India International Khalas Tv Special

ਕਦੇ ਬਾਂਦਰ ਨਾਲ ਸੈਲਫੀ ਲਈ ਏ…ਲੈ ਵੀ ਨਾ ਲਿਓ, ਆਹ ਹਾਲ ਹੋਜੂ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਾਨਵਰਾਂ ਨਾਲ ਕਈ ਵਾਰ ਕੀਤੀਆਂ ਮੁਹੱਬਤੀ ਹਰਕਤਾਂ ਮਹਿੰਗੀਆਂ ਵੀ ਪੈ ਜਾਂਦੀਆਂ ਹਨ। ਕਦੇ ਕਦੇ ਸਾਨੂੰ ਲੱਗਦਾ ਹੈ ਕਿ ਇਹ ਸਾਨੂੰ ਕੁੱਝ ਨਹੀਂ ਕਹਿਣਗੇ, ਪਰ ਇਨ੍ਹਾਂ ਦਾ ਕੀਤਾ ਰਿਐਕਟ ਸਾਨੂੰ ਕਈ ਵਾਰ ਡੂੰਘੇ ਜਖਮ ਵੀ ਦੇ ਜਾਂਦਾ ਹੈ ਤੇ ਅਸੀਂ ਸਾਰੀ ਉਮਰ ਇਨ੍ਹਾਂ ਦੇ ਨੇੜੇ ਜਾਣ ਤੋਂ ਡਰਦੇ ਹਾਂ। ਕੁੱਝ ਇਸੇ

Read More
India International Khalas Tv Special

41 ਸਾਲ ਬਾਅਦ ਸੱਚ ਹੋਇਆ ਹੌਲਦਾਰ ਈਸ਼ਰ ਸਿੰਘ ਦੀ ਮੂਰਤੀ ਸਥਾਪਿਤ ਕਰਨ ਦਾ ਸੁਪਨਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-1897 ਦੇ ਸਾਰਾਗੜ੍ਹੀ ਦੇ ਯੁੱਧ ਵਿੱਚ ਹਜ਼ਾਰਾਂ ਅਫਗਾਨ ਕਬੀਲਿਆਂ ਨਾਲ ਲੋਹਾ ਲੈਣ ਵਾਲੇ 20 ਸਿੱਖ ਸੈਨਿਕਾਂ ਦੇ ਲੀਡਰ ਹੌਲਦਾਰ ਈਸ਼ਰ ਸਿੰਘ ਦੀ ਮੂਰਤੀ ਦੀ ਬ੍ਰਿਟੇਨ ਵਿੱਚ ਐਤਵਾਰ ਨੂੰ ਪਰਦਾ ਚੁੱਕਣ ਦੀ ਰਸਮ ਅਦਾ ਕੀਤੀ ਗਈ। ਇਹ 10 ਫੁੱਟ ਕਾਂਸੇ ਦੀ ਮੂਰਤੀ ਬ੍ਰਿਟੇਨ ਦਾ ਪਹਿਲਾ ਸਮਾਰਕ ਹੈ। ਇਸਨੂੰ 6 ਫੁੱਟ ਦੇ

Read More
Human Rights Khaas Lekh Khalas Tv Special

ਸਾਰਾਗੜ੍ਹੀ ਦੱਸਦੀ ਹੈ-12000 ਦੁਸ਼ਮਣਾਂ ਮੂਹਰੇ ਇਨ੍ਹਾਂ 21 ਸਿੰਘਾਂ ਨੇ ਜਾਨਾਂ ਵਾਰ ਕੇ ਰੱਖੀ ਸੀ ਸਰਦਾਰੀ ਕਾਇਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਰਾਗੜ੍ਹੀ ਦੀ ਲੜਾਈ ਦਾ ਨਾਮ ਸੁਣਦੇ ਹੀ ਸਾਨੂੰ ਉਹ 21 ਬਹਾਦਰ ਯੋਧੇ ਯਾਦ ਆ ਜਾਂਦੇ ਹਨ, ਜਿਨ੍ਹਾਂ ਨੇ ਕਰੀਬ 10 ਹਜ਼ਾਰ ਤੋਂ ਵੱਧ ਅਫ਼ਗਾਨ ਕਬਾਇਲੀਆਂ ਦੇ ਨਾਲ ਬਹਾਦਰੀ ਨਾਲ ਟਾਕਰਾ ਕੀਤਾ। ਸਾਰਾਗੜ੍ਹੀ ਦੀ ਲੜਾਈ ਨੂੰ ਅੱਜ 124 ਸਾਲ ਪੂਰੇ ਹੋ ਗਏ ਹਨ। ਸਿੱਖ ਸਿਪਾਹੀਆਂ ਦੀ ਇੱਕ ਛੋਟੀ ਜਿਹੀ ਟੁਕੜੀ

Read More
India Khaas Lekh Khalas Tv Special

9/11 ਅੱਤ ਵਾਦੀ ਹਮਲਾ, 100 ਦਿਨਾਂ ਤੱਕ ਅੱਗ ‘ਚ ਭਖਦੇ ਰਹੇ ਟਾਵਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਲ 2001 ਦੇ ਸਤੰਬਰ ਮਹੀਨੇ ਦੀ 11 ਤਰੀਕ ਨੂੰ ਦੋ ਬੋਇੰਗ 767 ਯਾਤਰੀ ਜਹਾਜ਼ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਖੜ੍ਹੀਆਂ ਦੋ ਇਮਾਰਤਾਂ ਟਵਿਨ ਟਾਵਰਸ ਨਾਲ ਜਾ ਕੇ ਟਕਰਾਏ। ਹਮਲੇ ਵਿੱਚ ਵਰਲਡ ਟਰੇਡ ਸੈਂਟਰ ਦੇ ਦੋ ਟਾਵਰ ਢਹਿ ਗਏ ਸਨ ਅਤੇ ਕਰੀਬ 3 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।

Read More
India Khalas Tv Special

ਮਰਨ ਤੋਂ ਬਾਅਦ 150 ਬਾਂਦਰਾਂ ਤੇ 100 ਕੁੱਤਿਆਂ ਨੇ ਲਿਖੀ ਬੰਦੇ ਦੀ ਬੇਰਹਿਮੀ ਦੀ ਲ ਹੂ ਭਿੱਜੀ ਕਹਾਣੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬੰਦਾ ਕਿੰਨਾ ਜ਼ਹਿਰੀਲਾ ਤੇ ਜਾਨਵਰਾਂ ਤੋਂ ਵੀ ਖਤਰਨਾਕ ਹੋ ਸਕਦਾ ਹੈ, ਇਹ ਕਰਨਾਟਕ ਦੇ ਸ਼ਿਵਮੋਗਾ ‘ਚ 150 ਬਾਂਦਰਾਂ ਤੋਂ ਬਾਅਦ 100 ਤੋਂ ਵੱਧ ਅਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਬੇਦਰਦੀ ਵਾਲੀ ਘਟਨਾ ਤੋਂ ਦੇਖਿਆ ਜਾ ਸਕਦਾ ਹੈ।ਜਾਣਕਾਰੀ ਅਨੁਸਾਰ ਸ਼ਿਵਮੋਗਾ ਜ਼ਿਲ੍ਹੇ ਦੇ ਭਦਰਾਵਤੀ ਤਾਲੁਕ ਪਿੰਡ ਵਿੱਚ 100 ਤੋਂ

Read More
India Khalas Tv Special Punjab

ਨੌਜਵਾਨਾਂ ਨੂੰ ਲੱਗ ਰਿਹਾ ‘ਦਿਲ ਦਾ ਰੋਗ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਰੋਜਾਨਾਂ ਜਿੰਦਗੀ ਦੀਆਂ ਚੁਣੌਤੀਆਂ, ਨੌਕਰੀ ਦਾ ਤਣਾਅਪੂਰਨ ਮਾਹੌਲ ਤੇ ਪ੍ਰਦੂਸ਼ਣ ਦਾ ਨੌਜਵਾਨਾਂ ਦੀ ਸਿਹਤ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਕ ਤਾਜ਼ਾ ਰਿਪੋਰਟ ਅਨੁਸਾਰ ਨੌਜਵਾਨਾਂ ਵਿੱਚ ਦਿਲ ਦੇ ਰੋਗ ਵਧ ਰਹੇ ਹਨ। ਹਾਲਾਂਕਿ ਪਹਿਲਾਂ ਇਹ ਰੋਗ ਜਿਆਦਾਤਰ ਬਜੁਰਗਾਂ ਵਿੱਚ ਸੁਣੇ ਜਾਂਦੇ ਸਨ। ਰਿਪੋਰਟ ਅਨੁਸਾਰ ਭਾਰਤੀ ਲੋਕਾਂ ਨੂੰ ਦਿਲ ਦੀਆਂ

Read More
India Khaas Lekh Khalas Tv Special Punjab

ਲੰਬੀ ਸੀਟੀ ਮਾਰ ਮਿੱਤਰਾ

ਖ਼ਾਲਸ ਟੀਵੀ ਸਪੈਸ਼ਲ : ਅੱਜ ਦੀ ਗੱਲ -ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ :- ਪੰਜ-ਸੱਤ ਦਹਾਕੇ ਪਹਿਲਾਂ ਤਕ ਪਿੰਡਾਂ ਵਿਚ ਹਰੇਕ ਜ਼ਿੰਮੀਦਾਰ ਕੋਲ ਭਾਰ ਢੋਣ ਲਈ ਗੱਡਾ ਹੋਇਆ ਕਰਦਾ ਸੀ। ਫੇਰ ਟਾਂਵੇ-ਟਾਂਵੇ ਕਿਸਾਨਾਂ ਕੋਲ ਰੇਹੜੀ ਆ ਗਈ। ਜਿੰਮੀਂਦਾਰ ਗੱਡੇ ’ਤੇ ਸ਼ਹਿਰ ਨੂੰ ਫਸਲ ਢੋਂਦੇ, ਖੇਤਾਂ ਵਿਚੋਂ ਪੱਠਾ-ਦੱਥਾ ਵੀ। ਰੇਹੜੀ ਹੋਣਾ ਵੱਡੇ ਕਿਸਾਨ ਹੋਣ ਦੀ ਨਿਸ਼ਾਨੀ

Read More
Human Rights Khaas Lekh Khalas Tv Special

ਇਹਨਾਂ ਪੱਤਣਾਂ ‘ਤੇ ਸਦਾ ਕੋਈ ਯਾਦ ਫਿਰਦੀ, ਕੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਤੁਸੀਂ ਇਹ ਜਾਣਦੇ ਹੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦਾ 26ਵਾਂ ਸ਼ਹੀਦੀ ਦਿਹਾੜਾ ਹੈ। ਉਨ੍ਹਾਂ ਨੇ ਪੰਜਾਬ ਵਿੱਚ ਲਾਵਾਰਿਸ ਲਾਸ਼ਾਂ ਦੇ ਸੱਚ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਸੀ। ਖਾਲੜਾ ਨੇ ਕੈਨੇਡਾ ਦੀ ਸੰਸਦ ਵਿੱਚ ਵੀ ਇਸ ਦੀ ਰਿਪੋਰਟ ਪੇਸ਼ ਕੀਤੀ ਸੀ ਅਤੇ ਕੈਨੇਡਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ

Read More
India Khalas Tv Special

ਟੋਕੀਓ ਉਲੰਪਿਕ : ਪ੍ਰਵੀਨ ਕੁਮਾਰ ਨੇ ਉੱਚੀ ਛਾਲ਼ ‘ਚ ਜਿੱਤਿਆ ਸਿਲਵਰ ਮੈਡਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਏਸ਼ੀਅਨ ਰਿਕਾਰਡ ਨਾਲ ਪੁਰਸ਼ਾਂ ਦੀ ਉੱਚ ਛਾਲ ਟੀ-64 ਵਿੱਚ ਭਾਰਤ ਲਈ ਪ੍ਰਵੀਨ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਕਿਹਾ ਕਿ ਪ੍ਰਵੀਨ ਕੁਮਾਰ ਵਲੋਂ ਪੈਰਾਲੰਪਿਕਸ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਮਾਣ ਹੈ।

Read More
India Khalas Tv Special

ਫੋਟੋਆਂ ਖਿੱਚਵਾ ਰਹੀ ਸੀ ਮਾਡਲ, ਪਿੱਛਿਓਂ ਆ ਗਿਆ ਚੀਤਾ, ਤੇ ਫਿਰ ਦੇਖੋ ਉਹਨੇ ਕੀ ਕੀਤਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸ਼ੇਰ ਜਾਂ ਚੀਤੇ ਦੇ ਵਾੜੇ ਅੰਦਰ ਵੜਨ ਦੀ ਗਲਤੀ ਆਮ ਹੀ ਲੋਕ ਕਰ ਜਾਂਦੇ ਹਨ। ਕਈ ਵਾਰ ਜਾਨਵਰਾਂ ਨਾਲ ਦੋਸਤਾਨਾ ਵਾਲਾ ਵਰਤਾਓ ਵੀ ਮਹਿੰਗਾ ਪੈ ਜਾਂਦਾ ਤੇ ਕਈ ਵਾਰ ਸਾਡੀ ਮਾੜੀ ਜਿਹੀ ਬੇਪਰਵਾਹੀ ਸਾਡੇ ਲਈ ਖਤਰਾ ਖੜ੍ਹਾ ਕਰ ਦਿੰਦੀ ਹੈ। ਜਰਮਨੀ ਵਿੱਚ ਇੱਕ ਫੋਟੋਸ਼ੂਟ ਦੌਰਾਨ ਚੀਤੇ ਨੇ ਇਕ 36 ਸਾਲ

Read More