Punjab

ਇਆਲੀ ਤੋਂ ਬਾਅਦ ਅਕਾਲੀ ਦਲ ‘ਚ ਇੱਕ ਹੋਰ ਵੱਡੀ ਬਗਾਵਤ ! ਝੂੰਦਾਂ ਰਿਪੋਰਟ ਬਣੀ ਗਲੇ ਦੀ ਹੱਡੀ

ਝੂੰਦਾ ਰਿਪੋਰਟ ਸਿੱਧਾ ਕੋਰ ਕਮੇਟੀ ਵਿੱਚ ਪੇਸ਼ ਕਰਨ ਤੋਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨਰਾਜ਼ ‘ਦ ਖ਼ਾਲਸ ਬਿਊਰੋ :- ਪੰਜਾਬ ਵਿਧਾਨਸਭਾ ਚੋਣਾਂ ਵਿੱਚ ਲਗਾਤਾਰ ਦੂਜੀ ਵਾਰ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਹਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਵੱਧਦੀ ਜਾ ਰਹੀ ਹੈ। ਪਾਰਟੀ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੋਂ ਬਾਅਦ ਹੁਣ ਇੱਕ ਹੋਰ ਦਿੱਗਜ ਅਕਾਲੀ ਆਗੂ

Read More
Punjab

22 ਸਾਲਾ 5 ਕੌਮੀ ਮੈਡਲ ਜੇਤੂ Boxer ਦੀ ਡਰੱ ਗ ਓਵਰ ਡੋਜ਼ ਨਾਲ ਮੌ ਤ! ਪਰਿਵਾਰ ਨੂੰ ਇਹ ਸ਼ੱਕ

ਤਲਵੰਡੀ ਸਾਬੋ ਤੋਂ ਮਿਲੀ BOXER ਕੁਲਦੀਪ ਸਿੰਘ ਦੀ ਲਾ ਸ਼ ‘ਦ ਖ਼ਾਲਸ ਬਿਊਰੋ :- ਭਗਵੰਤ ਮਾਨ ਸਰਕਾਰ ਨੇ ਡਰੱ ਗ ਦੇ ਖਿਲਾਫ਼ ਭਾਵੇਂ DGP ਗੌਰਵ ਯਾਦਵ ਨੂੰ ਜੰ ਗੀ ਪੱਧਰ ‘ਤੇ ਮੁਹਿੰਮ ਛੇੜਨ ਦੇ ਨਿਰਦੇਸ਼ ਦਿੱਤੇ ਹਨ ਪਰ ਇਸ ਦੇ ਬਾਵਜੂਦ ਸੂਬੇ ਵਿੱਚ ਡ ਰੱਗ ਦੇ ਮਾਮਲੇ ਚਿੰਤਾ ਵਧਾ ਰਹੇ ਹਨ। ਤਲਵੰਡੀ ਸਾਬੋ ਤੋਂ ਜਿਹੜੀ

Read More
India International Punjab

ਸੌਖੀ ਨਹੀਂ CANADA ਦੀ CITIZEN SHIP, ਇਨ੍ਹਾਂ 3 ਸ਼ਰਤਾਂ ਨੂੰ ਪੂਰਾ ਕਰਨਾ ਹੁੰਦਾ ਹੈ

ਕੈਨੇਡਾ ਵਿੱਚ ਸਿਟੀਜਨਸ਼ਿਪ ਲੈਣ ਦੇ ਲਈ ਤੁਹਾਨੂੰ 3 ਸਾਲ ਤੱਕ ਟੈਕਸ ਭਰਨਾ ਹੋਵੇਗਾ ‘ਦ ਖ਼ਾਲਸ ਬਿਊਰੋ :- ਕੈਨੇਡਾ ਇਸ ਵਕਤ ਹਰ ਪੰਜਾਬੀ ਦੇ ਸੁਪਨਿਆਂ ਵਿੱਚ ਵੱਸਦਾ ਹੈ। ਵਿਦਿਆਰਥੀ ਵੱਡੀ ਗਿਣਤੀ ਵਿੱਚ ਕੈਨੇਡਾ ਦਾ ਰੁਖ ਕਰ ਰਹੇ ਹਨ ਪਰ ਜਿੰਨਾ ਕੈਨੇਡਾ ਜਾਣਾ ਮੁਸ਼ਕਿਲ ਹੈ, ਉੱਥੇ ਜਾ ਕੇ Citizen ship ਲੈਣਾ ਵੀ ਉਨ੍ਹਾਂ ਹੀ ਔਖਾ ਹੈ। Canada

Read More
Punjab

ਕੋਰ ਕਮੇਟੀ ਨੇ ਕਮੇਟੀ ਦੀ ਰਿਪੋਰਟ ‘ਤੇ ਪਾਈ ਮਿੱਟੀ

‘ਦ ਖ਼ਾਲਸ ਬਿਊਰੋ :- ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਝੂੰਦਾਂ ਕਮੇਟੀ ਦੀ ਰਿਪੋਰਟ ਦੀ ਤਰੀਫ਼ ਕੀਤੀ ਗਈ ਹੈ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਨ੍ਹਾਂ ਨੇ ਇਕੱਲੇ ਇਕੱਲੇ ਹਲਕੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਹਨ ਅਤੇ ਫਿਰ ਆਪਣੀ ਰਿਪੋਰਟ ਤਿਆਰ ਕੀਤੀ ਹੈ। ਸੌ ਹਲਕਿਆਂ ਵਿੱਚ ਜਾ ਕੇ ਲੋਕਾਂ ਦਾ ਫੀਡਬੈਕ ਲਿਆ

Read More
India Punjab

31 ਜੁਲਾਈ ਦੀ ITR ਡੈ ਡਲਾਈਨ ਨਿਕਲੀ ਤਾਂ ਜੁਰਮਾਨੇ ਦੇ ਨਾਲ 7 ਸਾਲ ਦੀ ਸ ਜ਼ਾ ਵੀ ਹੋ ਸਕਦੀ ਹੈ, ਇਹ ਹੈ ਕਾਨੂੰਨੀ ਕਾਰਵਾਈ

31 ਜੁਲਾਈ ITR ਭਰਨ ਦੀ ਹੈ ਅਖੀਰਲੀ ਤਰੀਕ,ਸਰਕਾਰ ਨੇ ਤਰੀਕ ਨਾ ਵਧਾਉਣ ਦੇ ਦਿੱਤੇ ਸੰਕੇਤ ‘ਦ ਖ਼ਾਲਸ ਬਿਊਰੋ :- ITR ਭਰਨ ਦੀ ਅਖੀਰਲੀ ਤਰੀਕ 31 ਜੁਲਾਈ ਹੈ। Income tax ਵਿਭਾਗ ਵੱਲੋਂ ਮੋਬਾਈਲ ‘ਤੇ ਮੈਸੇਜ ਕਰਕੇ ਯਾਦ ਦਿਵਾਇਆ ਜਾ ਰਿਹਾ ਹੈ। ਇਸ ਦੇ ਪਿੱਛੇ ਮਕਸਦ ਹੈ ਕਿ ਇਸ ਵਾਰ ਸਰਕਾਰ Income Tax ਵਿਭਾਗ ਤਰੀਕ ਵਧਾਉਣ ਦੇ

Read More
Punjab

ਜੱਗੂ ਭਗਵਾਨਪੁਰੀਆ ਨੂੰ ਗੁਰਦਾਸਪੁਰ ਅਦਾਲਤ ਨੇ ਫਿਰ ਤੋਂ 4 ਦਿਨਾਂ ਦੇ ਪੁਲਿਸ ਰਿ ਮਾਂਡ ‘ਤੇ ਭੇਜਿਆ

ਖਾਲਸ ਬਿਊਰੋ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤ ਲਕਾਂਡ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ ਗੈਂ ਗਸਟਰ ਜੱਗੂ ਭਗਵਾਨਪੁਰੀਆ ਨੂੰ ਗੁਰਦਾਸਪੁਰ ਅਦਾਲਤ ਨੇ ਫਿਰ ਤੋਂ 4 ਦਿਨ ਦੇ ਪੁਲਿਸ ਰਿ ਮਾਂਡ ‘ਤੇ ਭੇਜ ਦਿੱਤਾ ਹੈ। ਜੱਗੂ ਦਾ 6 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਸੀ,ਜਿਸ ਤੋਂ ਬਾਅਦ ਉਸ ਨੂੰ ਗੁਰਦਾਸਪੁਰ ਕੋਰਟ ਵਿੱਚ

Read More
India Khaas Lekh Punjab

ਇਨ੍ਹਾਂ 4 ਨੌਕਰੀਆਂ ‘ਚ ਨਹੀਂ ਜ਼ਰੂਰਤ ਡਿਗਰੀ ਦੀ ! ਪਰ ਕਮਾਈ ਵੀ ਚੌਖੀ

1 ਲੱਖ ਤੋਂ 5 ਲੱਖ ਤੱਕ ਕਮਾਈ ਕਰ ਸਕਦੇ ਨੇ ਬਿਨਾਂ ਡਿਗਰੀ ਦੇ ‘ਦ ਖ਼ਾਲਸ ਬਿਊਰੋ :- 12ਵੀਂ ਪਾਸ ਕਰਨ ਤੋਂ ਬਾਅਦ ਅਕਸਰ ਬੱਚੇ ਆਪਣਾ ਭਵਿੱਖ ਬਣਾਉਣ ਦੇ ਲਈ ਚੰਗੇ ਕਾਲਜਾਂ ਵਿੱਚ ਦਾਖ਼ਲਾ ਲੈਂਦੇ ਹਨ। ਜਿਨ੍ਹਾਂ ਨੂੰ ਨਹੀਂ ਮਿਲਦਾ ਹੈ, ਉਹ ਦਾਖਲਾ ਲੈਣ ਲਈ ਲੱਖਾਂ ਰੁਪਏ ਦੀ ਡੋਨੇਸ਼ਨ ਵੀ ਦਿੰਦੇ ਹਨ। ਫਿਰ ਜਦੋਂ ਹੱਥ ਵਿੱਚ

Read More
Punjab

ਸਿੱਖ ਜਥੇਬੰਦੀਆ ਦੀ ਮੰਗ ‘ਤੇ ਬਾਜਵਾ ਨੇ ਵਿਧਾਨਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ਲਈ ਸਪੀਕਰ ਨੂੰ ਲਿਖੀ ਚਿੱਠੀ

ਬੇ ਅਦਬੀ ਦੇ ਮੁੱਦੇ ਉੱਤੇ ਪ੍ਰਤਾਪ ਬਾਜਵਾ ਨੇ ਸਪੀਕਰ ਅਤੇ ਸੀਐੱਮ ਮਾਨ ਨੂੰ ਸਪੈਸ਼ਲ ਸੈਸ਼ਨ ਸੱਦਣ ਦੀ ਅਪੀਲ ਕੀਤੀ ‘ਦ ਖ਼ਾਲਸ ਬਿਊਰੋ :- ਬੇਅਦਬੀ ਅਤੇ ਗੋ ਲੀਕਾਂਡ ਮਾਮਲੇ ਵਿੱਚ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ ਇਸ ਦੇ ਲਈ ਬਾਜਵਾ ਵੱਲੋਂ ਸਪੀਕਰ ਕੁਲਤਾਰ ਸੰਧਵਾਂ ਅਤੇ ਮੁੱਖ

Read More
Punjab

ਕਿਥੇ-ਕਿਥੇ ਲੁਕੇ ਸੀ ਸਿੱਧੂ ਦੇ ਗੁ ਨਾਹਕਾਰ ਵਾ ਰਦਾਤ ਪਿਛੋਂ?

ਗ੍ਰਿਫਤਾਰ ਮੁਲਜ਼ਮਾਂ ਤੋਂ ਹੋ ਰਹੇ ਨੇ ਖੁਲਾਸੇ! ਖਾਲਸ ਬਿਊਰੋ:ਸਿੱਧੂ ਮੂਸੇ ਵਾਲਾ ਕਾਂ ਡ ਵਿੱਚ ਪੁਲਿ ਸ ਵਲੋਂ ਨਾਮਜ਼ਦ ਕੀਤੇ ਗਏ ਸ਼ਾਰਪ ਸ਼ੂ ਟਰਾਂ ਵਿੱਚੋਂ ਮਨਪ੍ਰੀਤ ਮਨੂੰ ਕੁੱਸਾ ਤੇ ਜਗਰੂਪ ਰੂਪਾ ਭਾਵੇਂ ਪੁਲਿਸ ਨਾਲ ਹੋਏ ਮੁ ਕਾਬਲੇ ਵਿੱਚ ਮਾ ਰੇ ਗਏ ਹਨ ਪਰ ਇਸ ਸਬੰਧ ਵਿੱਚ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ ਕਿ ਸਿੱਧੂ ਨੂੰ ਗੋ

Read More
Punjab

ਬੰਦੀ ਸਿੰਘਾਂ ਦੀ ਰਿਹਾਈ ਲਈ SGPC ਵੱਲੋਂ ਪੋਸਟਰ ਮੁਹਿੰਮ ਸ਼ੁਰੂ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਦਿੱਤੇ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ ਇਨਸਾਫ਼

Read More