ਕਿਸਾਨ ਆਗੂ ਨੇ ਦਿਖਾਏ ਸਬੂਤ, ਕਿਹਾ ਸਿੰਘੂ ਬਾਰਡਰ ‘ਤੇ ਹਮਲਾ ਕਰਨ ਵਾਲੇ ਆਜ਼ਾਦ ਘੁੰਮ ਰਹੇ
ਜੰਡਿਆਲਾ ਗੁਰੂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ 29 ਜਨਵਰੀ ਨੂੰ ਰੇਲ ਟ੍ਰੈਕ ਦੇਵੀਦਾਸ ਪੁਰਾ ਜੰਡਿਆਲਾ ਗੁਰੂ ਤੋਂ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ ਸਾਰਿਆਂ ਨੂੰ ਅੱਜ ਦੇ ਬੰਦ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਹੈ। ਰੇਲਵੇ ਆਵਾਜਾਈ ਬੰਦ ਕਰਨ ਦੇ ਇਸ ਸੱਦੇ ਦੇ ਕਾਰਨ ਬਾਰੇ ਦੱਸਦਿਆਂ ਉਹਨਾਂ ਅੱਜ
