ਪੰਜਾਬ ਦੇ ਖ਼ੂ ਨ ਨਾਲ ਲਿੱਬੜੀਆਂ ਫਾਈਲਾਂ ਦੇ ਸੱਚ ਦੇ ਆਰ –ਪਾਰ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਈਦ ਦੇ ਦਿਨ ਆਪਣੇ ਪਿੰਡ ਸਤੌਜ ਵਿੱਚ ਦਿੱਤਾ ਭਾਸ਼ਣ ਬਹੁਤਿਆਂ ਲਈ ਹਾਸੇ ਦਾ ਸਬੱਬ ਬਣਿਆ ਹੋਣੈ। ਉਹਦੇ ਵੱਲੋਂ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਦਿੱਤੇ ਜਾ ਰਹੇ ਝਟਕਿਆਂ ਦੀਆਂ ਗੱਲਾਂ ਸੁਣ ਤਾੜੀਆਂ ਵੱਜੀਆਂ ਪਰ ਮੁੱਖ ਮੰਤਰੀ ਮਾਨ ਵੱਲੋਂ ਜਿਹੜਾ ਪੰਜਾਬ ਦੇ ਖ਼ੂ ਨ ਨਾਲ ਸਰਕਾਰੀ