ਰੂਸ ‘ਚ ਭਾਰਤ ਖਿਲਾਫ਼ ਆਤਮਘਾਤੀ ਹਮਲੇ ਦੀ ਸਾਜਿਸ਼ ਕਰਨ ਵਾਲਾ ਗ੍ਰਿਫਤਾਰ,ਪੰਜਾਬ ‘ਚ ਹਾਈ ਅਲਰਟ
ਰੂਸ ਨੇ ਇਸਲਾਮਿਕ ਸਟੇਟ ਦੇ ਆਤਮਘਾਤੀ ਨੂੰ ਕੀਤਾ ਗ੍ਰਿਫਤਾਰ ਖਾਲਸ ਬਿਊਰੋ:ਰੂਸ ਨੇ ਭਾਰਤ ਖਿਲਾਫ਼ ਸਾਜਿਸ਼ ਕਰਨ ਵਾਲੇ ਇਸਲਾਮਿਕ ਸਟੇਟ ਦੇ ਇੱਕ ਖ਼ਤਰਨਾਕ ਦਹਿਸ਼ਤਗਰਦ ਨੂੰ ਗ੍ਰਿਫਤਾਰ ਕੀਤਾ ਹੈ।ਇਹ ਦਹਿਸ਼ਤਗਰਦ ਇੱਕ ਆਤਮਘਾਤੀ ਮਨੁੱਖੀ ਬੰਬ ਦੱਸਿਆ ਜਾ ਰਿਹਾ ਹੈ,ਜਿਸ ਨੂੰ ਰੂਸ ਨੇ ਸੋਮਵਾਰ 22 ਅਗਸਤ ਨੂੰ ਫੜਿਆ ਹੈ।ਇਹ ਖ਼ਤਰਨਾਕ ਸੂਸਾਈਡਰ ਭਾਰਤ ਵਿੱਚ ਕਿਸੇ ਵੱਡੀ ਸ਼ਖ਼ਸੀਅਤ ਨੂੰ ਉਡਾਣ ਦੀ
