ਅਸਤੀਫੇ ਤੋਂ ਬਾਅਦ ਵੀ ਰੈਸਟੋਰੈਂਟ ‘ਚ ਕੰਮ ਕਰ ਰਿਹਾ ਸੀ ਸ਼ੈੱਫ, ਕਰੰਟ ਲੱਗਣ ਨਾਲ ਪਹੁੰਚਿਆ ਹਸਪਤਾਲ, ਮਾਲਕ ਗ੍ਰਿਫਤਾਰ
ਲੁਧਿਆਣਾ : ਸ਼ਨੀਵਾਰ ਨੂੰ ਸਾਊਥ ਸਿਟੀ ਦੇ ਇਕ ਰੈਸਟੋਰੈਂਟ ‘ਚ ਸ਼ੈੱਫ ਮਨੀਸ਼ ਦੀ ਮੌਤ ਦੇ ਮਾਮਲੇ ‘ਚ ਪਰਿਵਾਰ ਨੇ ਸੀਪੀ ਦਫਤਰ ‘ਚ ਹੰਗਾਮਾ ਕੀਤਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਅਧਿਕਾਰੀਆਂ ਦੇ ਹੁਕਮਾਂ ‘ਤੇ ਕਾਰਵਾਈ ਕਰਦਿਆਂ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਰੈਸਟੋਰੈਂਟ ਦੇ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ