ਮਾਲਕ ਦੀ ਇਜਾਜ਼ਤ ਤੋਂ ਬਗੈਰ ਦੋ ਥਾਵਾਂ ‘ਤੇ ਵਿਕਿਆ ਪਲਾਟ, ਤਹਿਸੀਲ ‘ਚ ਮਿਲੀਭੁਗਤ ਕਾਰਨ ਇੰਤਕਾਲ ਵੀ ਚੜ੍ਹਿਆ, ਡੇਢ ਸਾਲ ਤੋਂ ਇਨਸਾਫ਼ ਭਟਕ ਰਿਹਾ ਬਜ਼ੁਰਗ ਜੋੜਾ
ਬੇਸ਼ੱਕ ਸਰਕਾਰ ਕਈ ਦਾਅਵੇ ਕਰ ਸਕਦੀ ਹੈ ਕਿ ਇਸ ਨੇ ਤਹਿਸੀਲਾਂ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਭ੍ਰਿਸ਼ਟਾਚਾਰ ਅਜੇ ਵੀ ਪਹਿਲਾਂ ਵਾਂਗ ਚੱਲ ਰਹੀ ਹੈ। ਪਹਿਲਾਂ ਇਹ ਸ਼ਰੇਆਮ ਹੁੰਦਾ ਸੀ ਅਤੇ ਹੁਣ ਇਹ ਪਰਦੇ ਦੇ ਪਿੱਛੇ ਹੋ ਰਿਹਾ ਹੈ ਪਰ ਅਜੇ ਤੱਕ ਇਹ ਰੁਕਿਆ ਨਹੀਂ ਹੈ। ਜਲੰਧਰ ਵਿੱਚ ਤਹਿਸੀਲ
