ਜ਼ਿੰਦਾ ਪੁੱਤ ਦੇ ਰੂਪ ‘ਚ ਸਿਰਫ Recorded Songs ਹੀ ਬਚੇ, ਇਹ ਵੀ ਸਾਡੇ ਤੋਂ ਨਾ ਖੋਹੋ; ਮੂਸੇਵਾਲਾ ਦੇ ਪਿਤਾ ਦੀ ਗੁਹਾਰ
ਪਿਤਾ ਬਲਕੌਰ ਸਿੰਘ ਨੇ ਲੋਕਾਂ ਅੱਗੇ ਆਪਣੇ ਪੁੱਤਰ ਦੇ ਰਿਕਾਰਡ ਕੀਤੇ ਹੋਏ ਗਾਣਿਆਂ ਦੇ ਲੀਕ ਹੋਣ ਬਾਰੇ ਜਾਣਕਾਰੀ ਦਿੰਦਿਆਂ ਬੇਨਤੀ ਕੀਤੀ ਕਿ ਜੋ ਵੀ ਉਨ੍ਹਾਂ ਦੇ ਪੁੱਤਰ ਦੇ ਗਾਣੇ ਲੀਕ ਕਰ ਰਿਹਾ ਹੈ, ਉਸ ਬਾਰੇ ਪਤਾ ਲਗਾਇਆ ਜਾਵੇ, ਇਸਦੇ ਪਿੱਛੇ ਉਸਦਾ ਮਕਸਦ ਕੀ ਹੈ ?
