ਤਾਲਾਬੰਦੀ ਨੇ ਨੌਕਰੀ ਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਲੋਕ ਡੁੱਬੋਏ ਸ਼ਰਾਬ ਦੇ ਪਿਆਲੇ ‘ਚ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਾਲਾਬੰਦੀ ਦੀ ਮਾਰ ਨੇ ਲੋਕਾਂ ਦਾ ਆਰਥਿਕ ਤੇ ਮਾਨਸਿਕ ਪੱਧਰ ‘ਤੇ ਜੋ ਹਾਲ ਕੀਤਾ ਹੈ, ਉਸਨੂੰ ਠੀਕ ਹੋਣ ਵਿੱਚ ਹਾਲੇ ਹੋਰ ਸਮਾਂ ਲੱਗੇਗਾ। ਕੋਰੋਨਾ ਮਹਾਮਾਰੀ ਫਿਰ ਆਪਣੇ ਪੈਰ ਪਸਾਰ ਰਹੀ ਹੈ ਤੇ ਲੋਕਾਂ ਨੂੰ ਚਿੰਤਾ ਹੈ ਕਿ ਜੇ ਇਹੀ ਹਾਲ ਰਹੇ ਤਾਂ ਉਨ੍ਹਾਂ ਦਾ ਦਾਲ ਫੁਲਕਾ ਕਿਵੇਂ ਚੱਲੇਗਾ। ਨੌਕਰੀ,