗੇ ਕਿਸਾਨ ਮਜ਼ਦੂਰ ਏਕਤਾ, ਤੇਰਾ ਛੁੱਟਣਾ ਏ ਪਿੱਛਾ ਜਿੰਦਾਬਾਦ ਬੋਲ ਕੇ। ਤੇ ਜਿੰਦਾਬਾਦ ਕਿਸੇ ਮੂੰਹੋਂ ਕਹਾਉਣ ਲਈ ਪਹਿਲਾਂ ਆਪਣੀ ਆਵਾਜ਼ ਵਿੱਚ ਦਮ ਹੋਣਾ ਚਾਹੀਦਾ ਹੈ। ਭਖਦੇ ਸੀਨੇ ਹੀ ਦੂਜਿਆਂ ਦੇ ਮਨਾਂ ਵਿੱਚ ਇਨਕਲਾਬ

Read More