Punjab

ਅੰਮ੍ਰਿਤਸਰ ਦਾ ਇਹ ਗੋਦਾਮ ਗਰੀਬਾਂ ਨਾਲ ਕਰਨ ਵਾਲਾ ਸੀ ਵੱਡਾ ਕਾਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਵਿੱਚ ਪਨਗ੍ਰੇਨ ਗੋਦਾਮ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇੱਥੇ ਖਰਾਬ ਅਨਾਜ ਨੂੰ ਡਿਪੂਆਂ ‘ਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਅੰਮ੍ਰਿਤਸਰ ਦੇ ਨੰਗਲੀ ਪਿੰਡ ਦਾ ਇਹ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਦੋਂ ਸ਼ੱਕ ਹੋਇਆ ਜਦੋਂ ਗੋਦਾਮ ਵਿੱਚ ਪੱਖਾ

Read More
Punjab

ਚੰਡੀਗੜ੍ਹ ‘ਚ ਬੀਬੀਆਂ ਕੱਲ੍ਹ ਲੈਣਗੀਆਂ ਨਜ਼ਾਰੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਪ੍ਰਸ਼ਾਸਨ ਨੇ ਕੱਲ੍ਹ ਰੱਖੜੀ ਵਾਲੇ ਦਿਨ ਬੀਬੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਬੀਬੀਆਂ ਕੱਲ੍ਹ ਸਾਰਾ ਦਿਨ ਬੱਸ ਦਾ ਸਫ਼ਰ ਮੁਫ਼ਤ ਕਰ ਸਕਣਗੀਆਂ। ਕੱਲ੍ਹ ਸਾਰੀਆਂ ਲੋਕਲ ਏਸੀ ਅਤੇ ਨਾਨ-ਏਸੀ, ਸੀਟੀਯੂ ਬੱਸਾਂ ਵਿੱਚ ਔਰਤਾਂ ਲਈ ਬੱਸ ਦਾ ਸਫ਼ਰ ਬਿਲਕੁਲ ਮੁਫ਼ਤ ਕੀਤਾ ਗਿਆ ਹੈ ਪਰ ਇਹ ਸਹੂਲਤ ਸਿਰਫ ਟ੍ਰਾਈ-ਸਿਟੀ ਵਿੱਚ

Read More
India International Punjab

ਅਫ਼ਗਾਨਿਸਤਾਨ ‘ਚ ਸਿੱਖ-ਹਿੰਦੂ ਲੋਕਾਂ ਦਾ ਸਿਰਸਾ ਨੇ ਦੱਸਿਆ ਹਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨਿਸਤਾਨ ਵਿੱਚ ਸਿੱਖਾਂ ਅਤੇ ਹਿੰਦੂ ਲੋਕਾਂ ਦੇ ਅਗਵਾ ਹੋਣ ਦੀਆਂ ਆ ਰਹੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੁੱਝ ਅਫ਼ਵਾਹਾਂ ਫੈਲ ਰਹੀਆਂ ਹਨ ਕਿ ਅਫ਼ਗਾਨਿਸਤਾਨ ਵਿੱਚ ਕੁੱਝ ਲੋਕ, 150 ਭਾਰਤੀ, ਜਿਨ੍ਹਾਂ ਵਿੱਚ ਸਿੱਖ, ਹਿੰਦੂ ਲੋਕ ਸ਼ਾਮਿਲ ਹਨ, ਅਗਵਾ

Read More
India Punjab

ਪਟਿਆਲਾ ‘ਚ ਕਿਸਾਨਾਂ ਨੇ ਰੋਕ ਲਈ ਅਕਸ਼ੇ ਕੁਮਾਰ ਦੀ “BELLBOTTOM”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਵਿੱਚ ਅਦਾਕਾਰ ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ‘ਬੈੱਲਬਾਟਮ’ (BELL BOTTOM) ਦਾ ਨੌਜਵਾਨਾਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਜ਼ਬਰਦਸਤ ਵਿਰੋਧ ਕੀਤਾ। ਦਰਅਸਲ, ਪਟਿਆਲਾ ਦੇ ਸਿਨੇਮਾ ਘਰਾਂ ਵਿੱਚ ਅਕਸ਼ੈ ਕੁਮਾਰ ਦੀ ਇਹ ਨਵੀਂ ਫਿਲਮ ਲੱਗੀ ਹੋਈ ਸੀ ਅਤੇ ਨੌਜਵਾਨਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਨੌਜਵਾਨਾਂ ਨੇ ਫਿਲਮ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ

Read More
Punjab

ਸੁਮੇਧ ਸੈਣੀ ਕੇਸ ਵਿੱਚ ਨਵਾਂ ਮੋੜ, ਜੇ ਵਿਜੀਲੈਂਸ ਦੀ ਸੁਣੀ ਗਈ ਤਾਂ …

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀ ਰਿਹਾਈ ਤੋਂ ਬਾਅਦ ਜਿਸ ਹਿਸਾਬ ਨਾਲ ਵਿਜੀਲੈਂਸ ਨੂੰ ਝਟਕਾ ਲੱਗਾ ਸੀ, ਉਸਨੂੰ ਕਿਸੇ ਹੀਲੇ ਦਰੁਸਤ ਕਰਨ ਲਈ ਹੁਣ ਵਿਭਾਗ ਨੇ ਹਾਈਕੋਰਟ ਦਾ ਮੁੜ ਤੋਂ ਰੁਖ ਕੀਤਾ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਹਾਈਕੋਰਟ ਵਿੱਚ ਰੀਕਾਲ ਪਟੀਸ਼ਨ ਯਾਨੀ ਕਿ ਰਿਹਾਈ ਦੇ ਹੁਕਮ ਨੂੰ ਰਿਵਿਊ

Read More
India Punjab

ਤਾਂ ਫਿਰ ‘ਆਪ’ ਮੰਨਦੀ ਹੈ ਸੁਮੇਧ ਸੈਣੀ ਨੂੰ ‘ਹੀਰੋ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਮੇਧ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਇਕ ਵੱਡੇ ਲੀਡਰ ਦਾ ਬਿਆਨ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਬਿਆਨ ਤੋਂ ਪਹਿਲਾਂ ਜੇਕਰ ਇਸ ਲੀਡਰ ਦੀ ਗੱਲ ਕਰੀਏ ਤਾਂ ਇਹ ਆਮ ਆਦਮੀ ਪਾਰਟੀ ਦੇ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਦੀਪਕ ਵਾਜਪੇਈ ਹਨ, ਜਿਨ੍ਹਾਂ ਨੂੰ ਸੁਮੇਧ ਸੈਣੀ

Read More
Punjab

ਇਸ ਵਾਰ ਰੱਖੜੀ ਉੱਤੇ ਨਵਾਂ ਰਿਵਾਜ਼, ਪੜ੍ਹੋ ਤਾਂ ਕੀ ਹੈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰੇਕ ਸਮਾਜ ਵਿੱਚ ਅਜਿਹੇ ਚਿੰਤਕ ਵੀ ਹੁੰਦੇ ਨੇ ਜੋ ਸਮਾਜ ਦਾ ਮੋੜਾ ਚੰਗੇ ਪਾਸੇ ਮੋੜਦੇ ਹਨ ਤੇ ਜੇਕਰ ਕਿਤਾਬਾਂ ਵੱਲ ਲੋਕਾਂ ਨੂੰ ਮੋੜਨ ਦਾ ਕੋਈ ਹੰਭਲਾ ਮਾਰ ਲਵੇ ਤਾਂ ਉਸਦਾ ਸਵਾਗਤ ਜਰੂਰ ਕਰਨਾ ਚਾਹੀਦਾ ਹੈ। ਕੱਲ੍ਹ ਰੱਖੜੀ ਦਾ ਤਿਊਹਾਰ ਮਨਾਇਆ ਜਾ ਰਿਹਾ ਹੈ। ਭੈਣਾਂ ਆਪਣੇ ਵੀਰਾਂ ਦੇ ਗੁੱਟ ਉੱਪਰ ਉਸਦੀ

Read More
India Punjab

ਰੱਖੜੀ ਵਾਲੇ ਦਿਨ ਮੋਰਚਾ ਭੈਣਾਂ ਹਵਾਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਨੂੰ ਧਰਨੇ ਦੇ ਦੂਜੇ ਦਿਨ ਵੀ ਕੈਪਟਨ ਸਰਕਾਰ ਨੇ ਬੈਠਕ ਲਈ ਸੱਦ ਲਿਆ ਹੈ। ਕਿਸਾਨਾਂ ਦੀ ਕੱਲ੍ਹ ਚੰਡੀਗੜ੍ਹ ਵਿੱਚ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਵੇਗੀ। ਪਰ ਹਾਲੇ ਤੱਕ ਕਿਸਾਨਾਂ ਵੱਲੋਂ ਪੱਕਾ ਮੋਰਚਾ ਜਾਰੀ ਹੈ। ਕਿਸਾਨਾਂ ਨੇ ਕਿਹਾ ਕਿ ਸਾਨੂੰ ਏਆਈਜੀ ਨੇ ਕਿਹਾ ਹੈ ਕਿ ਸਰਕਾਰ

Read More
Punjab

ਰਿਸ਼ਤਿਆਂ ‘ਚ “ਖ਼ੂਨ ਹੋਇਆ ਸਫ਼ੈਦ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫਿਰੋਜ਼ਪੁਰ ਵਿੱਚ ਇੱਕ ਪਿਓ ਨੇ ਆਪਣੇ ਹੀ ਬੇਟੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਦੋਹਾਂ ਵਿਚਾਲੇ ਕਿਸੇ ਮਾਮੂਲੀ ਗੱਲ ‘ਤੇ ਬਹਿਸ ਹੋਈ ਸੀ ਅਤੇ ਪਿਉ ਨੇ ਗੁੱਸੇ ਵਿੱਚ ਆ ਕੇ ਆਪਣੇ 22 ਸਾਲ ਦੇ ਮੁੰਡੇ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਰਿਸ਼ਤੇਦਾਰਾਂ ਨੇ ਕਿਹਾ ਕਿ

Read More
Punjab

ਮੈਰਾਥਨ ਦੌੜ ‘ਚ ਵਿਗੜੀ ਫ਼ੌਜੀਆਂ ਦੀ ਸਿਹਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਠਾਨਕੋਟ ਵਿੱਚ ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਇੱਕ ਫ਼ੌਜੀ ਦੀ ਮੌਤ ਹੋ ਗਈ ਹੈ। ਗਰਮੀ ਅਤੇ ਹੁੰਮਸ ਦੀ ਵਜ੍ਹਾ ਕਰਕੇ ਫ਼ੌਜੀ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ। ਛੇ ਦੇ ਕਰੀਬ ਹੋਰ ਜਵਾਨਾਂ ਦੀ ਹਾਲਤ ਵੀ ਵਿਗੜ ਗਈ ਹੈ। ਇਨ੍ਹਾਂ ਜਵਾਨਾਂ ਦਾ ਮਿਲਿਟਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ

Read More