India Punjab

ਕਿਸਾਨਾਂ ਮੂਹਰੇ ਸਰਕਾਰਾਂ ਪਈਆਂ ਛਿੱਥੀਆਂ

‘ਦ ਖ਼ਾਲਸ ਬਿਊਰੋ :- ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਅੰਦੋਲਨ ਨੇ ਅੱਜ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਜੋ ਦੇਸ਼ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਹ ਕਿਸਾਨਾਂ ਨੇ ਕਰ ਦਿਖਾਇਆ। ਸਰਕਾਰ ਅਤੇ ਸਿਆਸੀ ਪਾਰਟੀਆਂ ਦੀ ਔਰਤਾਂ ਨੂੰ 33 ਫੀਸਦੀ ਨੁਮਾਇੰਦਗੀ ਦੇਣ ਦੇ ਦਾਅਵੇ ਥੋਥੇ ਨਿਕਲੇ ਜਦੋਂਕਿ ਕਿਸਾਨਾਂ ਨ ਅੱਜ ਤੀਜੇ ਦਿਨ ਦੀ

Read More
India Punjab

ਇੱਕ ਹੋਰ ਕਿਸਾਨ ਲੀਡਰ 15 ਦਿਨਾਂ ਲਈ ਮੋਰਚੇ ਤੋਂ ਹੋਇਆ ਬਾਹਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ 32 ਕਿਸਾਨ ਜਥੇਬੰਦੀਆਂ ਨੇ ਇੱਕ ਅਹਿਮ ਮੀਟਿੰਗ ਕਰਕੇ ਕਈ ਅਹਿਮ ਫੈਸਲੇ ਕੀਤੇ ਹਨ। ਕਿਸਾਨ ਲੀਡਰਾਂ ਨੇ ਐਲਾਨ ਕੀਤਾ ਕਿ ਕੱਲ੍ਹ ਕਿਸਾਨ ਸੰਸਦ ਵਿੱਚ ਬੀਬੀਆਂ ਦਾ ਜਥਾ ਜਾਵੇਗਾ। ਕਿਸਾਨ ਮੋਰਚੇ ਦੀਆਂ ਸਾਰੀਆਂ ਔਰਤਾਂ ਨੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਨ੍ਹਾਂ ਬੀਬੀਆਂ ਵਿੱਚੋਂ

Read More
Punjab

ਸਾਨੂੰ ਮੀਟਿੰਗ ਨਹੀਂ, ਫੈਸਲਾ ਚਾਹੀਦਾ – ਅਧਿਆਪਕ

‘ਦ ਖ਼ਾਲਸ ਬਿਊਰੋ :- ਪਟਿਆਲਾ ‘ਚ ਆਪਣੀਆ ਮੰਗਾ ਨੂੰ ਲੈ ਕੇ ਅਧਿਆਪਕਾਂ ਨੇ ਅੱਜ ਵੱਡਾ ਪ੍ਰਦਰਸ਼ਨ ਕੀਤਾ। 2 ਹਜ਼ਾਰ 364 ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ। ਅਧਿਆਪਕਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਫਿਰ ਉਹ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਕੂਚ ਕਰਨਗੇ। ਅਧਿਆਪਕਾਂ ਨੇ ਕਿਹਾ ਕਿ

Read More
Punjab

ਸੱਤ ਮੱਝਾਂ ਨੇ ਤਾਰੀ ਦੁਸ਼ਮਣੀ ਦੀ ਕੀਮਤ

‘ਦ ਖ਼ਾਲਸ ਬਿਊਰੋ :- ਜਲੰਧਰ ਦੇ ਸ਼ਕਰਪੁਰ ਪਿੰਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਮਨੁੱਖੀ ਦੁਸ਼ਮਣੀ ਦਾ ਖਮਿਆਜ਼ਾ ਪਸ਼ੂਆਂ ਨੂੰ ਭੁਗਤਣਾ ਪਿਆ। ਸ਼ਕਰਪੁਰ ਪਿੰਡ ਵਿੱਚ ਕਿਸੇ ਵਿਅਕਤੀ ਨੇ ਇੱਕ ਗੁੱਜਰ ਨਾਲ ਦੁਸ਼ਮਣੀ ਦੇ ਚੱਲਦਿਆਂ ਉਸ ਦੀਆਂ ਮੱਝਾਂ ਨੂੰ ਚਾਰੇ ਲਈ ਦਿੱਤੀ ਪਰਾਲੀ ਵਿੱਚ ਜ਼ਹਿਰ ਮਿਲਾ ਦਿੱਤਾ। ਜ਼ਹਿਰੀਲ ਪਰਾਲੀ ਨੂੰ ਖਾਣ ਸਾਰ ਹੀ ਮੱਝਾਂ

Read More
India Punjab

ਤੈਂ ਕੀ ਦਰਦ ਨਾ ਆਇਆ

‘ਦ ਖ਼ਾਲਸ ਬਿਊਰੋ :- ਕਰੋਨਾ ਦੇ ਕਰੋਪ ਅੱਗੇ ਕੇਂਦਰ ਸਰਕਾਰ ਇੱਕ ਵਾਰ ਨਹੀਂ, ਵਾਰ-ਵਾਰ ਹਾਰੀ। ਦੇਸ਼ ਦੇ ਪ੍ਰਧਾਨ ਮੰਤਰੀ 56 ਇੰਚ ਦਾ ਸੀਨਾ ਠੋਕ-ਠੋਕ ਕੇ ਕਰੋਨਾ ਨੂੰ ਹਫਤਿਆਂ ਵਿੱਚ ਭਜਾ ਦੇਣ ਦਾ ਦਾਅਵਾ ਕਰਨੋਂ ਨਹੀਂ ਹਟੇ। ਕਰੋਨਾ ਦੀ ਮਾਰ ਦੇਸ਼ ਨੂੰ ਆਰਥਿਕ ਤੌਰ ‘ਤੇ ਵੀ ਪਈ ਤੇ ਸਮਾਜਿਕ ਤੌਰ ‘ਤੇ ਵੀ ਪਈ। ਪਰ ਇਸ ਸਾਰੇ

Read More
India Punjab

ਖੇਡ ਮੰਤਰੀਆਂ ਦੀ ਖਿਡਾਰੀਆਂ ਨੂੰ ਵਧਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਬਕਾ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰਕੇ ਹਾਕੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਭਾਰਤੀ ਹਾਕੀ ਟੀਮ ਲਈ ਸ਼ਾਨਦਾਰ ਸ਼ੁਰੂਆਤ ਹੋਈ ਹੈ। ਟੋਕੀਓ ਉਲੰਪਿਕਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਦੇ ਨਾਲ ਮਾਤ ਦੇ ਦਿੱਤੀ ਹੈ।’ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਨੇ

Read More
Punjab

ਪੰਜਾਬ ਨੂੰ ਮਿਲਿਆ ਆਪਣਾ ਬਕਾਇਆ ਫੰਡ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਨੇ ਪੰਜਾਬ ਨੂੰ ਬਕਾਇਆ ਫੰਡ ਜਾਰੀ ਕਰ ਦਿੱਤਾ ਹੈ। ਕੇਂਦਰ ਨੇ ਪੰਜਾਬ ਨੂੰ 3500 ਕਰੋੜ ਰੁਪਏ ਦਾ ਬਕਾਇਆ ਫੰਡ ਜਾਰੀ ਕੀਤਾ ਹੈ। ਕੇਂਦਰ ਕੋਲ ਆਰਡੀਐੱਫ ਸਮੇਤ ਕਈ ਫੰਡ ਬਕਾਇਆ ਪਏ ਸਨ, ਜਿਸਦੇ ਲਈ ਲਗਾਤਾਰ ਪੰਜਾਬ ਵੱਲੋਂ ਮੰਗ ਕੀਤੀ ਜਾਂਦੀ ਸੀ। ਦੋ ਦਿਨ ਪਹਿਲਾਂ ਹੀ ਪੰਜਾਬ ਦੇ ਖੁਰਾਕ

Read More
Punjab

ਸਿੱਧੂ ਦੀ ਤਾਜਪੋਸ਼ੀ ‘ਤੇ ਜਾਖੜ ਨੇ ਵਹਾਏ ਝੂਠੇ ਹੰਝੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੁਨੀਲ ਜਾਖੜ ਦੇ ਬੇਅਦਬੀ ਵਾਲੇ ਬਿਆਨ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਆਖਿਰਕਾਰ ਸੁਨੀਲ ਜਾਖੜ ਦੀ ਜ਼ੁਬਾਨ ‘ਤੇ ਸੱਚ ਸਾਹਮਣੇ ਆਇਆ ਹੈ। ਬੇਅਦਬੀ ਅਤੇ ਗੋਲੀਕਾਂਡ ਕਾਂਗਰਸ ਦੀ ਸਾਜਿਸ਼ ਸੀ। ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਨੇ ਸੱਤਾ ਹਾਸਲ ਕਰਨ ਲਈ

Read More
Punjab

ਸੁਖਬੀਰ ਬਾਦਲ ਨੂੰ ਸੁਣਾਈ ਦਿੱਤੇ ਕਾਂਗਰਸ ਦੇ ਨਖਿੱਧਪੁਣੇ ਦੇ ਗੀਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸੀਆਂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ ਲਿਆਂਦਾ ਹੈ। ਸਰਕਾਰ ਦੀਆਂ ਨਾਕਾਮੀਆਂ ਨੂੰ ਆਪਣਿਆਂ ਨੇ ਦੱਸਿਆ ਹੈ। ਸੁਖਬੀਰ ਬਾਦਲ ਨੇ ਇੱਕ ਟਵੀਟ ਕਰਕੇ ਕਿਹਾ ਕਿ ‘ਇਹ ਤਾਜਪੋਸ਼ੀ

Read More
Punjab

ਤਿੰਨ ਡੇਰਾ ਪ੍ਰੇਮੀਆਂ ਦੇ ਵਾਰੰਟ ਜਾਰੀ

‘ਦ ਖ਼ਾਲਸ ਬਿਊਰੋ :- ਫਰੀਦਕੋਟ ਸੈਸ਼ਨ ਅਦਾਲਤ ਨੇ ਬੇਅਦਬੀ ਮਾਮਲੇ ਵਿੱਚ ਨਵੀਂ ਐੱਸਆਈਟੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਵਿਵਾਦਤ ਪੋਸਟਰ ਮਾਮਲੇ ਵਿੱਚ ਤਿੰਨ ਡੇਰਾ ਪ੍ਰੇਮੀਆਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਹਰਸ਼ ਧੁਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਸ਼ਾਮਿਲ ਹਨ, ਜਿਨ੍ਹਾਂ ਖਿਲਾਫ਼ ਵਾਰੰਟ ਜਾਰੀ ਕੀਤੇ ਗਏ ਹਨ। ਸਿੱਟ ਦੇ ਮੈਂਬਰ

Read More