India International Punjab

ਨਨਕਾਣਾ ਸਾਹਿਬ ਜਾਣ ਵਾਲੇ ਜਥੇ ‘ਤੇ ਲਾਈ ਰੋਕ ਮੁੜ ਵਿਚਾਰੇ ਕੇਂਦਰ ਸਰਕਾਰ : ਬੀਬੀ ਜਗੀਰ ਕੌਰ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਸ੍ਰੀ ਨਨਕਾਣਾ ਸਾਹਿਬ ਲਈ ਜਾਣ ਵਾਲੇ ਜਥੇ ‘ਤੇ ਰੋਕ ਲਾਉਣ ਸੰਬੰਧੀ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ 100 ਸਾਲਾ ਦਿਹਾੜੇ ਸਬੰਧੀ ਪਾਕਿਸਤਾਨ ਵਿਖੇ ਹੋ ਰਹੇ ਸਮਾਗਮਾਂ

Read More
India International Punjab

ਪੂਰੇ ਦੇਸ਼ ਦੇ ਕਿਸਾਨਾਂ ਨੇ ਕਰ ਦਿੱਤੇ ਰੇਲਾਂ ਦੇ ਚੱਕੇ ਜਾਮ, ਭਰਵਾਂ ਹੁੰਘਾਰਾ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):– ਰੇਲ ਰੋਕੋ ਅੰਦੋਲਨ ਤਹਿਤ ਅੱਜ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਦੇ ਕਿਸਾਨਾਂ ਵੱਲੋਂ ਰੇਲ ਗੱਡੀਆਂ ਦੇ ਚੱਕੇ ਜਾਮ ਕੀਤੇ ਗਏ ਹਨ। ਦੇਸ਼ਵਿਆਪੀ ਅੰਦੋਲਨ ਵਿੱਚ ਕਿਸਾਨ ਜਥੇਬੰਦੀਆਂ ਨੇ ਲੋਕਾਂ ਨੂੰ ਸ਼ਾਂਤਮਈ ਰਹਿਣ ਦੀ ਵੀ ਅਪੀਲ ਕੀਤੀ ਹੈ।ਪੰਜਾਬ ਵਿੱਚ ਅੰਮ੍ਰਿਤਸਰ, ਜਲੰਧਰ, ਨਾਭਾ, ਮਾਨਸਾ, ਲੁਧਿਆਣਾ ਤੇ ਪਠਾਨਕੋਟ ਵਿੱਚ ਕਿਸਾਨਾਂ ਨੇ

Read More
India International Punjab

ਕੇਂਦਰ ਸਰਕਾਰ ਨੇ ਨਨਕਾਣਾ ਸਾਹਿਬ ਜਾ ਰਹੇ ਸਿੱਖ ਜਥੇ ਦੀ ਰਵਾਨਗੀ ਤੋਂ ਇੱਕ ਦਿਨ ਪਹਿਲਾਂ ਲਾਈ ਰੋਕ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮਨਾਉਣ ਪਾਕਿਸਤਾਨ ਜਾ ਰਹੇ ਜਥੇ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਰੋਕ ਲਾ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਮੇਲ ਰਾਹੀਂ ਚਿੱਠੀ ਭੇਜੀ ਹੈ, ਜਿੱਸ ਵਿੱਚ ਸੁਰੱਖਿਆ ਦਾ ਹਵਾਲਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 600 ਮੈਂਬਰਾਂ ਦੇ ਇਸ ਜਥੇ ਨੇ ਅੱਜ ਤੋਂ

Read More
India International Punjab

ਕਿਸਾਨਾਂ ਦਾ ਰੋਲ ਰੋਕੋ ਅੰਦੋਲਨ ਸ਼ੁਰੂ, ਸ਼ਾਮ 4 ਵਜੇ ਤੱਕ ਪੂਰੇ ਦੇਸ਼ ਦੀਆਂ ਰੇਲ ਗੱਡੀਆਂ ਦੇ ਪਹੀਏ ਰਹਿਣਗੇ ਜਾਮ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਰੇਲ ਰੋਕੋ ਅੰਦੋਲਨ ਸ਼ੁਰੂ ਹੋ ਚੁੱਕਾ ਹੈ। ਕਿਸਾਨ ਜਥੇਬੰਦੀਆਂ ਦੇ ਐਲਾਨ ਮੁਤਾਬਿਕ ਅੱਤ ਸ਼ਾਮ 4 ਵਜੇ ਤੱਕ ਰੇਲ ਪਟੜੀਆਂ ਜਾਮ ਕੀਤੀਆਂ ਜਾ ਰਹੀਆਂ ਹਨ।

Read More
India International Punjab

ਟਿਕਰੀ ਬਾਰਡਰ ਨੇੜੇ ਵਾਪਰਿਆ ਸੜਕ ਹਾਦਸਾ, ਦੋ ਕਿਸਾਨਾਂ ਦੀ ਮੌਤ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਟਿਕਰੀ ਬਾਰਡਰ ਨੇੜੇ ਪਿੰਡ ਘੁੱਦੇ ਦੇ ਦੋ ਕਿਸਾਨਾਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਤੇ ਦੋ ਹੋਰ ਕਿਸਾਨ ਜ਼ਖ਼ਮੀ ਹੋਏ ਹਨ। ਇਹ ਮੌਤਾਂ ਟਰਾਲੀ ਦੇ ਪਿੱਛੇ ਬੱਸ ਦੀ ਟੱਕਰ ਹੋਣ ਨਾਲ ਹੋਈ ਹੈ। ਰੋਹਤਕ-ਦਿੱਲੀ ਰਾਜ ਮਾਰਗ ‘ਤੇ ਇਹ ਕਿਸਾਨ ਟਿਕਰੀ ਰੋਸ ਪ੍ਰਦਰਸ਼ਨ ਵਾਲੀ ਥਾਂ ਤੋਂ ਆਪਣੇ ਪਿੰਡ ਵਾਪਸ ਜਾ ਰਹੇ

Read More
India International Punjab

ਸੰਗਤ ਟਰੱਸਟ ਨੇ ਪੁੱਟਿਆ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦੇਣ ਲਈ ਕਦਮ

ਦਿੱਲੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਤੱਕ ਪੁੱਜਦੀ ਕੀਤੀ ਜਾ ਰਹੀ ਇੱਕ-ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ, ਹਰਿਆਣਾ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਦਿੱਤੀ ਜਾ ਰਹੀ ਆਰਥਿਕ ਮਦਦ ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਕਿਸਾਨੀ ਜ਼ਜ਼ਬਿਆਂ ਦੀ ਕਹਾਣੀ ਲੈ ਕੇ ਘਰੋਂ ਤੁਰੇ ਪੰਜਾਬ ਦੇ ਪਿੰਡਾਂ ਦੇ ਕਿਸਾਨਾਂ ਨੇ ਸ਼ਾਇਦ ਸੋਚਿਆ ਨਹੀਂ ਹੋਣਾ ਕਿ ਉਹ ਮੁੜ ਕੇ

Read More
India International Punjab

ਕਾਨੂੰਨ 22 ਤੇ 50 ਸਾਲ ਵਿੱਚ ਕੋਈ ਫ਼ਰਕ ਨਹੀਂ ਕਰਦਾ : ਦਿੱਲੀ ਪੁਲਿਸ ਕਮਿਸ਼ਨਰ

ਟੂਲਕਿਟ ਨੂੰ ਸਾਜਿਸ਼ੀ ਦਸਤਾਵੇਜ਼ ਦੇ ਰੂਪ ਵਿੱਚ ਦੇਖ ਰਹੀ ਦਿੱਲੀ ਪੁਲਿਸ ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਅੱਜ ਦਿੱਲੀ ਪੁਲਿਸ ਦਾ 74ਵਾਂ ਸਥਾਪਨਾ ਦਿਵਸ ਹੈ ਤੇ ਦਿੱਲੀ ਪੁਲਿਸ ਦੇ ਕਮਿਸ਼ਨਰ ਐੱਸਐੱਨ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਦਿਸ਼ਾ ਦੀ ਗ੍ਰਿਫਤਾਰੀ ਦੀ ਪ੍ਰਕਿਰਿਆ ਬਿਲਕੁਲ ਠੀਕ ਹੈ ਤੇ ਕਾਨੂੰਨ 22 ਤੇ 50 ਸਾਲ ਵਿੱਚ ਕੋਈ ਅੰਤਰ ਨਹੀਂ ਕਰਦਾ ਹੈ।ਵਿਦੇਸ਼ਾਂ ‘ਚ ਬੈਠੇ

Read More
India International Punjab

ਦੀਪ ਸਿੱਧੂ ਦਾ ਪੁਲਿਸ ਰਿਮਾਂਡ 7 ਦਿਨਾਂ ਲਈ ਹੋਰ ਵਧਾਇਆ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਦਿੱਲੀ ‘ਚ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ ਦਾ ਪੁਲਿਸ ਰਿਮਾਂਡ 7 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਹੈ। ਦੀਪ ਸਿੱਧੂ ‘ਤੇ ਲਾਲ ਕਿਲ੍ਹੇ ਦੀ ਘਟਨਾ ਦੇ ਮੁੱਖ ਦੋਸ਼ੀ ਹੋਣ ਦੇ ਲੱਗੇ ਹਨ ਦੋਸ਼। ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੂੰ ਦੀਪ ਸਿੱਧੂ

Read More
India International Punjab

ਨੌਦੀਪ ਕੌਰ ਨੂੰ ਇੱਕ ਹੋਰ ਮਾਮਲੇ ‘ਚ ਮਿਲੀ ਜ਼ਮਾਨਤ, ਜਲਦ ਹੋਵੇਗੀ ਰਿਹਾਈ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਮੁਟਿਆਰ ਨੌਦੀਪ ਕੌਰ ਨੂੰ ਇਕ ਹੋਰ ਕੇਸ ਵਿਚੋਂ ਜ਼ਮਾਨਤ ਮਿਲ ਗਈ ਹੈ। ਉਸ ਖਿਲਾਫ ਦਰਜ ਹੋਏ ਤਿੰਨ ਕੇਸਾਂ ਵਿਚੋਂ ਦੋ ਵਿੱਚ ਉਸਨੂੰ ਜ਼ਮਾਨਤ ਦਿੱਤੀ ਗਈ ਹੈ। ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸੋਨੀਪਤ ਦੀ ਸੈਸ਼ਨਜ਼ ਅਦਾਲਤ ਨੇ ਜ਼ਮਾਨਤ

Read More
India International Punjab

ਆਖਿਰ, ਬੁੱਧੀਜੀਵੀਆਂ ਤੇ ਕਲਮ ਦੇ ਧਨੀ ਲੋਕਾਂ ਤੋਂ ਕਿਉਂ ਡਰਦੀ ਹੈ ਸਰਕਾਰ…

ਕਿਸਾਨੀ ਅੰਦੋਲਨ ਨਾਲੋਂ ਸਰਕਾਰ ਦੀ ਸੋਸ਼ਲ ਮੀਡਿਆ ‘ਤੇ ਜ਼ਿਆਦਾ ਨਜ਼ਰ, ਟੂਲਕਿੱਟ ਖੁਲਾਸੇ ਮਗਰੋਂ ਸੋਸ਼ਲ ਮੀਡਿਆ ‘ਤੇ ਆ ਰਿਹਾ ਸਿਆਸੀ ਭੂਚਾਲ ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਗ੍ਰੇਟਾ ਥਨਬਰਗ ਦੇ ਕਿਸਾਨੀ ਅੰਦੋਲਨ ਦੇ ਹੱਕ ‘ਚ ਕੀਤੇ ਟਵੀਟ ਮਗਰੋਂ ਆਏ ਸਿਆਸੀ ਭੂਚਾਲ ਦੀਆਂ ਤਕਰੀਬਨ ਇਹੀ ਕੋਸ਼ਿਸ਼ਾਂ ਹਨ ਕਿ ਜਿੱਥੋਂ ਤੱਕ ਹੋ ਸਕੇ ਬੁਲੰਦ ਅਵਾਜ਼ਾਂ ਤੇ ਆਜ਼ਾਦ ਕਲਮਾਂ ਦੇ ਧਨੀ ਲੋਕਾਂ

Read More