Punjab

ਕ੍ਰਿਕਟ ਮੈਚ ‘ਚ ਆਊਟ ਹੋਣ ਮਗਰੋਂ ਨੌਜਵਾਨਾਂ ਨੇ ਕੀਤੀ ਇਹ ਹਰਕਤ , ਦੋ PGI ਦਾਖਲ, ਇੱਕ ਨੌਜਵਾਨ ਕੋਮਾ ਵਿਚ

ਲੁਧਿਆਣਾ ਵਿਚ ਕ੍ਰਿਕਟ ਮੈਚ ਵਿਚ ਖੂਨੀ ਝੜਪ ਹੋ ਗਈ। ਝੜਪ ਵਿਚ 5 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ 2 ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਾਇਆ ਗਿਆ ਹੈ, ਜਿਨ੍ਹਾਂ ਵਿਚੋਂ ਇੱਕ ਨੌਜਵਾਨ ਕੋਮਾ ਵਿਚ ਚਲਾ ਗਿਆ

Read More
Punjab

ਮਾਨ ਸਰਕਾਰ ਅੱਜ ਪੇਸ਼ ਕਰੇਗੀ ਆਪਣਾ ਦੂਜਾ ਬਜਟ , ਲੋਕਾਂ ਨੂੰ ਪੰਜਾਬ ਸਰਕਾਰ ਦੇ ਇਸ ਬਜਟ ਤੋਂ ਵੱਡੀਆਂ ਉਮੀਦਾਂ

ਚੰਡੀਗੜ੍ਹ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( CM Bhagwant Singh Mann ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ( Punjab Government) ਅੱਜ ਆਪਣਾ ਦੂਜਾ ਬਜਟ ( Punjab Budget ) ਪੇਸ਼ ਕਰੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ(Harpal Cheema) 10 ਵਜੇ ਬਜਟ ਪੇਸ਼ ਕਰਨਗੇ। ਦੱਸ ਦੇਈਏ ਕਿ ਭਗਵੰਤ ਮਾਨ ਸਰਕਾਰ ਦੇ

Read More
Punjab

ਰਾਮ ਰਹੀਮ ਖ਼ਿਲਾਫ਼ ਇੱਕ ਹੋਰ ਪਰਚਾ

ਜਲੰਧਰ : ਬਲਾਤਕਾਰੀ ਸਾਧ ਰਾਮ ਰਹੀਮ ਦੀ ਪੈਰੋਲ ਦੇ ਖਿਲਾਫ਼ ਹਾਈਕੋਰਟ ਵਿੱਚ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਐਡਵੋਕੇਟ ਨਵਕਿਰਨ ਸਿੰਘ ਨੇ ਦਾਖਲ ਕੀਤੀ ਹੈ ਪਰ ਹਾਈਕੋਰਟ ਨੇ ਅਲੱਗ ਤੋਂ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਈਕੋਰਟ ਨੇ ਕਿਹਾ ਹੈ ਕਿ SGPC ਦੀ ਪਟੀਸ਼ਨ ਦੇ ਨਾਲ ਅਰਜ਼ੀ ਦਾਖਲ ਕਰੋ। ਦੂਜੇ ਬੰਨੇ

Read More
India Punjab

ਜਥੇਦਾਰ ਦੇ ਬਿਆਨ ‘ਤੇ ਸਿਆਸੀ ਘਮਸਾਣ , BJP ਨੇ ਕਹੀ ਇਹ ਗੱਲ

‘ਦ ਖ਼ਾਲਸ ਬਿਊਰੋ : ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਨੂੰ ਦਿੱਤੀ ਸਲਾਹ ਉੱਤੇ ਘਮਸਾਣ ਮੱਚ ਗਿਆ ਹੈ। ਬੀਜੇਪੀ ਆਗੂ ਆਰਪੀ ਸਿੰਘ ਨੇ ਕਿਹਾ ਕਿ ਤੁਸੀਂ ਅਕਾਲੀ ਦਲ ਦੇ ਨਹੀਂ, ਪੂਰੀ ਕੌਮ ਦੇ ਜਥੇਦਾਰ ਹੋ। ਸਿੱਖ ਸਿਰਫ਼ ਅਕਾਲੀ ਨਹੀਂ ਹਨ। ਅਕਾਲੀ ਦਲ 117 ਸੀਟਾਂ ਵਿੱਚੋਂ ਕੁੱਲ 3 ਸੀਟਾਂ

Read More