India Punjab

ਰਾਮ ਰਹੀਮ ਦਾ ਪੰਜਾਬ ‘ਚ ਵੱਡਾ ਸਮਾਗਮ , ਵਿਰੋਧ ‘ਚ ਆਈਆਂ ਸਿੱਖ ਜਥੇਬੰਦੀਆਂ , ਕਰ ਦਿੱਤਾ ਇਹ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰ ਰਹੀ ਹੈ ਅਤੇ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰੇਗੀ। ਇਸ ਵਿਰੋਧ ਦੇ ਵਿਚਕਾਰ ਰਾਮ ਰਹੀਮ ਵੱਲੋਂ ਪੰਜਾਬ ਦੇ ਸਲਾਬਤਪੁਰਾ ਵਿਚ ਭਲਕੇ 29 ਜਨਵਰੀ ਨੂੰ ਸਮਾਗਮ ਕੀਤਾ ਜਾਵੇਗਾ। ਅਸਲ ਵਿਚ ਰਾਮ ਰਹੀਮ ਆਪ ਨਿੱਜੀ ਤੌਰ ’ਤੇ ਹਾਜ਼ਰ ਨਹੀਂ ਹੋਵੇਗਾ,

Read More
Punjab

ਪਾਬੰਦੀ ਤੋਂ ਬਾਅਦ ਵੀ ਅੰਨ੍ਹੇਵਾਹ ਵੇਚੀ ਗਈ ਚਾਈਨਾ ਡੋਰ , ਲਪੇਟ ‘ਚ ਆਏ ਕਈ ਰਾਹਗੀਰ

ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਸ਼ਹਿਰ ਵਿੱਚ ਦਰਜਨ ਤੋਂ ਵੱਧ 15 ਵਿਅਕਤੀ ਜ਼ਖ਼ਮੀ ਹੋ ਗਏ ਅਤੇ ਕਈ ਪਸ਼ੂ ਵੀ ਇਸ ਦੀ ਲਪੇਟ ਵਿੱਚ ਆ ਗਏ।

Read More
Punjab

ਅੰਮ੍ਰਿਤਸਰ ‘ਚ ਸਿਰਫਿਰੇ ਨੌਜਵਾਨ ਨੇ 22 ਸਾਲਾ ਲੜਕੀ ਨਾਲ ਕੀਤੀ ਇਹ ਮਾੜੀ ਹਰਕਤ , ਲੜਕੀ ਨੇ ਰਿਲੇਸ਼ਨਸ਼ਿਪ ਤੋਂ ਕੀਤਾ ਸੀ ਮਨ੍ਹਾ

ਇਕ ਸਿਰਫਿਰੇ ਆਸ਼ਿਕ ਨੇ ਰਿਲੇਸ਼ਨਸ਼ਿਪ ਤੋਂ ਮਨ੍ਹਾ ਕਰਨ ‘ਤੇ ਇਕ ਲੜਕੀ ਨੂੰ ਗੋਲੀ ਮਾਰ ਦਿੱਤੀ ।ਜਿਸ ਤੋਂ ਬਾਅਦ ਉਸਨੂੰ ਅਮ੍ਰਿਤਸਰ ਦੇ ਇਕ ਪਿੰਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ

Read More
Punjab

ਪੰਜਾਬ ‘ਚ OPS ਲਾਗੂ ਕਰਨ ਦੀ ਤਿਆਰੀ , ਮਾਨ ਸਰਕਾਰ ਨੇ ਬਣਾਈ ਸਬ-ਕਮੇਟੀ

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ (old pension scheme in Punjab ) ਲਾਗੂ ਕਰਨ ਦੀ ਤਿਆਰੀ ਕਰ ਲਈ ਹੈ।

Read More
India Punjab

ਪੰਜਾਬ ਵਿੱਚ ਪੈਟਰੋਲ ਹੋਇਆ ਸਸਤਾ..ਜਾਣੋ ਨਵਾਂ ਰੇਟ

ਪੰਜਾਬ 'ਚ ਵੀ ਪੈਟਰੋਲ ਦੀ ਕੀਮਤ 9 ਪੈਸੇ ਦੀ ਗਿਰਾਵਟ ਨਾਲ 96.87 ਰੁਪਏ ਪ੍ਰਤੀ ਲੀਟਰ 'ਤੇ ਉਪਲਬਧ ਹੈ, ਜਦਕਿ ਡੀਜ਼ਲ 9 ਪੈਸੇ ਦੀ ਗਿਰਾਵਟ ਨਾਲ 87.22 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।

Read More
Punjab

“ਆਮ ਆਦਮੀ ਕਲੀਨਿਕਾਂ” ਨੂੰ ਲੈ ਕੇ ਵਿਰੋਧੀ ਹੋਏ ਸਰਗਰਮ,ਮਾਨ ਸਰਕਾਰ ‘ਤੇ ਲਾਏ ਨਿਸ਼ਾਨੇ ਤੇ ਖੜੇ ਕੀਤੇ ਸਵਾਲ

ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਅੱਜ ਸ਼ੁਰੂ ਕੀਤੇ ਗਏ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਵੱਡੇ ਪੱਧਰ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰਾਂ ਤੋਂ ਇਲਾਵਾ ਹੁਣ ਸਿੱਖਾਂ ਦੀ ਸਿਰਮੌਰ ਸੰਸਥਾ ਮੰਨੀ ਜਾਂਦੀ SGPC ਦਾ ਵੀ ਵਿਰੋਧ ਸਾਹਮਣੇ ਆਇਆ ਹੈ ।ਇਹ ਸਾਰੇ ਵਿਰੋਧ ਕਲੀਨਿਕਾਂ ਦੇ ਨਾਮ ਨੂੰ ਲੈ ਕੇ ਸਾਹਮਣੇ ਆਏ ਹਨ। ਕਾਂਗਰਸੀ ਵਿਧਾਇਕ

Read More
Punjab

‘ਜੇ ਤੈਨੂੰ ਥੱਪੇੜੇ ਮਾਰ ਦੇ ਅੰਦਰ ਸੁੱਟਿਆ ਹੁੰਦਾ ਤਾਂ ਤੈਨੂੰ ਪਤਾ ਚੱਲ ਦਾ’ !

ਪੰਜਾਬ ਸਰਕਾਰ ਨੇ 400 ਨਵੇਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ

Read More