ਘੱਗਰ ਨੇ ਸਤਾਏ ਮਾਨਸਾ ਦੇ ਲੋਕ , ਮਾਨਸਾ ਦੇ ਕਈ ਇਲਾਕੇ ਪਾਣੀ ‘ਚ ਡੁੱਬੇ , ਵਹਾਅ ‘ਚ ਨਾਲ ਹੀ ਆ ਰਿਹਾ ਹੈ ਜ਼ਹਿਰੀਲਾ ਪਾਣੀ…
ਮਾਨਸਾ : ਘੱਗਰ ਦਰਿਆ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮਾਨਸਾ ਜ਼ਿਲ੍ਹੇ ਵਿੱਚ ਚਾਂਦਪੁਰਾ ਬੰਨ੍ਹ ਟੁੱਟਣ ਤੋਂ ਬਾਅਦ ਸਾਰੇ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ। ਦੂਰ ਦੂਰ ਤੱਕ ਪਾਣੀ ਹੀ ਪਾਣੀ ਇਕੱਠਾ ਹੋਇਆ ਪਿਆ ਹੈ, ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹਰਿਆਣਾ ਦੇ ਕੁਝ ਪਿੰਡਾਂ ਸਿਧਾਣੀ, ਬਹਾਦਰਗੜ੍ਹ ਆਦਿ ਵਿੱਚ ਘੱਗਰ ਦਾ ਪਾਣੀ
