Punjab

ਪਟਿਆਲਾ : ਮੀਂਹ ਕਾਰਨ ਡਿੱਗੀ ਛੱਤ, ਹੇਠਾਂ ਸੁੱਤੇ ਪਏ ਲੋਕਾਂ ਦਾ ਹੋਇਆ ਇਹ ਹਾਲ…

ਅੱਜ ਬੁੱਧਵਾਰ ਸਵੇਰੇ ਕਰੀਬ 7.30 ਵਜੇ ਸ਼ਹਿਰ 'ਚ ਭਾਰੀ ਮੀਂਹ ਪਿਆ। ਇਸ ਦੇ ਨਾਲ ਹੀ ਬਾਰਸ਼ ਕਾਰਨ ਜੈਕਬ ਡਰੇਨ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ।

Read More
Punjab

‘INDIA’ ਗਠਜੋੜ ਤੋਂ ਬਾਅਦ ਪੰਜਾਬ ਕਾਂਗਰਸ ਨੇ ਆਪ ਖਿਲਾਫ ਰਣਨੀਤੀ ਬਦਲੀ ! 1 ਤੀਰ ਨਾਲ 2 ਸ਼ਿਕਾਰ ਖੇਡਣ ਦੀ ਤਿਆਰੀ !

ਅਸੀਂ ਸੂਬੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਰਹਾਂਗੇ- ਰਾਜਾ ਵੜਿੰਗ

Read More
Punjab

ਫ਼ਾਜ਼ਿਲਕਾ : AC ‘ਚ ਲੱਗੀ ਠੰਢ ਤਾਂ… ਕੰਬਲ ਵਿੱਚ ਲੁਕਿਆ ਹੋਇਆ ਸੀ ਸੱਪ

ਜਲਾਲਾਬਾਦ ਸਬ-ਡਵੀਜ਼ਨ ਦੇ ਪਿੰਡ ਪਾਲੀ ਵਾਲਾ ਦੇ ਇੱਕ ਨੌਜਵਾਨ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਹੈ।

Read More
Punjab

ਲੁਧਿਆਣਾ : ਬੁੱਢਾ ਦਰਿਆ ‘ਚ ਦੋ ਨੌਜਵਾਨ ਡੁੱਬੇ, ਦੋ ਘਰਾਂ ਦੇ ਬੁਝੇ ਚਿਰਾਗ਼

ਲੁਧਿਆਣਾ ਦੇ ਬੁੱਢਾ ਦਰਿਆ 'ਚ ਡੁੱਬੇ 2 ਨੌਜਵਾਨਾਂ ਦੀ ਮੌਤ। ਸਵੀਮਿੰਗ ਪੂਲ 'ਚ ਨਹਾਉਣ ਗਏ ਸੀ, ਪੈਰ ਤਿਲਕਣ ਕਾਰਨ ਹਾਦਸਾ ਹੋਇਆ।

Read More
Punjab

24 ਸਾਲ ਪਹਿਲਾਂ 15 ਸਾਲ ਦੀ ਧੀ ਦਾ ਮੁਲਜ਼ਮ ਕਾਬੂ !

ਸਿੱਖ ਬਣ ਕੇ ਗੁਰੂ ਘਰ ਵਿੱਚ ਪਾਠੀ ਦੀ ਸੇਵਾ ਨਿਭਾ ਰਿਹਾ ਸੀ

Read More
Punjab

PTC ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਸੇਵਾ ਸਮਾਪਤੀ ਦਾ ਐਲਾਨ !

PTC ਅਤੇ SGPC ਦਾ LIVE ਟੈਲੀਕਾਸਟ ਦਾ ਸਮਝੌਤਾ 23 ਜੁਲਾਈ ਨੂੰ ਖਤਮ ਹੋ ਰਿਹਾ ਹੈ

Read More