Punjab

ਚੰਡੀਗੜ੍ਹ ਨਾਲ ਲਗਦੇ ਇਸ ਸ਼ਹਿਰ ਵਿੱਚ ਰਹਿ ਰਹੇ ਨੋਜਵਾਨ ਨਾਲ ਹੋਈ ਮਾੜੀ,ਸਕੂਟਰੀ ਤੇ ਆਏ ਦੋ ਨੋਜਵਾਨਾਂ ਨੇ ਕੀਤਾ ਅਜਿਹਾ ਕੰਮ, ਰੁੱਕ ਗਏ ਸਾਹ

ਮੁਹਾਲੀ : ਪੰਜਾਬ ਵਿੱਚ ਆਏ ਦਿਨ ਸੰਗੀਨ ਵਾਰਦਾਤਾਂ ਦੇ ਵਾਪਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੂਬੇ ਦੀ ਰਾਜਧਾਨੀ ਦੇ ਨਾਲ ਲਗਦੇ ਜ਼ਿਲ੍ਹੇ ਮੁਹਾਲੀ ਦੇ ਸ਼ਹਿਰ ਜ਼ੀਰਕਪੁਰ ‘ਚ ਦੋ ਨੌਜਵਾਨਾਂ ਵੱਲੋਂ ਇਕ ਲੜਕੇ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ,ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਹਮਲਾ ਕਰਨ ਵਾਲਿਆਂ ਨੇ ਉਸ ਦੇ ਮੂੰਹ, ਗਰਦਨ ਅਤੇ ਪੇਟ

Read More
Punjab

ਹਾਲਾਤਾਂ ਤੇ ਮਜਬੂਰੀ ਨੇ ਹੱਥ ਵਿੱਚ ਫੜਾ ਦਿੱਤਾ ਸੀ ਝਾੜੂ,ਹੁਣ ਦੁਬਾਰਾ ਰਿੰਗ ਵਿੱਚ ਉਤਰੇਗਾ ਇਹ ਨੋਜਵਾਨ ਖਿਡਾਰੀ

ਚੰਡੀਗੜ੍ਹ : ਮੈਡਲ ਜਿੱਤ ਕੇ ਦੇਸ਼ ਦਾ ਨਾਂ ਉੱਚਾ ਕਰਨ ਦੀ ਤਮੰਨਾ ਰੱਖਣ ਵਾਲੇ ਚੰਡੀਗੜ੍ਹ ਦੇ ਇੱਕ ਨੋਜਵਾਨ ਦੇ ਹੱਥ ਆਰਥਿਕ ਮਜਬੂਰੀਆਂ ਨੇ ਝਾੜੂ ਫੜਾ ਦਿੱਤਾ ਸੀ ਪਰ ਸ਼ਾਇਦ ਕਿਸਮਤ ਨੂੰ ਇਹ ਮਨਜੂਰ ਨਹੀਂ ਸੀ। ਮਨੋਜ ਕੁਮਾਰ ਨਾਂ ਦੇ ਇਸ ਨੋਜਵਾਨ ਨੇ ਹੁਣ ਰਿੰਗ ਵਿੱਚ ਦੁਬਾਰਾ ਉਤਰਨ ਦੀ ਤਿਆਰੀ ਕਰ ਲਈ ਹੈ । ਕਿਉਂਕਿ ਚੰਡੀਗੜ੍ਹ

Read More
Punjab

ਆਪ ਸਰਕਾਰ ਦੇ ਇੱਕ ਹੋਰ ਮੰਤਰੀ ਦੇ ਘਰ ਲੱਗਣਗੀਆਂ ਵਿਆਹ ਦੀਆਂ ਰੌਣਕਾਂ,ਆ ਗਈ ਆਹ ਖ਼ਬਰ

ਚੰਡੀਗੜ੍ਹ : ਪੰਜਾਬ ਦੀ ਆਪ ਸਰਕਾਰ ਦੇ ਇੱਕ ਹੋਰ ਮੰਤਰੀ ਦੇ ਘਰ ਵਿਆਹ ਦੀਆਂ ਰੌਣਕਾਂ ਲੱਗਣ ਜਾ ਰਹੀਆਂ ਹਨ । ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 25 ਅਤੇ 26  ਮਾਰਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਆਹ 2019 ਬੈਚ ਦੀ ਆਈਪੀਐਸ ਅਫਸਰ ਡਾ: ਜੋਤੀ ਯਾਦਵ ਦਾ

Read More
Punjab

ਇੱਕ ਵਾਰ ਫਿਰ ਛਲਕਿਆ ਸਿੱਧੂ ਦੇ ਮਾਂ-ਬਾਪ ਦਾ ਦਰਦ,ਕਿਹਾ ਸਰਕਾਰ ਤੋਂ ਹੁਣ ਕੋਈ ਉਮੀਦ ਨਹੀਂ

ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੇ ਮਾਂ-ਬਾਪ ਦਾ ਦਰਦ ਇੱਕ ਵਾਰ ਫਿਰ ਤੋਂ ਛੱਲਕਿਆ ਹੈ। ਆਪਣੇ ਘਰ ਮਿਲਣ ਆਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੋਨਾਂ ਨੇ ਇਨਸਾਫ਼ ਲਈ ਸਰਕਾਰ ਤੋਂ ਨਾ-ਉਮੀਦੀ ਜ਼ਾਹਿਰ ਕੀਤੀ ਹੈ ਤੇ ਆਪ ਸਰਕਾਰ ਦੇ  ਮੰਤਰੀ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਬਿਆਨ ‘ਤੇ ਵੀ ਨਿਰਾਸ਼ਾ ਜ਼ਹਿਰ ਕੀਤੀ ਹੈ। ਸਿੱਧੂ

Read More
Punjab

ਕੋਟਕਪੂਰਾ ਗੋਲੀ ਕਾਂਡ ਮਾਮਲਾ: ਐਸਆਈਟੀ ਦਾ ਇੱਕ ਹੋਰ ਚਲਾਨ,ਸਿੱਖ ਸੰਗਤ ‘ਤੇ ਕੇਸ ਕਰ ਉਲਟੇ ਫਸੇ ਆਹ ਸਾਬਕਾ ਅਫ਼ਸਰ

ਫਰੀਦਕੋਟ : ਕੋਟਕਪੂਰਾ ਗੋਲੀ ਕਾਂਡ ਵਿੱਚ ਜਾਂਚ ਕਰ ਰਹੀ ਐਸਆਈਟੀ ਨੇ ਧਰਨਾਕਾਰੀ ਸਿੱਖ ਸੰਗਤ ਦੇ ਖਿਲਾਫ਼ ਦਰਜ ਕੀਤੇ ਗਏ ਮੁਕੱਦਮੇ ਨੂੰ ਸਾਜਿਸ਼ ਕਰਾਰ ਦਿੱਤਾ ਹੈ। ਸ਼ਾਂਤਮਈ ਰੋਸ ਧਰਨੇ ’ਤੇ ਬੈਠੀਆਂ ਸਿੱਖ ਸੰਗਤਾਂ ਖਿਲਾਫ਼ ਇਹ ਮੁਕੱਦਮਾ ਪੁਲਿਸ ਅਧਿਕਾਰੀਆਂ ਵੱਲੋਂ ਦਰਜ ਕੀਤਾ ਗਿਆ ਸੀ। ਐਸਆਈਟੀ ਨੇ ਮੁਕੱਦਮੇ ਨੂੰ ਜਿਥੇ ਸਾਜ਼ਿਸ਼ ਦੱਸਿਆ ਹੈ ,ਉੱਥੇ ਪੁਲਿਸ ਵੱਲੋਂ ਪੇਸ਼ ਕੀਤੇ

Read More
Punjab

ਸਬ-ਕਮੇਟੀ ਨੇ ਸੌਂਪੀ ਜਥੇਦਾਰ ਨੂੰ ਰਿਪੋਰਟ,ਪੰਜ ਪਿਆਰਿਆਂ ਨਾਲ ਵਿਚਾਰ ਤੋਂ ਬਾਅਦ ਜਾਰੀ ਕਰਨਗੇ ਆਦੇਸ਼

ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਗਈ ਕਮੇਟੀ ਦੀ ਰਿਪੋਰਟ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦਿੱਤੀ ਗਈ ਹੈ। ਕਮੇਟੀ ਦੇ ਕੋ-ਆਰਡੀਨੇਟਰ ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ ਤੇ ਕਿਹਾ ਹੈ ਕਿ ਸੀਲਬੰਦ ਲਿਫਾਫੇ ਵਾਲੀ ਰਿਪੋਰਟ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

Read More
Punjab

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਨਾਲ ਹੋਇਆ ਇਹ ਮਾੜਾ ਕਾਰਾ , ਪਿੰਡ ‘ਚ ਸੋਗ ਦੀ ਲਹਿਰ

ਚੌਂਤਾ ਪਿੰਡ ਦੇ ਇਕ ਸਕੂਲ ਦੇ ਬਾਹਰ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੇ ਹੱਥ ਵਿੱਚ ਨਸ਼ੇ ਦਾ ਸਰਿੰਜ ਮਿਲਿਆ ਹੈ।

Read More
Punjab

ਬੰਦੀ ਸਿੰਘਾਂ ਦੇ ਹੱਕ ਵਿੱਚ ਆਏ ਸੁਖਪਾਲ ਸਿੰਘ ਖ਼ਹਿਰਾ, ਵਿਧਾਨ ਸਭਾ ਵਿੱਚ ਕਹਿ ਦਿੱਤਾ ਆਹ ਕੁਝ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਚੱਲ ਰਹੇ ਬਜਟ ਸੈਸ਼ਨ ਦੇ ਦੌਰਾਨ ਪੇਸ਼ ਕੀਤੇ ਗਏ ਬਜਟ ‘ਤੇ ਕੱਲ ਬਹਿਸ ਹੋਈ ਹੈ। ਇਸ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਹੈ।ਆਪਣੇ ਸੰਬੋਧਨ ਵੇਲੇ ਕਾਂਗਰਸੀ ਆਗੂ ਨੇ ਕਿਹਾ ਕਿ ਆਪਣਾ ਸਜ਼ਾ ਪੂਰੀ ਕਰ ਚੁੱਕੇ ਹਰ ਬੰਦੀ ਦੀ ਰਿਹਾਈ ਹੋਣੀ ਚਾਹੀਦੀ ਹੈ,ਚਾਹੇ ਉਹ

Read More
Punjab

ਮਾਨ ਸਰਕਾਰ ਨੇ ਇਸ ਕਲਚਰ ਨੂੰ ਲੈ ਕੇ ਕੀਤੀ ਵੱਡੀ ਕਾਰਵਾਈ , 813 ਲਾਇਸੈਂਸ ਕੀਤੇ ਰੱਦ

ਸੂਬਾ ਸਰਕਾਰ ਨੇ ਸਖ਼ਤੀ ਵਿਖਾਉਂਦੇ ਹੋਏ ਕਰੀਬ 813 ਲਾਇਸੈਂਸਾਂ ਨੂੰ ਰੱਦ ਵੀ ਕਰ ਦਿੱਤਾ ਗਿਆ ਹੈ। ਹੁਣ ਤੱਕ ਪੰਜਾਬ ਸਰਕਾਰ 2000 ਤੋਂ ਵੱਧ ਅਸਲਾ ਲਾਇਸੈਂਸ ਰੱਦ ਕਰ ਚੁੱਕੀ ਹੈ।

Read More