ਕਫ਼ ਸਿਰਪ ਪੀਂਦੇ ਹੀ ਰੁਕ ਗਈ ਢਾਈ ਸਾਲ ਦੇ ਬੱਚੇ ਦੀ ਦਿਲ ਦੀ ਧੜਕਣ ! 20 ਮਿੰਟ ਬਾਅਦ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
ਸਰਦੀਆਂ ਵਿੱਚ ਅਸਰ ਬੱਚਿਆਂ ਨੂੰ ਖਾਂਸੀ ਆਉਣ ਤੇ ਮਾਂ ਦਿੰਦੀ ਹੈ ਕਫ ਸਿਰਪ,ਪਰ ਡਾਕਟਰਾਂ ਦੀ ਸਲਾਹ ਦੇ ਬਿਨਾਂ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ
ਸਰਦੀਆਂ ਵਿੱਚ ਅਸਰ ਬੱਚਿਆਂ ਨੂੰ ਖਾਂਸੀ ਆਉਣ ਤੇ ਮਾਂ ਦਿੰਦੀ ਹੈ ਕਫ ਸਿਰਪ,ਪਰ ਡਾਕਟਰਾਂ ਦੀ ਸਲਾਹ ਦੇ ਬਿਨਾਂ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ
ਜਸਵਿੰਦਰ ਕੌਰ ਨਾਮ ਦੀ ਇਹ ਕੰਪਿਊਟਰ ਅਧਿਆਪਕਾ ਬਲਾਕ ਦੋਰਾਹਾ ਦੇ ਸਰਕਾਰੀ ਹਾਈ ਸਕੂਲ ਰਾਜਪੂਤਾਂ ਵਿੱਚ ਨੌਕਰੀ ਕਰ ਰਹੇ ਸਨ।
ਡਾਇਰੈਕਟਰ ਜਨਰਲ ਆਫ਼ ਪੁਲਿਸ,ਪੰਜਾਬ ਗੌਰਵ ਯਾਦਵ ਨੇ “ਸੜਕ ਹਾਦਸਿਆਂ ਅਤੇ ਟ੍ਰੈਫਿਕ-2021” ‘ਤੇ ਸਾਲਾਨਾ ਰਿਪੋਰਟ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਜਾਰੀ ਕੀਤਾ ਹੈ।
ਪੁਲਿਸ ਨੇ ਬਟਾਲਾ ਦੇ ਇੱਕ ਘਰ ਤੋਂ ਏਕੇ-56 ਅਸਾਲਟ ਰਾਈਫਲ ਅਤੇ ਮੈਗਜ਼ੀਨ ਬਰਾਮਦ ਕੀਤਾ ਹੈ। ਇਹ ਰਾਈਫਲ ਪੁਲੀਸ ਨੇ ਚੋਰ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੀ ਹੈ
ਮੁਕਤਸਰ ਦੇ ਸ਼ਹਿਰ ਦੋਦਾ ਦੇ ਨੇੜਲੇ ਪਿੰਡ ਗੂੜੀਸੰਘਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨੌਂ ਮਹੀਨੇ ਪਹਿਲਾਂ ਅਗਵਾ ਕੀਤੇ ਗਏ ਨੌਜਵਾਨ ਨਿਰਮਲ ਸਿੰਘ ਪੁੱਤਰ ਮਨਜੀਤ ਸਿੰਘ ਦਾ ਪਿੰਜਰ ਦੋਦਾ ਕੋਲੋਂ ਲੰਘਦੇ ਚੰਦਭਾਨ ਸੇਮ ਨਾਲੇ ’ਚੋਂ ਮਿਲਿਆ ਹੈ। ਬੀਤੇ ਦਿਨੀਂ ਕੋਟਭਾਈ ਦੇ ਹਰਮਨਜੀਤ ਸਿੰਘ ਦਾ ਕਤਲ ਕਰਨ ਵਾਲਿਆਂ ਨੇ ਹੀ ਨਿਰਮਲ
ਫਾਜ਼ਿਲਕਾ ਉਪ ਮੰਡਲ ਦੇ ਪਿੰਡ ਖਰਾਸ ਵਾਲੀ ਢਾਣੀ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਤਿੰਨ ਭੈਣਾਂ ਦੀ ਮੌਤ ਹੋ ਗਈ, ਜਦਕਿ ਪਿਤਾ ਜ਼ਖ਼ਮੀ ਹੋ ਗਿਆ ਹੈ।
ਚੰਡੀਗੜ੍ਹ : ਪੰਜਾਬ ਵਿੱਚ ਪੋਹ ਦਾ ਮਹੀਨਾ ਚੜ੍ਹਨ ਦੇ ਨਾਲ ਹੀ ਠੰਢ ਤੇ ਧੁੰਦ ਨੇ ਜ਼ੋਰ ਫੜ ਲਿਆ ਹੈ। ਹਾਲਤ ਇਹ ਹੈ ਕਿ ਸੰਘਣੀ ਤੋਂ ਬਹੁਤ ਸੰਘਣੀ ਧੁੰਦ(Very Dense Fog ) ਨਾਲ ਘਿਰ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਸੈਟੇਲਾਈਟ ਤਸਵੀਰ ਵਿੱਚ ਪੰਜਾਬ(Punjab) ਅਤੇ ਹਰਿਆਣਾ( Haryana) ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਹੁਤ ਸੰਘਣੀ ਧੁੰਦ ਨੂੰ ਦੇਖਿਆ
7 ਜਵਨਰੀ ਨੂੰ ਸੁਖਪਾਰ ਸਿੰਘ ਵੱਲੋਂ ਬੇਅਦਬੀ ਮੋਰਚੇ ਨੂੰ ਲੈਕੇ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ
ਕੜਕਦੀ ਠੰਡ ਚ ਡੀਸੀ ਦਫਤਰਾਂ ਅਤੇ ਟੋਲ ਪਲਾਜ਼ਿਆ 'ਤੇ ਡਟੇ ਕਿਸਾਨ ਮਜਦੂਰ,ਜੀਰਾ ਮੋਰਚੇ ਤੋਂ ਫੜੇ ਗਏ ਆਗੂ ਛੱਡਣ ਦੀ ਸਰਕਾਰ ਨੂੰ ਦਿੱਤੀ ਚੇਤਾਵਨੀ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਧਰਨਾ ਖਤਮ ਕਰਵਾਉਣ ਦੇ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ