ਅੰਮ੍ਰਿਤਸਰ ਸਰਹੱਦ ‘ਤੇ BSF ਨੂੰ ਸਰਚ ਮੁਹਿੰਮ ਦੌਰਾਨ ਮਿਲੀ ਵੱਡੀ ਖੇਪ, ਮਿਲੇ ਹੈਰੋਇਨ ਦੇ 5 ਪੈਕੇਟ
ਭਾਰਤ-ਪਾਕਿ ਸਰਹੱਦ ‘ਤੇ ਹੋਣ ਵਾਲੀ ਹੈਰੋਇਨ ਤਸਕਰੀ ਨੂੰ ਇਕ ਵਾਰ ਫਿਰ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਰੋਕਿਆ ਹੈ। ਅੰਮ੍ਰਿਤਸਰ ਵਿਚ ਜਵਾਨਾਂ ਨੂੰ ਲਗਭਗ 35 ਕਰੋੜ ਰੁਪਏ ਦੀ ਹੈਰੋਇਨ ਮਿਲੀ ਹੈ, ਜਿਸ ਨੂੰ ਪਾਕਿਸਤਾਨੀ ਤਸਕਰਾਂ ਵੱਲੋਂ ਭੇਜਿਆ ਗਿਆ ਸੀ। BSF ਮੁਤਾਬਕ 2-3 ਜੂਨ ਦੀ ਅੱਧੀ ਰਾਤ ਨੂੰ ਜਵਾਨ ਸਰਹੱਦ ‘ਤੇ ਗਸ਼ਤ ਕਰ ਰਹੇ ਸਨ। ਪਿੰਡ
