ਸੁਖਬੀਰ ਸਿੰਘ ਬਾਦਲ ਨੇ ਦੱਸਿਆ ਦਾਦੂਵਾਲ ਨੂੰ ਪੰਥ ਦਾ ਸਭ ਤੋਂ ਵੱਡਾ ਗੱਦਾਰ, ਕਿਹਾ “ਟਰਾਂਪੋਰਟ ਮਾਫੀਆ” ਸ਼ਬਦ ਵਰਤਣ ‘ਤੇ ਮਾਨ ਸਰਕਾਰ ਦੇ ਮੰਤਰੀ ਨੂੰ ਭੇਜਾਂਗਾ legal Notice
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਦੇ ਕੈਬਨਿਟ ਮੰਤਰੀ ਵੱਲੋਂ “ਟਰਾਂਪੋਰਟ ਮਾਫੀਆ” ਸ਼ਬਦ ਵਰਤੇ ਜਾਣ ‘ਤੇ ਐਲਾਨ ਕੀਤਾ ਹੈ ਕਿ ਸਰਕਾਰ ਨੂੰ ਲੀਗਲ ਨੋਟਿਸ ਭੇਜਿਆ ਜਾਵੇਗਾ ਤੇ ਇਹ ਕਾਰਵਾਈ ਹਰ ਉਸ ਸ਼ਖਸ ਦੇ ਖ਼ਿਲਾਫ ਹੋਵੇਗੀ,ਜੋ ਟਰਾਂਸਪੋਰਟਰਾਂ ਲਈ ਇਹ ਸ਼ਬਦ ਵਰਤੇਗਾ। ਪ੍ਰਾਈਵੇਟ ਬੱਸਾਂ ਵਾਲੇ ਕੋਈ ਮਾਫੀਆ ਨਹੀਂ ਹਨ। ਇਸ ਗੱਲ
