CM ਮਾਨ ਨੇ ਸੁਣੀ ਫ਼ੌਜੀਆਂ ਦੀ ਪੁਕਾਰ
ਦਰਅਸਲ, ਫੌਜ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਅਗਨੀਪੱਥ ਸਕੀਮ ਤਹਿਤ ਭਰਤੀ ਪ੍ਰਕਿਰਿਆ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਮਿਲਣ ਦੀ ਸ਼ਿਕਾਇਤ ਕੀਤੀ ਸੀ।
ਦਰਅਸਲ, ਫੌਜ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਅਗਨੀਪੱਥ ਸਕੀਮ ਤਹਿਤ ਭਰਤੀ ਪ੍ਰਕਿਰਿਆ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਮਿਲਣ ਦੀ ਸ਼ਿਕਾਇਤ ਕੀਤੀ ਸੀ।
ਹੁਣ ਸੈਣੀ ਕੋਲੋਂ ਜੇਕਰ ਵਿਜੀਲੈਂਸ ਨੇ ਪੁੱਛਗਿੱਛ ਕਰਨੀ ਹੋਈ ਤਾਂ ਪਹਿਲਾਂ ਸੈਣੀ ਨੂੰ ਨੋਟਿਸ ਦੇਣਾ ਪਵੇਗਾ।
ਮਜੀਠੀਆ ਨੇ ਹਰਪਾਲ ਚੀਮਾ ਵੱਲੋਂ ਬੀਜੇਪੀ ਉੱਤੇ ਆਪ ਵਿਧਾਇਕਾਂ ਦੀ ਖਰੀਦੋ ਫਰੋਖਤ ਕਰਨ ਲਈ ਰੱਖੇ ਗਏ ਬਜਟ ਵਾਲੇ ਬਿਆਨ ਉੱਤੇ ਤੰਜ ਕਸਦਿਆਂ ਕਿਹਾ ਕਿ ਹਰਪਾਲ ਚੀਮਾ ਲੱਗਦਾ ਭੁੱਲ ਗਏ ਹਨ ਕਿ ਉਹ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਨ ਨਾ ਕਿ ਭਾਜਪਾ ਦੇ ਖ਼ਜ਼ਾਨਚੀ।
ਇਨ੍ਹਾਂ 68 ਵੈਟਨਰੀ ਇੰਸਪੈਕਟਰਾਂ ਵਿਚੋਂ 23 ਹਰਿਆਣਾ ਤੋਂ ਹਨ ਅਤੇ 11 ਨਿਯੁਕਤੀਆਂ ਰਾਜਸਥਾਨ ਤੋਂ ਹੋਈਆਂ ਹਨ।
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਵਿਸ਼ਵ ਪ੍ਰਸਿੱਧ ਕਾਰ ਕੰਪਨੀ ਬੀਐੱਮਡਬਲਿਊ ਨੇ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਕਾਰਾਂ ਦੇ ਹਿੱਸੇ / ਪੁਰਜਿਆਂ (Parts) ਨਾਲ ਸਬੰਧਿਤ ਯੂਨਿਟ ਲਗਾਉਣ ਲਈ ਹਾਮੀ ਭਰ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਐੱਮਡਬਲਿਊ ਦੇ ਹੈੱਡ ਦਫ਼ਤਰ ਵਿਖੇ ਉਨ੍ਹਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਮੁੱਖ ਮੰਤਰੀ
ਵਿੱਤ ਮੰਤਰੀ ਚੀਮਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੇ ਪੁਲਿਸ ਮੁਖੀ ਨੂੰ ਇੱਕ ਸ਼ਿਕਾਇਦ ਦੇ ਕੇ ਆਪਰੇਸ਼ਨ ਲੋਟਸ ਦਾ ਪੂਰੀ ਤਰ੍ਹਾਂ ਖੁਲਾਸਾ ਕੀਤਾ ਜਾ ਰਿਹਾ ਹੈ।
ਵਕੀਲਾਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਧੱਕੇ ਨਾਲ ਤਿੰਨ ਵਕੀਲਾਂ ਉੱਪਰ ਐਫ ਆਈ ਆਰ ਦਰਜ ਕਰਕੇ ਉਨ੍ਹਾਂ ਨੂੰ ਥਾਣੇ 'ਚ ਬੰਦ ਕੀਤਾ ਗਿਆ। ਪਰ ਬਾਅਦ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਭਰੋਸਾ ਦੇਣ ‘ਤੇ ਉਨ੍ਹਾਂ ਨੇ ਹੜਤਾਲ ਵਾਪਸ ਲੈ ਲਈ।
‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕੋਟਕਪੁਰਾ ਫਾਇਰਿੰਗ ਕੇਸ ਵਿਚ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ ਹਨ। ਉਹਨਾਂ ਦੇ ਨਾਲ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਹਾਜ਼ਰ ਸਨ। ਸੁਖਬੀਰ ਬਾਦਲ ਐਸਆਈਟੀ ਸਾਹਮਣੇ ਦੂਜੀ ਵਾਰ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਵੀ ਗੋਲੀਕਾਂਡ ਮਾਮਲੇ
ਮੁਹਾਲੀ : ਡੇਰਾਬੱਸੀ ਸ਼ਹਿਰ ਤੋਂ 3 ਬੱਚਿਆਂ ਦੇ ਗਾਇਬ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਅਤੇ ਸੋਸ਼ਲ ਮੀਡੀਆ ‘ਤੇ ਇਸ ਸਬੰਧ ਵਿੱਚ ਪੋਸਟ ਵੀ ਵਾਇਰਲ ਹੋਈ ਸੀ । ਹੁਣ ਇਹ ਤਿੰਨੋ ਬੱਚੇ ਪੰਜਾਬ ਪੁਲਿਸ ਨੂੰ ਅੰਮ੍ਰਿਤਸਰ ਤੋਂ ਮਿਲ ਗਏ ਹਨ। ਸ਼ਹਿਰ ਡੇਰਾ ਬੱਸੀ ਸਥਿਤ ਸ਼ਕਤੀ ਨਗਰ ਤੋਂ ਤਿੰਨ ਛੋਟੇ ਬੱਚੇ ਸ਼ੱਕੀ ਹਾਲਤ ਵਿੱਚ ਲਾਪਤਾ ਹੋ
ਹਾਦਸੇ ਦੀ ਪੀੜ ਉਦੋਂ ਹੋਰ ਵੀ ਵੱਧ ਗਈ ਜਦੋਂ ਪਤਾ ਲੱਗਦਾ ਹੈ ਕਿ ਤਿੰਨੇ ਜਣੇ ਆਪਣੀ ਧੀ ਨੂੰ ਕਾਲਜ ਦੇ ਹੋਸਟਲ ਵਿੱਚ ਛੱਡ ਕੇ ਵਾਪਸ ਆ ਰਹੇ ਸੀ। ਧੀ ਦਾ ਕਾਲਜ ਵਿੱਚ ਪਹਿਲਾ ਦਿਨ ਸੀ।