India Khaas Lekh

COVID-19: ਸਿਰਫ਼ 4 ਮਹੀਨਿਆਂ ’ਚ ਭਾਰਤੀ ਅਰਬਪਤੀਆਂ ਦੀ ਜਾਇਦਾਦ 3 ਗੁਣਾ ਵਧੀ, ਅੰਬਾਨੀ ਨੇ ਹਰ ਘੰਟੇ ਕਮਾਏ 90 ਕਰੋੜ, ਦੌਲਤ ’ਚ 73% ਵਾਧਾ

‘ਦ ਖ਼ਾਲਸ ਬਿਊਰੋ: ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਦੇਸ਼ ਵਿਆਪੀ ਤਾਲਾਬੰਦੀ ਦੇ ਬਾਵਜੂਦ ਭਾਰਤ ਦੇ ਅਰਬਪਤੀਆਂ ਦੀ ਜਾਇਦਾਦ ਵਿੱਚ 3 ਗੁਣਾ ਤੋਂ ਵੀ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਮਹਾਂਮਾਰੀ ਕਰਕੇ ਵਿਸ਼ਵਵਿਆਪੀ ਆਰਥਿਕ ਗਿਰਾਵਟ ਦੇ ਪ੍ਰਭਾਵ ਨੂੰ ਦਰਕਿਨਾਰ ਕਰਦਿਆਂ ਲਾਕਡਾਊਨ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ, ਯਾਨੀ ਅਪ੍ਰੈਲ ਤੋਂ ਜੁਲਾਈ ਦਰਮਿਆਨ ਭਾਰਤੀ ਅਰਬਪਤੀਆਂ ਦੀ ਜਾਇਦਾਦ 3

Read More
India Khaas Lekh

Global Hunger Index 2020: ਮੋਦੀ ਦੇ 20 ਲੱਖ ਕਰੋੜ ਦੇ ਬਾਵਜੂਦ ਭੁੱਖਮਰੀ ਦੇ ਮਾਮਲੇ ’ਚ ਭਾਰਤ ਦਾ ਪਾਕਿਸਤਾਨ ਤੋਂ ਵੀ ਮਾੜਾ ਹਾਲ, 14% ਜਨਸੰਖਿਆ ਕੁਪੋਸ਼ਿਤ

’ਦ ਖ਼ਾਲਸ ਬਿਊਰੋ: ਵਿਸ਼ਵ ਭੁੱਖਮਰੀ ਸੂਚਕ ਅੰਕ (Global Hunger Index-GHI) 2020 ਦੀ ਸੂਚੀ ਸਾਹਮਣੇ ਆ ਗਈ ਹੈ। ਇਸ ਦੇ ਮੁਤਾਬਕ 107 ਦੇਸ਼ਾਂ ਦੀ ਸੂਚੀ ਵਿੱਚੋਂ ਭਾਰਤ 94ਵੇਂ ਨੰਬਰ ‘ਤੇ ਹੈ। ਭਾਰਤ ਦਾ ਸਥਾਨ ਭੁੱਖਮਰੀ ਦੀ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਮਾਹਰਾਂ ਨੇ ਭਾਰਤ ਦੇ ਇਸ ਹਾਲ ਲਈ ਮਾੜੀ ਕਾਰਜ ਪ੍ਰਣਾਲੀ, ਅਸਰਦਾਰ ਨਿਗਰਾਨੀ ਦੀ ਘਾਟ, ਕੁਪੋਸ਼ਣ

Read More
India Khaas Lekh Punjab

ਕਿਸਾਨਾਂ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਸ ਅਪੀਲ, ਕਿਸਾਨ ਦਾ ਇੱਕ ਪੁੱਤ ਖੇਤਾਂ ‘ਚ, ਦੂਜਾ ਸਰਹੱਦ ‘ਤੇ

‘ਦ ਖ਼ਾਲਸ ਟੀਵੀ ਵੱਲੋਂ ਅਸੀਂ ਕਿਸਾਨਾਂ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੀ ਗੱਲ ਸੁਣ ਕੇ ਮਸਲਾ ਹੱਲ ਕਰਨ ਨਹੀਂ ਤਾਂ ਦੇਸ਼ Civil war (ਘਰੇਲੂ ਜੰਗ) ਵੱਲ ਵੱਧ ਸਕਦਾ ਹੈ।  ਪ੍ਰਧਾਨ ਮੰਤਰੀ ਜੀ, ਤੁਹਾਨੂੰ ਤਾਂ ਸਭ ਪਤਾ ਹੈ ਕਿ ਸਾਡੇ ਦੇਸ਼ ਦਾ ਕਿਸਾਨ ਸਾਡੇ

Read More
India Khaas Lekh Punjab

ਆਤਮਨਿਰਭਰ ਭਾਰਤ: ਕੋਰੋਨਾ ਕਾਲ ਦੇ ਚੱਲਦਿਆਂ ਕਿੱਥੇ-ਕਿੱਥੇ ਖ਼ਰਚ ਹੋਏ ਮੋਦੀ ਦੇ 20 ਲੱਖ ਕਰੋੜ, ਜਾਣੋ ਆਰਥਕ ਪੈਕੇਜ ਵਿੱਚ ਕੀਤੀਆਂ ਸਰਕਾਰੀ ‘ਚਲਾਕੀਆਂ’ 

ਨੋਟ: ’ਦ ਖ਼ਾਲਸ ਟੀਵੀ ‘ਆਤਮਨਿਰਭਰ ਭਾਰਤ’ ਨਾਂ ਅਧੀਨ ਖ਼ਾਸ ਰਿਪੋਰਟਾਂ ਦੀ ਇੱਕ ਹਫ਼ਤਾਵਾਰੀ ਲੜੀ ਸ਼ੁਰੂ ਕਰਨ ਜਾ ਰਿਹਾ ਹੈ। ਇਸ ਲੜੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੋਰੋਨਾ ਕਾਲ ਵਿੱਚ ਭਾਰਤ ਸਰਕਾਰ ਨੇ ਆਪਣੇ ਲੋਕਾਂ ਲਈ ਕਿਹੜੇ-ਕਿਹੜੇ ਕਦਮ ਚੁੱਕੇ ਅਤੇ ਹੋਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਉਹ ਕਿੰਨੇ ਸਾਰਥਕ ਹਨ? ਇਸ ਲੜੀ ਵਿੱਚ ਮੰਦੀ ਦਾ ਸ਼ਿਕਾਰ ਹੋਏ

Read More
Khaas Lekh Religion

ਸਾਡੇ ਲੇਖਾਂ ਵਿੱਚ ਜੰਗ ਤੇ ਦਗੇਬਾਜ਼ੀ, ਪਿੱਠ ‘ਚ ਖੰਜਰ ਤੇ ਹੱਥ ਤਲਵਾਰ ਸਾਡੇ

  ‘ਦ ਖ਼ਾਲਸ ਬਿਊਰੋ (ਪੁਨੀਤ ਕੌਰ):-  ਸ਼ਹਾਦਤ ਅਤੇ ਦਗੇਬਾਜ਼ੀ,ਇਨ੍ਹਾਂ ਦੋ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਬਹੁਤ ਔਖਾ ਹੈ ਕਿਉਂਕਿ ਇਨ੍ਹਾਂ ਸ਼ਬਦਾਂ ਦਾ ਵਿਸ਼ਲੇਸ਼ਣ ਕਰਦਿਆਂ ਹਮੇਸ਼ਾ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਇਹ ਦੋ ਸ਼ਬਦ ਬਣੇ ਹੀ ਸਿੱਖ ਕੌਮ ਦੇ ਲਈ ਹਨ। ਜੇਕਰ ਅਸੀਂ ਇਤਿਹਾਸ ਨੂੰ ਵੇਖੀਏ ਤਾਂ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਜੰਗ ਭਾਵੇਂ ਪਾਕਿਸਤਾਨ

Read More
Khaas Lekh Punjab Religion

ਬੇਅਦਬੀ ਕਾਂਡ: 2015 ‘ਚ ਵੀ 12 ਅਕਤਬੂਰ ਨੂੰ ਵਾਪਰਿਆ ਸੀ ਬਰਗਾੜੀ ਕਾਂਡ, ਪੂਰੇ 5 ਸਾਲ ਬਾਅਦ ਦੁਹਰਾਇਆ ਗਿਆ ਕਾਂਡ ਕੀ ਮਹਿਜ਼ ਇਤਫ਼ਾਕ ਹੈ?

’ਦ ਖ਼ਾਲਸ ਬਿਊਰੋ: ਪੰਜਾਬ ਅੰਦਰ ਕਿਸਾਨਾਂ ਦਾ ਸੰਘਰਸ਼ ਸਿਖ਼ਰ ’ਤੇ ਹੈ। ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਕੇਂਦਰ ਦੀ ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨ ਖ਼ਿਲਾਫ਼ ਰੋਸ ਮੁਜਾਹਰੇ ਕਰ ਰਹੀਆਂ ਹਨ। ਉੱਧਰ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨਾਲ ਕੈਪਟਨ ਸਰਕਾਰ ਨੂੰ ਕੋਲਾ ਖ਼ਤਮ ਹੋਣ ਕਰਕੇ ਸੂਬੇ ਦੀ ਬੱਤੀ ਗੁੱਲ ਹੋਣ ਦਾ ਡਰ ਸਤਾ ਰਿਹਾ ਹੈ। ਕੇਂਦਰ ਸਰਕਾਰ

Read More
Khaas Lekh Punjab

ਖੇਤੀ ਕਾਨੂੰਨ: ਕੋਲਾ ਨਾ ਹੋਣ ਦੇ ਬਾਵਜੂਦ ਬਿਜਲੀ ਸੰਕਟ ਨਾਲ ਕਈ ਮਹੀਨਿਆਂ ਤੱਕ ਨਜਿੱਠ ਸਕਦੀ ਕੈਪਟਨ ਸਰਕਾਰ, ਹਕੀਕਤ ਤੋਂ ਪਰਦਾ ਚੁੱਕਦੀ ਰਿਪੋਰਟ

’ਦ ਖ਼ਾਲਸ ਬਿਊਰੋ: ਪੰਜਾਬ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਪੱਕੇ ਮੋਰਚੇ ਲਾਏ ਹੋਏ ਹਨ। ਕਿਸਾਨਾਂ ਦਾ ਰੇਲ ਰੋਕੋ ਸੰਘਰਸ਼ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਪਰ ਦੂਜੇ ਪਾਸੇ ਸੂਬਾ ਸਰਕਾਰ ਰੇਲ ਪਟਰੀਆਂ ਤੋਂ ਧਰਨਾ ਚੁਕਾਉਣ ਲਈ ਕੋਲੇ ਦੇ ਸੰਕਟ ਅਤੇ ਫ਼ੌਜ ਦੀਆਂ ਮੁਸ਼ਕਲਾਂ

Read More
Khaas Lekh Religion

ਪੰਜ ਤੀਰ ਤੇ ਬਖਸ਼ ਨਿਸ਼ਾਨ ਸਾਹਿਬ,ਦਸ਼ਮੇਸ਼ ਭੇਜਿਆ ਬੰਦਾ ਪੰਜਾਬ ਏਧਰ,ਦੁਸ਼ਟਾਂ ਦੋਖੀਆਂ ਤਾਈਂ ਓਸ ਸੋਧ ਕੇ,ਕਰ ਦਿੱਤਾ ਬਰਾਬਰ ਹਿਸਾਬ ਏਧਰ।

  ‘ਦ ਖ਼ਾਲਸ ਬਿਊਰੋ:- ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ 1670 ਈਸਵੀ ਵਿੱਚ ਰਾਜੌਰੀ (ਪੁਣਛ) ਵਿਖੇ ਸ਼੍ਰੀ ਰਾਮ ਦੇਵ ਭਾਰਦਵਾਜ ਰਾਜਪੂਤ ਦੇ ਘਰ ਹੋਇਆ। ਲਛਮਣ ਦਾਸ ਜਦੋਂ ਜਾਨਕੀ ਪ੍ਰਸਾਦ ਦਾ ਚੇਲਾ ਬਣਿਆ ਤਾਂ ਉਹ ਮਾਧੋ ਦਾਸ ਬੈਰਾਗੀ ਬਣ ਗਏ ਸਨ ਅਤੇ ਜਦੋਂ ਉਹ ਔਘੜ ਨਾਥ ਦੇ ਚੇਲਾ ਬਣੇ ਤਾਂ ਉਨ੍ਹਾਂ ਨੇ ਬੈਰਾਗ ਮੱਤ ਨੂੰ

Read More
India Khaas Lekh

ਸਵਾਲਾਂ ਦੇ ਘੇਰੇ ’ਚ ਰਿਪਬਲਿਕ ਭਾਰਤ! ਜਾਣੋ ਕਿਵੇਂ ਰਿਕਾਰਡ ਹੁੰਦੀ ਹੈ TRP ਤੇ ਕਿਵੇਂ ਹੁੰਦੀ ਹੈ ਛੇੜਛਾੜ

’ਦ ਖ਼ਾਲਸ ਬਿਊਰੋ: ਹਾਲ ਹੀ ਵਿੱਚ ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮ ਬੀਰ ਸਿੰਘ ਨੇ ਰਿਪਬਲਿਕ ਚੈਨਲ ਸਮੇਤ 3 ਚੈਨਲਾਂ ’ਤੇ ਟੀਆਰਪੀ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਟੀਆਰਪੀ ਸਕੈਂਡਲ ਦਾ ਪਰਦਾਫਾਸ਼ ਕਰਦਿਆਂ ਦੱਸਇਆ ਕਿ ਕਿਸ ਤਰ੍ਹਾਂ ਨਿਊਜ਼ ਚੈਨਲਾਂ ਵਿੱਚ ਟੀਆਰਪੀ ਦੀ ਹੋੜ ਮੱਚੀ ਹੋਈ ਹੈ। ਦਰਅਸਲ ਟੀਆਰਪੀ ਕੱਢਣ ਵਾਲੀ ਸੰਸਥਾ BRAC ਤੇ ਲੋਕਾਂ

Read More
India Khaas Lekh Punjab

ਅਗਲੇ ਸਾਲ 9.5 ਫੀਸਦੀ ਲੁੜਕ ਸਕਦੀ ਜੀਡੀਪੀ! ਜਾਣੋ ਜੀਡੀਪੀ ਦਾ ਤਾਣਾ-ਬਾਣਾ ਤੇ ਇਸ ਦਾ ਤੁਹਾਡੀ ਜੇਬ੍ਹ ’ਤੇ ਕੀ ਪਏਗਾ ਅਸਰ

’ਦ ਖ਼ਾਲਸ ਬਿਊਰੋ: ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਅਰਥਚਾਰੇ ਵਿੱਚ 9.5 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਰਿਜ਼ਰਵ ਬੈਂਕ ਨੇ ਮੁਦਰਾ ਨੀਤੀ ਕਮੇਟੀ ਦੀ ਤਿੰਨ ਦਿਨਾਂ ਤਕ ਚੱਲੀ ਸਮੀਖਿਆ ਬੈਠਕ ਤੋਂ ਬਾਅਦ ਇਹ ਅਨੁਮਾਨ ਵਿਅਕਤ ਕੀਤਾ ਹੈ। ਦੱਸ ਦੇਈਏ ਇਸ ਤੋਂ ਪਹਿਲਾਂ, ਕੇਂਦਰੀ ਅੰਕੜਾ ਦਫਤਰ (ਸੀਐਸਓ) ਦੁਆਰਾ ਜਾਰੀ ਕੀਤੇ ਅਨੁਮਾਨਾਂ

Read More