ਵਿਦੇਸ਼ਾਂ ‘ਚ ਫਸੀਆਂ ਪੰਜਾਬੀ ਲੜਕੀਆਂ ਦੀ ਵਤਨ ਵਾਪਸੀ, ਕੀਤੇ ਰੂਹ ਕੰਬਾਊ ਖ਼ੁਲਾਸੇ…
ਚੰਡੀਗੜ੍ਹ : 3 ਮਹੀਨਿਆਂ ਤੋਂ ਇਰਾਕ ਸਣੇ ਹੋਰ ਅਰਬ ਮੁਲਕਾਂ ‘ਚ ਫਸੀਆਂ ਪੰਜਾਬ ਦੀਆਂ 4 ਧੀਆਂ ਦੀ ਕੱਲ੍ਹ ਵਤਨ ਵਾਪਸੀ ਹੋਈ ਹੈ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਅਰਬ ਦੇਸ਼ਾਂ ਵਿੱਚ ਫਸੀਆਂ ਚਾਰ ਲੜਕੀਆਂ ਨੂੰ ਵਾਪਸ ਲਿਆਂਦਾ ਗਿਆ। ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਤਿੰਨ ਲੜਕੀਆਂ ਨੂੰ ਇਰਾਕ