ਅਮਰੀਕੀ ਦੂਤਾਵਾਸ ਨੂੰ ਇਮਰਾਨ ਖਾਨ ਦਾ ਟਵੀਟ ਪਾ ਕੇ ਬਾਅਦ ‘ਚ ਕਿਉਂ ਮੰਗਣੀ ਪਈ ਮੁਆਫ਼ੀ
‘ਦ ਖ਼ਾਲਸ ਬਿਊਰੋ :- ਟਵਿੱਟਰ ‘ਤੇ ਇਸਲਾਮਾਬਾਦ ਸਥਿਤ ਅਮਰੀਕੀ ਦੂਤਾਵਾਸ ਵੱਲੋਂ ਇੱਕ ਪੋਸਟ ਪਾਉਣ ਮਗਰੋਂ ਮੁਆਫ਼ੀ ਮੰਗਣੀ ਪੈ ਗਈ। ਦਰਅਸਲ ਇਸ ਪੋਸਟ ਵਿੱਚ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਨੂੰ ਅਸਿੱਧੇ ਤੌਰ ’ਤੇ ‘ਭੜਕਾਊ ਆਗੂ ਤੇ ਤਾਨਾਸ਼ਾਹ’ ਦੱਸਿਆ ਗਿਆ ਹੈ। ਦੱਸਣਯੋਗ ਹੈ ਕਿ ਅਮਰੀਕੀ ਦੂਤਾਵਾਸ ਨੇ 10 ਨਵੰਬਰ ਦੀ ਰਾਤ ਨੂੰ ਪਾਕਿਸਤਾਨ ਮੁਸਲਿਮ ਲੀਗ ਨਵਾਜ਼