ਆਸਟ੍ਰੇਲੀਆ ‘ਚ 6 ਲੱਖ ਲੋਕਾਂ ਦੀਆਂ ਨੌਕਰੀਆਂ ਖੁੱਸੀਆਂ
‘ਦ ਖ਼ਾਲਸ ਬਿਊਰੋ :-ਆਸਟ੍ਰੇਲੀਆ ਤੇ ਨਿਊਜ਼ੀਲੈਂਡ ਅਜੀਹੇ ਮੁਲਕ ਹਨ, ਜਿਨ੍ਹਾਂ ਨੇ ਕੋਵਿਡ-19 ਦੀ ਮਹਾਂਮਾਰੀ ‘ਤੇ ਬਾਕੀ ਮੁਲਕਾਂ ਦੇ ਮੁਕਾਬਲੇ ਛੇਤੀ ਕਾਬੂ ਪਾਇਆ। ਪਰ ਫਿਰ ਵੀ ਆਸਟ੍ਰੇਲੀਆ ਦੇ ਵਿੱਚ ਹੁਣ ਤੱਕ 6 ਲੱਖ ਨੌਕਰੀਆਂ ਖੁੱਸ ਜਾਣ ਦਾ ਅੰਦਾਜ਼ਾ ਲਗਾਇਆ ਹੈ। ਆਸਟ੍ਰੇਲੀਆ ਅਪ੍ਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦੀ ਦਰ 5.2 ਤੋਂ ਵਧ ਕੇ 6.2 ਫ਼ੀਸਦੀ ਹੋ ਗਈ ਹੈ।