ਬਰਤਾਨੀਆ ਦੇ ‘ਖ਼ਾਲਸਾ ਟੀਵੀ’ (KTV) ਨੂੰ ਲੱਗਾ 50,000 ਪੌਂਡ ਜ਼ੁਰਮਾਨਾ
‘ਦ ਖ਼ਾਲਸ ਬਿਊਰੋ :- ਬਰਤਾਨੀਆ ਵਿੱਚ ਖ਼ਾਲਸਾ ਟੀਵੀ (KTV) ਨੂੰ ਹਿੰਸਕ ਅਤੇ ਭੜਕਾਊ ਸਮੱਗਰੀ ਪ੍ਰਸਾਰਿਤ ਕਰਨ ਦੇ ਇਲਜ਼ਾਮਾਂ ਤਹਿਤ 50,000 ਪੌਂਡ ਜ਼ੁਰਮਾਨਾ ਕੀਤਾ ਗਿਆ ਹੈ। ਮੀਡੀਆ ਵਾਚਡੌਗ ਨੇ ਖਾਲਸਾ ਟੀਵੀ ’ਤੇ ਦੇਸ਼ ਦੇ ਸਿੱਖ ਭਾਈਚਾਰੇ ਨੂੰ ਸਿੱਧੇ ਤੌਰ ’ਤੇ ਹਿੰਸਾ ਅਤੇ ਅੱਤਵਾਦ ਲਈ ਉਕਸਾਉਣ ਦੇ ਮਕਸਦ ਨਾਲ ਸੰਗੀਤ ਵੀਡੀਓ ਅਤੇ ਚਰਚਾ ਨੂੰ ਪ੍ਰਸਾਰਤ ਕਰਨ ’ਤੇ
