ਅਸਲ ਜ਼ਿੰਦਗੀ ‘ਚ ਵੀ ਸਲਮਾਨ ਹੀਰੋ ! ਜ਼ਿੰਦਗੀ ਦੀ ਜੰਗ ਲੜ ਰਹੇ ਬੱਚੇ ਨਾਲ ਕੀਤਾ ਵੱਡਾ ਵਾਅਦਾ ਨਿਭਾਇਆ !
5 ਸਾਲ ਪਹਿਲਾਂ ਜਗਨਬੀਰ ਨੂੰ ਮਿਲੇ ਸਨ ਸਲਮਾਨ ਖਾਨ
5 ਸਾਲ ਪਹਿਲਾਂ ਜਗਨਬੀਰ ਨੂੰ ਮਿਲੇ ਸਨ ਸਲਮਾਨ ਖਾਨ
ਇੱਕ ਪ੍ਰਬੰਧਕ ਫੜਿਆ ਗਿਆ 2 ਫਰਾਰ
ਪੰਜਾਬ ਦੇ ਸਕੂਲਾਂ ਦਾ ਦੇਖੋ ਹਾਲ | ਰਿਪੋਰਟ ‘ਚ ਵੱਡੇ ਖੁਲਾਸੇ
ਮਜੀਠੀਆ ਨੇ ਕਿਹਾ ਕਿ ਅਸੀਂ ਰਾਜਪਾਲ ਨੂੰ ਇੱਕ ਕੈਬਨਿਟ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਸੌਂਪੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਵੀਡੀਓ ਸੌਂਪਣ ਲਈ ਫੋਨ ਕੀਤਾ ਸੀ ਪਰ ਮੁੱਖ ਮੰਤਰੀ ਵੱਲੋਂ ਹੁੰਗਾਰਾ ਨਾ ਮਿਲਣ ’ਤੇ ਰਾਜਪਾਲ ਨੂੰ ਇਤਰਾਜ਼ਯੋਗ ਵੀਡੀਓ ਸੌਂਪੀ ਗਈ।
ਮਾਨ ਨੇ ਕਿਹਾ ਕਿ ਲਗਪਗ 10 ਲੱਖ 77 ਹਜ਼ਾਰ ਰਾਸ਼ਨ ਕਾਰਡ ਕੱਟੇ ਗਏ ਸਨ ਜਿਨ੍ਹਾਂ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਵੱਡੇ ਫੈਸਲੇ
ਸਭ ਤੋਂ ਜ਼ਿਆਦਾ ਗੱਡੀਆਂ ਮਨੀਮਾਜਰਾ ਥਾਣੇ ਵਿੱਚ ਚੋਰੀ ਹੁੰਦੀ ਹੈ
ਮੁਕਤਸਰ ਵਿੱਚ ਮੰਗਲਵਾਰ ਦੇਰ ਸ਼ਾਮ ਇੱਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਤਿੰਨੋਂ ਮਜ਼ਦੂਰ ਕੰਮ ਕਰਕੇ ਘਰ ਪਰਤ ਰਹੇ ਸਨ।
ਕੇਜਰੀਵਾਲ ਨੇ ਦਿੱਤੀ ਹਰੀ ਝੰਡੀ | ਸਿੱਧੂ ਖਿਲਾਫ ਪੰਜਾਬ ਦੇ ਲੀਡਰ ਡਟੇ ਪਰ ਦਿੱਲੀ ਤੋਂ ਆਇਆ ਵੱਡਾ ਫੈਸਲਾ |
ਚੰਡੀਗੜ੍ਹ ਪੁਲਿਸ ਵਿੱਚ ਭਰਤ ਸਬੰਧੀ ਸਾਰੀ ਜਾਣਕਾਰੀ ਇਸ ਖਬਰ ਵਿੱਚ ਪੜ੍ਹ ਸਕਦੇ ਹੋ।