15 ਦਸੰਬਰ ਨੂੰ ਪੂਰਾ ਹੋਵੇਗਾ ਇੱਕ ਸਾਲ, ਇਨਸਾਫ਼ ਮੋਰਚੇ ‘ਤੇ ਪਹੁੰਚਣ ਦਾ ਸੱਦਾ
‘ਦ ਖ਼ਾਲਸ ਬਿਊਰੋ : ਬੇਅਦਬੀ ਇਨਸਾਫ਼ ਮੋਰਚੇ ਵੱਲੋਂ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦਾ ਅਸਤੀਫ਼ਾ ਮੰਗਿਆ ਗਿਆ ਹੈ। ਦਰਅਸਲ, ਸਰਕਾਰ ਨੇ ਡੇਢ ਮਹੀਨੇ ਦਾ ਸਮਾਂ ਲਿਆ ਸੀ ਜਿਸਦੀ ਮਿਆਦ ਕੱਲ ਯਾਨਿ 30 ਨਵੰਬਰ ਨੂੰ ਖ਼ਤਮ ਹੋ ਗਈ ਸੀ। ਬੇਅਦਬੀ ਇਨਸਾਫ਼ ਮੋਰਚਾ ਨੂੰ 15 ਦਸੰਬਰ