ਚੜੂਨੀ ਦੀ ਹਰਿਆਣਾ ਵਾਸੀਆਂ ਨੂੰ ਖ਼ਾਸ ਅਪੀਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਜਾਤੀਵਾਦ, ਧਰਮ ਦੇ ਨਾਂ ‘ਤੇ ਆਪਸ ਵਿੱਚ ਵੰਡ ਰਹੇ ਹਾਂ। ਹਰਿਆਣਾ ਦੀਆਂ ਕਈ ਜਗ੍ਹਾਵਾਂ ਤੋਂ ਜਾਤੀਆਂ, ਧਰਮ ਦੇ ਨਾਂ ‘ਤੇ ਹਮਲੇ ਹੋ ਰਹੇ ਹਨ ਅਤੇ ਇੱਕ ਦੂਜੇ ਦੇ ਖਿਲਾਫ ਇਸ ਸਬੰਧੀ ਮੁਹਿੰਮ