ਜਲੰਧਰ ‘ਚ ਨਹੀਂ ਰੁਕ ਰਿਹਾ ਇਹ ਕੰਮ , ਬਾਇਕ ‘ਤੇ ਜਾ ਰਹੀ ਔਰਤ ਨਾਲ ਅਣਪਛਾਤਿਆਂ ਨੇ ਕੀਤਾ ਇਹ ਹਾਲ…
ਜਲੰਧਰ : ਸੂਬੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਵਾਨਾਂ ਲਗਾਤਾਰ ਵੱਧ ਰਹੀਆਂ ਹਨ। ਜਿਸ ਕਾਰਨ ਆਮ ਕੋਲ ਸਹਿਮੇ ਹੋਏ ਹਨ। ਇੱਕ ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਨੇ ਇੱਕ ਔਰਤ ਨੂੰ ਲੁਟੇਰਿਆਂ ਨੇ ਚੱਲਦੀ ਬਾਈਕ ਤੋਂ ਧੱਕਾ ਦੇ ਦਿੱਤਾ। ਫਗਵਾੜਾ ਤੋਂ ਗੁਰਾਇਆ ਵਿਖੇ ਆਪਣੇ ਪਤੀ ਅਤੇ ਬਜ਼ੁਰਗ ਸਹੁਰੇ ਨੂੰ ਹਸਪਤਾਲ ਲੈ ਕੇ
