ਮਾਨਸਾ ਪਹੁੰਚੇ ਬਲਜੀਤ ਕੌਰ, ਕੈਬਨਿਟ ਦੇ ਬਰਖਾਸਤ ਮੰਤਰੀ ਨਾਲ ਆਏ ਨਜ਼ਰ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਅੱਜ ਮਾਨਸਾ ਦੌਰੇ ਉੱਤੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨਾਲ ਬੈਠਕ ਕਰਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਇੱਕ ਗੱਲ ਬਹੁਤ ਦਿਲਚਸਪ ਰਹੀ ਕਿ ਕੈਬਨਿਟ ਤੋਂ ਬਰਖਾਸਤ ਕੀਤੇ ਗਏ ਮਾਨਸਾ ਦੇ ਸਾਬਕਾ ਵਿਧਾਇਕ ਡਾ. ਵਿਜੇ ਸਿੰਗਲਾ ਕੈਬਨਿਟ ਮੰਤਰੀ ਦੇ ਨਾਲ ਜਿੱਥੇ ਬੈਠੇ