ਦੋ ਭਰਾਵਾਂ ਦਾ ਨਾਂ ਆਇਆ ਸਿੱਧੂ ਕੇਸ ਵਿੱਚ,ਮਾਨਸਾ ਪੁਲਿਸ ਨੇ ਕੀਤੀ ਪ੍ਰੈਸ ਕਾਨਫਰੰਸ
ਮਾਨਸਾ : ਸਿੱਧੂ ਦਾ ਰੇਕੀ ਕਰਨ ਵਾਲੇ ਸੰਦੀਪ ਕੇਕੜੇ ਦੇ ਭਰਾ ਬਿਟੂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਇਸ ‘ਤੇ ਵੀ ਆਪਣੇ ਭਰਾ ਦੇ ਨਾਲ ਹੀ ਰੇਕੀ ਕਰਨ ਦੇ ਇਲਜ਼ਾਮ ਹਨ ।ਪੁਲਿਸ ਨੇ ਬਿੱਟੂ ਨੂੰ ਹਰਿਆਣਾ ਤੋਂ ਕਾਬੂ ਕੀਤਾ ਹੈ। ਬਿੱਟੂ ਵੀ ਲਾਰੈਂਸ ਦੇ ਨਾਲ ਜੇਲ੍ਹ ‘ਚ ਰਹਿ ਚੁੱਕਿਆ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ