ਜਿਹਨਾਂ ਨੇ ਫਾਈਲਾਂ ‘ਤੇ ਸਾਈਨ ਕੀਤੇ,ਉਹ ਅੰਸਾਰੀ ਨੂੰ ਰੱਖਣ ਦੇ ਖਰਚੇ ਭਰਨ,ਖਜਾਨੇ’ਚੋਂ ਇਕ ਪੈਸਾ ਨਹੀਂ ਦੇਵਾਂਗੇ : ਮੁੱਖ ਮੰਤਰੀ ਪੰਜਾਬ
ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਗੈਂਗਸਟਰ ਅੰਸਾਰੀ ਦੇ ਕੇਸ ਲੜਨ ਵਾਲੇ ਵਕੀਲ ਦੀ ਫੀਸ ਦੇਣ ਤੋਂ ਸਿੱਧੀ ਨਾਂਹ ਕਰਦਿਆਂ ਹੋਇਆਂ ਹਾਈਕੋਰਟ ਜਾਣ ਦੀ ਗੱਲ ਕਹੀ ਹੈ। ਮਾਨ ਨੇ ਕਿਹਾ ਹੈ ਕਿ ਪਿਛਲੀ ਸਰਕਾਰ ਵੱਲੋਂ ਇਸ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਣ ‘ਤੇ ਹੀ ਕਰੋੜਾਂ ਖਰਚ ਦਿੱਤੇ ਤੇ 55 ਲੱਖ ਤਾਂ ਉਸ
